ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੀ ਕ ਹਾ ਣੀ ਜਿਸ ਦੇ ਵਿੱਚ ਇੱਕ ਅੌਰਤ ਦਾ ਕਿਵੇਂ ਚੱਕਿਆ ਜਾਂਦਾ ਹੈ ਫਾਇਦਾ ਆਓ ਜਾਣਦੇ ਹਾਂ ਦੋਸਤੋ ਕਹਾਣੀ ਦੀ ਸ਼ੁਰੂਆਤ ਦੇ ਵਿਚ ਇਕ ਲੜਕੀ ਦਿਖਾਈ ਦਿੰਦੀ ਹੈ ਜਿਸ ਦਾ ਵਿਆਹ ਤੈਅ ਕੀਤਾ ਜਾ ਰਿਹਾ ਸੀ ਉਸ ਲੜਕੀ ਦੇ ਮਾਂ ਬਾਪ ਨ ਹੀਂ ਸਨ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਇਹ ਜਾਨਣ ਦਿਲੀ ਹੇਠ ਦਿੱਤੀ ਵੀਡੀਓ ਨੂੰ ਦੇਖੋ ਇਹ ਜਾਣਕਾਰੀ
ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਪਰ ਉਸ ਦੇ ਦੋ ਭਰਾ ਸਨ ਜੋ ਕਿ ਉਸ ਦੇ ਲਈ ਲੜਕਾ ਲੱਭ ਰਹੇ ਸਨ ਲੜਕੀ ਦਾ ਕਹਿਣਾ ਸੀ ਕਿ ਉ ਹ ਹਾਲੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਹੈ ਪਰ ਫਿਰ ਵੀ ਉਸ ਦੇ ਭਰਾਵਾਂ ਦੀ ਕਹਿਣ ਤੇ ਉਹ ਮੰਨ ਜਾਂਦੀ ਹੈ ਜਦੋਂ ਉਸ ਦੇ ਭਰਾ ਉਸ ਤੋਂ ਪੁੱਛਦੇ ਹਨ ਕਿ ਉਸ ਨੂੰ ਕਿਹੋ ਜਿਹਾ ਲੜਕਾ ਚਾਹੀਦਾ ਹੈ ਤਾਂ ਉਹ
ਆਪਣੀਆਂ ਡਿ ਮਾਂ ਡਾਂ ਦੱਸਦੀ ਹੈ ਕਿ ਉਸ ਨੂੰ ਅਜਿਹਾ ਲੜਕਾ ਚਾਹੀਦਾ ਹੈ ਜੋ ਉਸ ਦੀ ਇੱਜ਼ਤ ਕਰੇ ਉ ਸ ਨੂੰ ਬੰਦੀ ਪ੍ਰੇਸ਼ਾਨ ਨਾ ਕਰੇ ਅਤੇ ਚੰਗਾ ਕਮਾਉਂਦਾ ਹੋਵੇ ਇਸ ਤੋਂ ਬਾਅਦ ਹੁਣ ਉਸ ਦੇ ਭਰਾ ਉਸ ਨੂੰ ਕਹਿੰਦੇ ਹਨ ਕਿ ਉਸ ਨੇ ਪਹਿਲਾਂ ਹੀ ਵੀਹ ਲੜਕੀਆਂ ਨੂੰ ਨਾਂਹ ਕ ਰ ਦਿੱਤੀ ਹੈ ਅਤੇ ਹੁਣ ਉਸ ਨੂੰ ਜੋ ਵੀ ਰਿਸ਼ਤਾ ਮਿਲੇ ਉਸ ਨੂੰ ਉਹ ਕਰ ਲੈ ਣਾ ਚਾਹੀਦਾ ਹੈ