ਹਾਂ ਜੀ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਉਸ ਤੋਂ ਕਿਸ ਤਰ੍ਹਾਂ ਬਚ ਸਕਦੇ ਹੋ ਹਾਂ ਜੀ ਦਾ ਦੋਸਤੋ ਤੁਸੀਂ ਦਿਨ ਵਿੱਚ ਤਿੰਨ ਚਾਰ ਵਾਰ ਕੋਸਾ ਪਾਣੀ ਪੀਣਾ ਹੈ ਕੋਸਾ ਪਾਣੀ ਇਸ ਤਰ੍ਹਾਂ ਪੀਣਾ ਹੈ ਜਿਵੇਂ ਤੁਸੀਂ ਚਾਹ ਹੌਲੀ ਹੌਲੀ ਪੀਂਦੇ ਹੋ ਨੰਬਰ ਦੋ ਤੇ ਆਉਂਦਾ ਹੈ ਕਿ ਤੁਸੀਂ ਵੱਧ ਤੋਂ ਵੱਧ ਭਾਫ ਲਵੋ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਭਾਫ਼ ਜ਼ਰੂਰ ਲਓ ਕਿਉਂਕਿ ਇਹ ਜ਼ਰੂਰੀ ਹੈ ਤੁਸੀਂ ਨੱਕ ਰਾਹੀਂ ਸਾਹ ਲੈ ਕੇ ਮੂੰਹ ਦੇ ਰਾਹ ਥਣੀ ਛੱਡਣਾ ਹੈ ਅਤੇ ਮੂੰਹ ਤੋਂ ਲੈ ਕੇ ਨੱਕ ਰਾਹੀਂ ਤੁਹਾਡੇ ਫੇਫੜੇ ਮਜ਼ਬੂਤ ਹੋ ਅਜਿਹਾ ਕਰਨ ਨਾਲ ਤੁਸੀਂ ਅੰਦਰੋਂ ਮਜ਼ਬੂਤ ਹੋਵੋਗੇ ਅਤੇ ਤੁਹਾਡਾ ਗਲਾ ਵੀ ਖੁੱਲ੍ਹ ਜਾਵੇਗਾ ਨੰਬਰ ਤਿੰਨ ਤੇ ਤੁਸੀਂ ਇੱਕ
ਗਿਲਾਸ ਪਾਣੀ ਦਾ ਲੈ ਲੈਣਾ ਹੈ ਤੇ ਉਸ ਵਿਚ ਇਕ ਚਮਚ ਹਲਦੀ ਦਾ ਪਾ ਕੇ ਤੁਸੀਂ ਉਸਨੂੰ ਪੀ ਲੈਣਾ ਹੈ ਅਜਿਹਾ ਕਰਨ ਨਾਲ ਤੁਹਾਨੂੰ ਬਹੁਤ ਫ਼ਾਇਦਾ ਮਿਲੇਗਾ ਹਾਂ ਜੀ ਦੋਸਤੋ ਨੰਬਰ ਚਾਰ ਤੇ ਤੁਸੀਂ ਗਿਲਰੌਏ ਦਾ ਜੂਸ ਦਿਨ ਵਿੱਚ ਦੋ ਵਾਰ ਪੀਣਾ ਹੈ ਹਾਂ ਜੀ ਦੋਸਤ ਨੰਬਰ ਚਾਰ ਤੇ ਤੁਸੀਂ ਦਿਨ ਵਿੱਚ ਦੋ ਵਾਰ ਲੋਹੇ ਦਾ ਜੂਸ ਜਾਂ ਫਿਰ ਤੁਸੀਂ ਗਿਲਰੌਏ ਦੇ ਪੱਤੇ ਨੂੰ ਚਬਾ ਚਬਾ ਕੇ ਖਾ ਸਕਦੇ ਹੋ ਨੰਬਰ ਪੰਜ ਤੇ ਤੁਸੀਂ
ਹਲਦੀ ਦਾ ਪ੍ਰਯੋਗ ਜ਼ਿਆਦਾ ਕਰਨਾ ਹੈ ਕਿਉਂਕਿ ਇਸ ਵਿਚ ਕਈ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ ਜੋ ਕਿ ਤੁਹਾਨੂੰ ਤਾਕਤਵਰ ਬਣਾਉਂਦੇ ਹਨ ਦੋ ਟਾਈਮ ਸੁਬ੍ਹਾ ਜਾਂ ਫਿਰ ਸ਼ਾਮ ਨੂੰ ਹਾਂਜੀ ਦੋਸਤੋ ਤੁਸੀਂ ਇਸ ਨੁਸਖੇ ਦਾ ਪ੍ਰਯੋਗ ਇੱਕ ਵਾਰ ਜ਼ਰੂਰ ਕਰਕੇ ਦੇਖੋ ਕਿਉਂਕਿ ਇਹ ਬਹੁਤ ਹੀ ਫ਼ਾਇਦੇਮੰਦ ਹੈ ਅਤੇ ਇਸ ਦਾ ਇਸਤੇਮਾਲ ਤੁਸੀਂ ਇੱਕ ਵਾਰ ਜ਼ਰੂਰ ਕਰੋ