ਕਾਲੀ ਮਿਰਚ ਉੱਥੇ ਸੁੱਟ ਦੋ ਪੈਸਾ ਖੁਦ ਜਲ ਕੇ ਅਵੇਗਾ ਕਾਲੀ ਮਿਰਚ ਨਾਲ ਧਨ ਦੇ ਉਪਾਅ ਕਰਨ ਬਾਰੇ ਦੱਸਣਗੇ ਧਨ ਸਾਡੇ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਜੇ ਸਾਡੇ ਕੋਲ ਧਨ ਹੋਵੇ ਅਸੀਂ ਸੋਚਦੇ ਹਾਂ ਸੀ ਸਭ ਕੁਝ ਕਰ ਸਕਦੇ ਜੇ ਸਾਡੇ ਧਨ ਨਾ ਹੋਵੇ ਅਸੀਂ ਸੋਚਦੇ ਹਾਂ ਸਾਡੇ ਜੀਵਨ ਦੀਆਂ ਖੁਸ਼ੀਆਂ ਖਤਮ ਹਨ ਤੰਤਰ ਸ਼ਾਸਤਰ ਵਿੱਚ ਕੁਝ ਇਸ ਤਰ੍ਹਾਂ ਦੇ ਉਪਾਅ ਦੱਸੇ ਗਏ ਹਨ ਜਿਨ੍ਹਾਂ ਨਾਲ ਧਨ ਦੀ ਕਮੀ ਪੂਰੀ ਹੋ ਸਕਦੀ ਪ੍ਰਾਚੀਨ ਸਮੇਂ ਵਿਚ ਲੋਕ ਕਿਸੇ ਵੀ ਦੁਰਘਟਨਾ ਵਿੱਚ ਪੈਂਦੀ ਸੀ
ਉਪਆ ਕਰਦੇ ਸੀ ਜੇ ਤੁਸੀਂ ਘਰ ਤੋਂ ਬਾਹਰ ਧਨ ਸੰਪਤੀ ਕੋਈ ਕੰਮ ਕਰਨ ਲਈ ਜਾਂਦੇ ਹੋ ਤਾਂ ਕਾਲੀ ਮਿਰਚ ਨੂੰ ਹਮੇਸ਼ਾ ਆਪਣੇ ਨਾਲ ਹੀ ਰੱਖੋ ਘਰ ਦੇ ਮੇਨ ਦਰਵਾਜ਼ੇ ਤੇ ਕਾਲੀ ਮਿਰਚ ਨੂੰ ਰੱਖ ਦੇਣਾ ਹੈ ਬਾਹਰ ਨਿਕਲਣ ਦੇ ਸਮੇਂ ਉਸ ਤੇ ਪੈਰ ਰੱਖ ਦੇਣਾ ਜ ਤੁਹਾਨੂੰ ਪੰਜ ਮਿਲਣ ਵਾਲੇ ਹਨ ਤਾਂ ਪੰਜਾਹ ਮਿਲਣ ਮਿਲਣਗੇ ਇਹ ਟੋਟਕੇ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ ਇਸ ਤਰ੍ਹਾਂ ਦੇ ਟੋਟਕੇ ਸਮਾਜ ਵਿੱਚ ਨਹੀ ਦੱਸੀ ਜਾਦੇ ਵਾਸਤੂ ਸ਼ਾਸਤਰ ਵਿੱਚ ਦੇਖਿਆ ਜਾਵੇ ਇਸ ਤਰ੍ਹਾਂ ਦੇ ਟੋਟਕੇ ਅੰਦਰਲੀ ਤਰੀਕੇ ਨਾਲ
ਕੰਮ ਕਰਦੇ ਹਨ ਹਰ ਬੁੱਧਵਾਰ ਮੋਦਕ ਦਾ ਭੋਗ ਲਗਾਇਆ ਜਾਵੇ ਇਸ ਨਾਲ ਗ਼ਰੀਬੀ ਦੂਰ ਹੁੰਦੀ ਹੈ ਗਣੇਸ਼ ਜੀ ਦੀ ਕ੍ਰਿਪਾ ਪ੍ਰਾਪਤ ਕਰਨਾ ਮਾਂ ਲਕਸ਼ਮੀ ਦੀ ਕ੍ਰਿਪਾ ਪ੍ਰਾਪਤ ਕਰਨਾ ਸਬੰਧਿਤ ਹੈ ਧਨ ਦੀ ਦੇਵੀ ਮਾਂ ਲਕਸ਼ਮਣ ਨੂੰ ਸ਼ੁੱਕਰਵਾਰ ਕਮਲ ਦੇ ਫੁੱਲਾਂ ਦੀ ਮਾਲਾ ਭੇਟ ਕਰਨੀ ਚਾਹੀਦੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।