ਕਹਿੰਦੀ ਮੈ ਘਰ ਵਾਲ਼ੇ ਨਾਲ ਪੱਪੀਆਂ ਕਰਨੀਆਂ ਤਾਂ

ਜਦ ਹਸਬੈਂਡ ਵਾਈਫ਼ ਨੂੰ ਪੁਲਸ ਵਾਲਿਆਂ ਵੱਲੋਂ ਰੋਕਿਆ ਗਿਆ ਤਾਂ ਉਹ ਉਨ੍ਹਾਂ ਨਾਲ ਗਰਮ ਹੋ ਗਏ ਕਹਿੰਦੇ ਕਿ ਅਸੀਂ ਗੱਡੀ ਵਿੱਚ ਮਾਸਕ ਕਿਉਂ ਲਗਾਈਏ ਕਿਉਂਕਿ ਅਸੀਂ ਗੱਡੀ ਵਿੱਚ ਕਿਸ ਕਰ ਰਹੇ ਹਾਂ ਇਹੋ ਜਿਹੀਆਂ ਗੱਲਾਂ ਕੀਤੀਆਂ ਨਾ ਲੋਕਾਂ ਨੇ ਤੇ ਬਾਕੀ ਪੁਲਸ ਨੇ ਕੀ ਐਕਸ਼ਨ ਲਿਆ ਆਓ ਦੇਖਦੇ ਹਾਂ ਪੁਲੀਸ ਵਾਲੇ ਉਨ੍ਹਾਂ ਦੀ ਗੱਡੀ ਨੂੰ ਰੋਕਦੇ ਹਨ ਤਾਂ ਉਸ ਗੱਡੀ ਵਿੱਚ ਸਾਈਡ ਤੇ ਬੈਠੀ ਔਰਤ ਪੁਲਸ ਵਾਲੇ ਨਾਲ ਬਹਿਸਬਾਜ਼ੀ ਕਰਨ ਲੱਗ ਜਾਂਦੀ ਹੈ ਕਿ ਮੈਨੂੰ ਜਲਦੀ ਹੈ ਅਤੇ ਮੈਂ ਜਾਣਾ ਹੈ ਅਤੇ ਫਿਰ ਉਹ ਔਰਤ ਪੁਲਸ ਵਾਲਿਆਂ ਨਾਲ ਬਹਿਸਣ ਲੱਗ ਜਾਂਦੀ ਹੈ ਅਤੇ ਉਨ੍ਹਾਂ ਨੂੰ ਗਾਲੀ ਗਲੋਚ ਕਰਨ ਲੱਗ ਜਾਂਦੀ ਅਤੇ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਗੱਡੀ ਤੋਰ ਅਤੇ ਉਹ ਕਹਿੰਦੀ ਹੈ ਕਿ ਤੁਹਾਨੂੰ ਸ਼ਰਮ ਨ੍ਹੀਂ ਆਉਂਦੀ ਹੈ ਕਿ ਮੈਂ ਆਪਣੀ

ਗੱਡੀ ਵਿੱਚ ਆਪਣੇ ਪਤੀ ਨਾਲ ਕਿੱਸ ਕਰ ਰਹੀ ਹੈ ਤੁਹਾਨੂੰ ਕੀ ਦਿੱਕਤ ਹੈ ਅਤੇ ਪੁਲੀਸ ਵਾਲਾ ਫਿਰ ਚੁੱਪ ਹੋ ਜਾਂਦਾ ਹੈ ਅਤੇ ਪੁਲਸ ਵਾਲੇ ਉਨ੍ਹਾਂ ਨੂੰ ਕਹਿੰਦੇ ਹਨ ਕਿ ਗੱਡੀ ਸਾਈਡ ਚ ਲਗਾਓ ਤਾਂ ਉਹ ਜਦ ਗੱਡੀ ਸਾਈਡ ਚ ਲਗਾਉਣ ਲੱਗਦੇ ਹਨ ਤਾਂ ਇੱਕ ਪੁਲੀਸ ਵਾਲਾ ਉਸ ਨੂੰ ਕਹਿੰਦਾ ਹੈ ਕਿ ਤੇਰਾ ਦਿਮਾਗ ਖ਼ਰਾਬ ਹੈ ਤਾਂ ਉਸ ਦਾ ਘਰਵਾਲਾ ਪੁਲਿਸ ਬਲ ਦੇ ਗਲ ਪੈ ਜਾਂਦਾ ਕਹਿੰਦਾ ਕਿ ਸਾਈਡ ਚ ਲਾ ਰਿਹਾ ਸਾਂ ਪਤਾ ਨਹੀਂ ਲੱਗਦਾ ਤੈਨੂੰ ਅਤੇ ਜਦ ਉਹ ਗੱਡੀ ਚੋਂ ਉਤਰ ਰਹੇ ਹਨ ਤਾਂ ਪੁਲਸ ਵਾਲਿਆਂ ਨੂੰ ਫੇਰ ਉਹੀ ਗੱਲ ਕਹਿੰਦੀ ਕਿ ਅਸੀਂ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਆਪਣੀ ਗੱਡੀ ਵਿੱਚ ਕੁਝ ਵੀ ਕਰੀਏ ਮੈਂ ਆਪਣੇ ਪਤੀ ਨਾਲ ਕਿਸ ਕਰ ਰਹੀਆਂ ਤਦ ਚ ਤੁਹਾਨੂੰ ਕੀ ਪ੍ਰੌਬਲਮ ਹੈ ਅਤੇ ਫੇਰੂ ਕਹਿੰਦੀ ਹੈ ਕਿ ਬੰਦ ਗੱਡੀ ਜੋ

ਤੁਸੀਂ ਸਾਨੂੰ ਕਿਵੇਂ ਉਤਾਰ ਸਕਦੇ ਹੋਏ ਤੁਹਾਡਾ ਕੀ ਅਧਿਕਾਰ ਹੈ ਤੁਹਾਡਾ ਕੀ ਅਧਿਕਾਰਤ ਵੀ ਬੰਦ ਗੱਡੀ ਚ ਸਾਨੂੰ ਉਤਾਰੋਗੇ ਤੇ ਫੇਰ ਉਹ ਅੌਰਤ ਉੱਥੇ ਖੜ੍ਹੇ ਲੋਕਾਂ ਨੂੰ ਵੀ ਕੱਢਣ ਲੱਗ ਜਾਂਦੀ ਹੈ ਅਤੇ ਉਹ ਕਹਿੰਦੀ ਹੈ ਕਿ ਸੀ ਆਪਣੀ ਗੱਡੀ ਵਿੱਚ ਮੈਂ ਆਪਣੀ ਪਤੀ ਨਾਲ ਕਿੱਸ ਕਰ ਰਹੀਆਂ ਤੁਹਾਨੂੰ ਕੀ ਅਧਿਕਾਰ ਮੈਨੂੰ ਰੋਕਣ ਦਾ ਤੇ ਕਹਿੰਦਾ ਕਿ ਕ ਕਰੋ ਮੈਂ ਤੁਹਾਨੂੰ ਕਦੋਂ ਰੋਕਿਆ ਤਾਂ ਉਹ ਔਰਤ ਕਹਿੰਦੀਆਂ ਕਿ ਫਿਰ ਤੁਸੀਂ ਸਾਨੂੰ ਗੱਡੀ ਚੋਂ ਕਿਉਂ ਉਤਾਰਿਆ ਤੇ ਫੇਰ ਉਹ ਅੌਰਤ ਬਹਿਸਬਾਜ਼ੀ ਵਿੱਚ ਕਹਿੰਦੀ ਹੈ ਕਿ ਮੈਂ ਯੂਪੀਆਈ ਕਲੀਅਰ ਕੀਤੀ ਹੋਈ ਹੈ ਅਤੇ ਉਨ੍ਹਾਂ ਵਿਚੋਂ ਇਕ ਪੁਲਸ ਵਾਲਾ ਬੋਲਦਾ ਹੈ ਕਿ ਪਿਤਾ ਨੂੰ ਤਾਮੀਰ ਕਿਉਂ ਨਹੀਂ ਹੈ ਅਤੇ ਉਹ ਕਹਿੰਦੀ ਹੈ ਜਾਦੂ ਜਿਹੇ ਮੈਨੂੰ ਤੁਸੀਂ ਅਤੇ ਹੋਰ ਟਾਇਮ ਖੰਡਾਲਾ ਦਾ ਬਹੁਤ ਵੱਡਾ ਪੰ ਗਾ ਪੈ ਜਾਣਾ ਤਾਂ ਦੋਸਤੋ ਫਿਰ ਇਕ ਲੇਡੀ ਪੁ ਲੀ ਸ ਆਫੀਸਰ ਆਉਂਦੀ ਹੈ ਤੇ ਉਸ ਔਰਤ ਨੂੰ ਤੇ ਉਸ ਦੇ ਪਤੀ ਨੂੰ ਫ ੜ ਕੇ ਲੈ ਜਾਂਦੇ ਹਨ

Leave a Reply

Your email address will not be published. Required fields are marked *