ਕਮਾਦ ਵਿੱਚ ਪੇ੍ਮੀ ਜੋੜਾ

ਅੱਜ ਆਪਾਂ ਗੱਲ ਕਰਾਂਗੇ ਪ੍ਰੇਮੀ ਜੋੜੇ ਬਾਰੇ ਜੋ ਕਿ ਮੁੰਡੇ ਦਾ ਪਿੰਡ ਹੈ ਕੁੱਲ ਬਟਾਲਾ ਤੇ ਕੁੜੀ ਦਾ ਪਿੰਡ ਜਲੰਧਰ ਹੈ ਜੋ ਕਿ ਮੁੰਡਾ ਜਲੰਧਰ ਕੰਮ ਕਰਦਾ ਸੀ ਉਥੇ ਉਸ ਨੂੰ ਇਹ ਕੁੜੀ ਮਿਲੀ ਮੁੰਡੇ ਨੂੰ ਕੁੜੀ ਨੂੰ ਦੇਖਦਿਆਂ ਹੀ ਪਿਆਰ ਹੋ ਗਿਆ ਮੁੰਡਾ ਰੋਜ਼ ਹੀ ਕੁੜੀ ਨੂੰ ਦੇਖਦਾ ਸੀ ਇੱਕ ਦਿਨ ਕੁੜੀ ਨੂੰ ਅੱਗੇ ਇਜ਼ਹਾਰ ਕਰ ਹੀ ਦਿੱਤਾ ਧੀ ਅੱਗੋਂ ਕੁੜੀ ਨੇ ਵੀ ਤੁਰੰਤ ਹਾਂ ਕਰ ਦਿੱਤੀ ਮੁੰਡਾ ਬਹੁਤ ਖ਼ੁਸ਼ ਹੋਇਆ ਤੇ ਖ਼ੁਸ਼ੀ ਖ਼ੁਸ਼ੀ ਆਪਣੇ ਕੰਮ ਵੱਲ ਨਿਕਲ ਪਿਆ ਥੋੜ੍ਹੇ ਹੀ ਦਿਨਾਂ ਬਾਅਦ ਮੁੰਡਾ ਕੁੜੀ ਦੀ ਮਾਂ ਨਾਲ ਵੀ ਗੱਲ ਕਰ ਲਈ ਕੁੜੀ ਦੀ ਮਾਂ ਨੇ
ਆਪਣੀ ਕੁੜੀ ਨੂੰ ਬਹੁਤ ਝਿੜਕਿਆ ਪਰ ਉਹਨੇ ਇਕ ਨਾ ਮੰਨੀ ਦੇਖਦਿਆਂ ਹੀ ਦੇਖਦਿਆਂ ਸਮਾਂ ਬੀਤਦਾ ਗਿਆ ਤੇ ਕੁੜੀ ਦੇ ਭਰਾਵਾਂ ਨੂੰ ਵੀ ਪਤਾ ਲੱਗ ਗਿਆ ਪਰ ਉਸ ਦੇ ਭਰਾਵਾਂ

ਨੇ ਉਹਨੂੰ ਕੁਸ਼ ਨਹੀਂ ਕਿਹਾ ਕਿਉਂਕਿ ਕੁੜੀ ਦੇ ਭਰਾ ਬਹੁਤ ਲਾਲਚੀ ਸੀ ਤੇ ਉਨ੍ਹਾਂ ਨੂੰ ਕੋਈ ਉਸਦੇ ਵਿੱਚੋਂ ਮਤਲਬ ਦਿਸਿਆ ਧੀ ਥੋੜ੍ਹੇ ਟੈਮ ਵਾਧਾ ਕੁੜੀ ਦੇ ਭਰਾਵਾਂ ਨੇ ਉਸ ਨੂੰ ਬੁਲਾ ਲਿਆ ਤੇ ਮੁੰਡਾ ਬਿਨਾਂ ਸੋਚੇ ਸਮਝੇ ਚਲੇ ਗਿਆ ਉਨ੍ਹਾਂ ਨੇ ਮੁੰਡੇ ਨੂੰ ਮੋਟਰ ਤੇ ਲਿਜਾ ਕੇ ਉਸ ਦੀ ਸੇਵਾ ਪਾਣੀ ਕਰਨ ਲੱਗੇ ਤਾਂ ਉੱਥੇ ਹੀ ਕੁੜੀ ਨੂੰ ਬੁਲਾ ਲਿਆ ਮੁੰਡਿਆਂ ਨੇ ਆਪਣੇ ਪਿਓ ਨੂੰ ਵੀ ਸਭ ਕੁਝ ਦੱਸ ਦਿੱਤਾ ਸੀ ਉਨ੍ਹਾਂ ਦੇ ਦਿਮਾਗ ਵਿੱਚ ਬਹੁਤ ਵੱਡਾ ਪਲੈਨ ਪਹਿਲਾਂ ਸੀ ਉਨ੍ਹਾਂ ਨੇ ਕੁੜੀ ਮੁੰਡੇ ਨੂੰ ਧਮਕੀ ਦੇ ਕੇ ਭਜਾ ਕੱਤਿਆ ਤੇ ਮੁੰਡਾ ਡਰਦਾ ਹੀ ਉੱਥੋਂ ਕੁੜੀ ਨੂੰ ਲੈ ਕੇ ਨਿਕਲ ਪਿਆ ਰਾਤ ਨੂੰ ਉਨ੍ਹਾਂ ਨੂੰ ਰਹਿਣ ਲਈ ਕੋਈ ਵੀ ਕਮਰਾ ਨਹੀਂ ਮਿਲਿਆ ਤੇ ਫੇਰ ਮੁੰਡਾ ਕੁੜੀ ਨੂੰ ਲੈ ਕੇ ਗੰਨਿਆਂ ਦੇ ਕਮਾਦ ਵਿਚ ਚਲੇ ਗਿਆ ਮੁੰਡਾ ਸਾਰੀ ਰਾਤ

ਕੁੜੀ ਦੇ ਨਾਲ ਗਲਤ ਹਰਕਤਾਂ ਕਰਦਾ ਰਿਹਾ ਪਰ ਮੁੰਡੇ ਨੂੰ ਇਹ ਨਹੀਂ ਪਤਾ ਸੀ ਕੀ ਕੁੜੀ ਦੀ ਵੀ ਇੱਕ ਚਾਲ ਵਾਹ ਕੁੜੀ ਆਪਣੇ ਭਰਾਵਾਂ ਨੂੰ ਫੋਨ ਲਾ ਕੇ ਬੁਲਾ ਲੈਂਦੀ ਹੈ ਪਰ ਭਰਾ ਇਕੱਲੇ ਨਹੀਂ ਨਾਲ ਪੁਲੀਸ ਨੂੰ ਵੀ ਲੈ ਆਉਂਦੀ ਹੈ ਪੁਲਸ ਮੁੰਡੇ ਨੂੰ ਚੌਕੇ ਠਾਣੇ ਲੈ ਜਾਂਦੀ ਹੈ ਤੇ ਗ਼ਲਤ ਕੰਮ ਦਾ ਕੇਸ ਪਾ ਦਿੰਦੀ ਹੈ ਮੁੰਡੇ ਵਾਲੇ ਕੁੜੀ ਵਾਲਿਆਂ ਦੇ ਹੱਥ ਪੈਰ ਜੋੜਦੇ ਹਨ ਪਰ ਕੁੜੀ ਵਾਲੇ ਇੱਕ ਨਹੀਂ ਸੁਣਦੀ ਸਿੱਧਾ ਹੀ ਕੇਸ ਖ਼ਤਮ ਕਰਨ ਲਈ ਕੁੜੀ ਵਾਲਿਆਂ ਤੋਂ 40 ਲੱਖ ਰੁਪਈਆ ਮੰਗਦੇ ਹੈ ਇਹ ਗੱਲ ਸੁਣ ਕੇ ਮੁੰਡੇ ਦੀ ਮਾਂ ਡਿੱਗ ਪੈਂਦੀ ਹੈ

Leave a Reply

Your email address will not be published. Required fields are marked *