ਕਾਰ ਖਰੀਦਣ ਲਈ ਇੱਕ ਮਾ ਨੇ ਜੋ ਕੀਤਾ

ਕਾਰ ਖਰੀਦਣ ਦੇ ਲਈ ਮਾਂ ਨੇ ਵੇਚ ਦਿੱਤਾ ਤਿੰਨ ਮਹੀਨੇ ਦਾ ਬੱਚਾ ਫੇਰ ਜੋ ਹੋਇਆ ਦੇਖ ਕੇ ਹੈਰਾਨ ਰਹਿ ਜਾਵੇ ਡਾਕਟਰ ਨੇ ਦੱਸਿਆ ਜਦੋਂ ਮਾਂ ਨੌ ਮਹੀਨੇ ਬਾਅਦ ਬੱਚੇ ਨੂੰ ਜਨਮ ਦਿੰਦੀ ਹੈ ਉਸ ਦਾ ਦਰਦ ਇਸ ਤਰ੍ਹਾਂ ਦਾ ਹੁੰਦਾ ਹੈ ਜਿੱਦਾਂ ਵੀ ਹੱਡੀਆਂ ਇਕ ਸਾਥ ਟੁੱਟ ਗਈਆਂ ਹੋਣ ਇਸ ਤਰ੍ਹਾਂ ਦਾ ਦਰਦ ਸਹਿਣ ਨਾਲ ਵੀ ਮਾ ਆਪਣੇ ਬੱਚੇ ਨੂੰ ਸੀਨੇ ਨਾਲ ਲਗਾ ਕੇ ਰੱਖਦੀ ਹੈ ਤੇ ਉਹ ਭਗਵਾਨ ਤੋਂ ਇਹੀ ਦੁਆ ਮੰਗਦੀ ਹੈ ਬੱਚੇ ਨੂੰ ਉਸ ਤੋਂ ਦੂਰ ਨਾ ਕਰ ਜਿਹੜਾ ਬੇਟਾ ਹੁੰਦਾ ਹੈ ਉਹ ਕੁਪੱਤ ਬਣ ਜਾਂਦਾ ਹੈ ਮਾਂ ਅਤੇ ਮਾਂ ਹੀ ਰਹਿੰਦੀ ਹੈ ਇੱਕ ਮਾਂ

ਨੇ ਇਸ ਤਰ੍ਹਾਂ ਦਾ ਕੰਮ ਕਰ ਦਿੱਤਾ ਜਿਸ ਨੂੰ ਕਤ ਮਾਂ ਕਿਹਾ ਜਾਣ ਲੱਗ ਪਿਆ ਇਹ ਪੂਰਾ ਮਾਮਲਾ ਘਨੌਰ ਤੋਂ ਸਾਹਮਣੇ ਆਇਆ ਹੈ ਨਾਨੀ ਨੇ ਰਿਪੋਰਟ ਦਰਜ ਕਰਵਾਈ ਉਨ੍ਹਾਂ ਦਾ ਤਿੰਨ ਮਹੀਨੇ ਦਾ ਨਾਤੀ ਗਾਇਬ ਹੋ ਚੁੱਕਾ ਹੈ ਪੁਲੀਸ ਨੇ ਪੂਰੀ ਸੂਚਨਾ ਕੱਢੀ ਤੇ ਸੱਚ ਸਾਹਮਣੇ ਆਇਆ ਨਾਨਾ ਨਾਨੀ ਨੇ ਬੱਚੇ ਦਾ ਹਾਲ ਪੁੱਛਣ ਲਈ ਧੀ ਤੇ ਜਵਾਈ ਨੂੰ ਫੋਨ ਕੀਤਾ ਉਨ੍ਹਾਂ ਨੇ ਅਣਦੇਖਾ ਕਰ ਦਿੱਤਾ ਨਾਨਾ ਨਾਨੀ ਨੂੰ ਸ਼ੱਕ ਹੋਇਆ ਉਹ ਬੱਚੇ ਨੂੰ ਦੇਖਣ ਲਈ ਉਨ੍ਹਾ ਦੇ ਘਰ ਚਲੇ ਗਏ ਉਨ੍ਹਾਂ ਨੂੰ ਬੱਚਾ ਨਾ ਨਹੀਂ ਦਿਸਿਆ ਫਿਰ ਉਨ੍ਹਾਂ

ਨੂੰ ਪਤਾ ਲੱਗਿਆ ਉਸ ਦੇ ਧੀ ਤੇ ਜਵਾਈ ਨੇ ਬੱਚੇ ਨੂੰ ਡੇਢ ਲੱਖ ਰੁਪਏ ਵਿੱਚ ਵੇਚ ਦਿੱਤਾ ਬੱਚਾ ਇਸ ਕਰਕੇ ਵੇਚੀਆਂ ਕਿਉਂਕਿ ਉਨ੍ਹਾਂ ਨੇ ਕਾਰ ਖਰੀਦਣੀ ਸੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

Leave a Reply

Your email address will not be published. Required fields are marked *