ਔਰਤ ਨੇ ਕਹਿ ਦਿੱਤੀ ਮਰਦਾਂ ਨੂੰ ਅਜਿਹੀ ਗੱਲ

ਹਾਂ ਜੀ ਦੋਸਤੋ ਕੀ ਹਾਲ ਚਾਲ ਹੈ ਸਾਰੇ ਦਾ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਅਜਿਹੀ ਵੀਡੀਓ ਲੈ ਕੇ ਆਏ ਹਾਂ ਜਿਸ ਵਿਚ ਔਰਤ ਨੇ ਕਹਿ ਦਿੱਤੀ ਮਰਦਾਂ ਨੂੰ ਅਜਿਹੀ ਗੱਲ ਕੀ ਕੀ ਸਾਰੇ ਸੁਣ ਕੇ ਰਹਿ ਗਏ ਹੈਰਾਨ ਆਓ ਦੋਸਤੋ ਦੇਖਦੇ ਹਾਂ ਕਿ ਸ਼ੋਹਰਤ ਨੇ ਅਜਿਹਾ ਕੀ ਕਿਹਾ ਕਿ ਸਾਰੇ ਇਸ ਵੱਲ ਦੇਖਦੇ ਰਹਿ ਗਏ ਜਿਵੇਂ ਕਿ ਤੁਸੀਂ ਦੇਖ ਸਕਦੇ ਦੋਸਤੋ ਉਹ ਇੱਕ ਸ਼ਿਅਰ ਸੁਣਾ ਰਹੀ ਹੈ ਜੋ ਕਿ ਸ਼ੁਰੂ ਹੁੰਦਾ ਹੈ ਉਹ ਕਹਿੰਦੀ ਹੈ ਕਿ ਫਿੱਕਾ ਫਿੱਕਾ ਜਿਹਾ ਚਿਹਰਾ ਪਰ ਅੱਖਾਂ ਤੋਂ ਬਹੁਤ ਤੇਜ਼ ਲਗਦਾ ਹੈ ਮੋਢਾ ਮਜ਼ਬੂਤ ਤੇ ਦਿਲ ਨਾ ਜ਼ੁਕ ਜਿਹਾ ਲਈ ਫਿਰਦਾ ਸਾਰਿਆਂ ਦੀਆਂ ਉਮੀਦਾਂ ਤੇ ਖਰਾ ਉਤਰਦਾ ਹੈ ਕਦੇ ਮਾਂ ਦਾ

ਲਾਡਲਾ ਅਤੇ ਕਦੇ ਜ਼ੋਰਾਂ ਦਾ ਗੁ ਲਾ ਕਹਾਉਂਦਾ ਹੈ ਇਹ ਮਰਦ ਬਿਨਾਂ ਗੱਲ ਤੋਂ ਚੱਕੀ ਵਿਚ ਪੀ ਆ ਜਾਂਦਾ ਹੈ ਸੁਬ੍ਹਾ ਸ਼ਾਮ ਦਾ ਕੋਈ ਹੋਸ਼ ਨਹੀਂ ਰਹਿੰਦਾ ਦਿਲ ਚਾਹੇ ਕਿੰਨਾ ਹੀ ਬੇ ਚੈ ਨ ਹੋਵੇ ਇਨ੍ਹਾਂ ਦੀਆਂ ਅੱਖਾਂ ਚ ਕੋਈ ਦੇਖ ਨਹੀਂ ਸਕਦਾ ਹੋਇਆ ਕਿ ਇਨ੍ਹਾਂ ਨੂੰ ਇਹ ਕਿਸੇ ਨੂੰ ਕਹਿੰਦੇ ਨਹੀਂ ਹਨ ਜ਼ੁਬਾਨ ਤੋਂ ਜਿੰਨੇ ਇਹ ਕੌੜੇ ਹੁੰਦੇ ਹਨ ਓਨੇ ਹੀ ਡੂੰਘੇ ਦਿਲ ਦੇ ਰਦ ਹੁੰਦੇ ਹਨ ਇਨ੍ਹਾਂ ਦੇ ਇਨ੍ਹਾਂ ਨੂੰ ਵੀ ਪਸੰਦ ਹਾਂ ਢਲਦੀ ਸ਼ਾਮ ਦੇ ਨਾਲ ਢਲ ਜਾਣਾ ਕਿਸੇ ਦੀ ਗੋਦ ਵਿਚ ਸਿਰ ਰੱਖ ਕੇ ਸੌਂ ਜਾਣਾ ਕੋਈ ਪਿਆਰ ਨਾਲ ਇਨ੍ਹਾਂ ਨੂੰ ਵੀ ਗਲੇ ਲਾ ਲਵੇ ਅੱਜ ਤੂੰ ਆਫਿਸ ਨਾ ਜਾ ਇਹ ਕਹਿ ਕੇ ਆਪਣੇ ਕੋਲ ਬਿਠਾ ਲਵੇ ਬੜੇ ਸੁਲਝੇ ਜਿਹੇ ਲੱਗਦੇ ਹਨ ਇਹ ਲੜਕੇ ਕਿੰਨੇ ਅਜੀ ਬ ਹਨ ਹਜ਼ਾਰ ਖਵਾਹਿਸ਼ਾਂ ਨੂੰ ਛੱਡ ਕੇ ਭੀ ਜਿਉਂ ਦੇ ਹੀ ਲਗਦੇ ਆਂ ਰੁੱਸੇ ਤਾਏ ਆਪ ਹੁੰਦੇ ਅਪਾਰ ਉਲਟਾਏ ਸਾਨੂੰ ਹੀ ਮਨਾਉਣ ਲੱਗ ਜਾਂਦੇ

ਹਨ ਦਿਲ ਇਨ੍ਹਾਂ ਦਾ ਵੀ ਮੋਮ ਦਾ ਹੈ ਬਸ ਥੋੜ੍ਹਾ ਪੱਥ ਰ ਦਿਲ ਬਣ ਕੇ ਰਹਿੰਦੇ ਹਨ ਤੇ ਦਿਖਾਵੇ ਦੀ ਤਾਂ ਇਨ੍ਹਾਂ ਦਾ ਕੋਈ ਨਹੀਂ ਹੈ ਜਦੋਂ ਵੀ ਉਨ੍ਹਾਂ ਦਾ ਹਾਲ ਪੁੱਛੋ ਇਹ ਕਹਿੰਦੇ ਹਨ ਹਾਂ ਅਸੀਂ ਠੀਕ ਆ ਕਦੇ ਕਦੇ ਸੋਚਦੀ ਹਾਂ ਇਨ੍ਹਾਂ ਦਾ ਲੋਹੇ ਦਾ ਸਰੀ ਰ ਹੈ ਇਨ੍ਹਾਂ ਨੂੰ ਫਿਰ ਵੀ ਆਪਣੀ ਫ਼ਿਕ ਰ ਨਹੀਂ ਹੁੰਦੀ ਨਿਕਲ ਜਾਂਦੀਆਂ ਕਮਾਉਣ ਆਵਦੇ ਹਿੱਸੇ ਦਾ ਆਰਾਮ ਜਿਹੜਾ ਇਨ੍ਹਾਂ ਨੂੰ ਕਦੇ ਵਾ ਪਸ ਮਿਲ ਦਾ ਹੀ ਨਹੀਂ ਇਕ ਹੀ ਸਰੀਰ ਚ ਕਈ ਕਿਰ ਦਾਰ ਨਿਭਾ ਉਂਦਾ ਕਦੇ ਭਰਾ ਕਦੇ ਪਿਤਾ ਤੇ ਕਦੇ ਹਮਸਫ਼ਰ ਕਹਾਉਂਦਾ

Leave a Reply

Your email address will not be published. Required fields are marked *