ਦੋਸਤੋ ਅੱਜ ਤੁਹਾਨੂੰ ਹੀ ਦੱਸਣ ਜਾ ਰਹੇ ਅਜਿਹੀਆਂ ਸੱਤ 5 ਜੋ ਤੁਹਾਨੂੰ ਆਪਣੀ ਘਰਵਾਲੀ ਦੇ ਸਾਹਮਣੇ ਕਦੀ ਨਹੀਂ ਕਰਨੀਆਂ ਚਾਹੀਦੀਆਂ ਅਤੇ ਇਹ ਜਾਣਕਾਰੀ ਤੁਹਾਡੇ ਬਹੁਤ ਹੀ ਕੰਮ ਆਵੇਗੀ ਦੋਸਤੋ ਇੱਕ ਬੰਦਾ ਇੱਕ ਪੀਰ ਪੈਗੰਬਰ ਕੋਲ ਗਿਆ ਅਤੇ ਕਹਿਣ ਲੱਗਾ ਮੇਰਾ ਹਾਲੇ ਨਵਾਂ ਨਵਾਂ ਵਿਆਹ ਹੋਇਆ ਏ ਤਾਂ ਤੁਸੀਂ ਮੈਨੂੰ ਦੱਸ ਦੋ ਬੰਦੇ ਨੂੰ ਆਪਣੀ ਪਤਨੀ ਦੇ ਸਾਹਮਣੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜਿਸ ਨਾਲ ਪਤੀ ਪਤਨੀ ਦਾ ਰਿਸ਼ਤਾ ਖਰਾਬ ਨਾ ਹੋਵੇ ਅਤੇ ਸਾਡੀ ਦੋਵਾਂ ਜੀਆਂ ਦੀ ਜ਼ਿੰਦਗੀ ਵਿੱਚ ਪਿਆਰ ਤੇ
ਮੁਹੱਬਤ ਬਣਿਆ ਰਹੇ ਤਾਂ ਦੋਸਤੋ ਪੀਰ ਜੀ ਨੇ ਫਰਮਾਇਆ ਕੁਦਰਤੀ ਤੌਰ ਤੇ ਹੀ ਪਤੀ ਤੇ ਪਤਨੀ ਦੇ ਦਿਲ ਵਿੱਚ ਪਿਆਰ ਨੂੰ ਪਾਇਆ ਕਿਉਂਕਿ ਰੱਬ ਦੇ ਨਜ਼ਦੀਕ ਇਹ ਰਿਸ਼ਤਾ ਈਮਾਨ ਦਾ
ਰਿਸ਼ਤਾ ਹੈ ਅਤੇ ਕੁਝ ਲੋਕ ਆਪਣੀ ਘਰਵਾਲੀ ਦੇ ਸਾਹਮਣੇ ਸੱਪ ਐਸੀਆਂ ਗੱਲਾਂ ਕਰਦੇ ਹਨ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੀਆਂ ਆਉਣ ਤਾਂ ਉਨ੍ਹਾਂ ਦੀ ਔਰਤਾਂ ਉਨ੍ਹਾਂ ਦੀ ਇੱਜ਼ਤ ਕਰਨੀ ਬੰਦ ਕਰ ਦਿੰਦੀਆਂ ਹਨ ਨੰਬਰ 1 ਦੋਸਤੋ ਕਦੇ ਵੀ ਆਪਣੀ ਘਰਵਾਲੀ ਦੇ ਸਾਹਮਣੇ ਕਿਸੇ ਦੂਜੀ ਔਰਤ ਦੀ ਤਾਰੀਫ਼ ਨਹੀਂ ਕਰਨੀ ਚਾਹੀਦੀ ਨੰਬਰ 2 ਦੋਸਤੋ ਸਾਨੂੰ ਆਪਣੀ ਘਰਵਾਲੀ ਦੇ ਨਾਲ ਕਦੇ ਵੀ ਮਾਰ ਕੁਟਾਈ ਨਹੀਂ ਕਰਨੀ ਚਾਹੀਦੀ ਜੇ ਉਨ੍ਹਾਂ ਦੀ ਕੋਈ ਗਲਤੀ ਹੈ ਤੇ ਪਿਆਰ ਨਾਲ ਸਮਝਾ ਦਿਓ ਨੰਬਰ 3 ਦੋਸਤੋ ਤੁਹਾਨੂੰ ਕੋਈ ਵੀ ਪ੍ਰੇਸ਼ਾਨੀ ਜਾਂ ਮੁਸ਼ਕਿਲ ਦੇ ਵਿੱਚ ਆਪਣੀ ਘਰਵਾਲੀ ਦੇ ਸਾਹਮਣੇ ਰੋਣਾ ਨਹੀਂ ਇਸ ਨਾਲ ਘਰਵਾਲੀ ਸਮਝਦੀ ਹੈ ਕਿ ਮੇਰਾ ਘਰਵਾਲਾ ਮੇਰੀ ਰੱਖਿਆ ਕਿਸ ਤਰ੍ਹਾਂ ਕਰੇਗਾ ਨੰਬਰ 4 ਦੋਸਤੋ ਕਦੇ ਵੀ ਆਪਣੀ ਘਰਵਾਲੀ ਨੂੰ
ਇਹ ਨਾ ਦੱਸਣਾ ਕੀ ਤੁਸੀਂ ਕਿੰਨਾ ਕਮਾਉਂਦੇ ਹੋ ਜੇਕਰ ਤੁਸੀਂ ਇਹ ਦੱਸ ਦਿੱਤਾ ਤੇ ਤੁਹਾਡੀ ਘਰਵਾਲੀ ਫ਼ਜੂਲ ਖ਼ਰਚਾ ਕਰਨ ਲੱਗ ਪਏਗੀ ਜੇਕਰ ਨੂੰ ਇਹ ਪਤਾ ਲੱਗਿਆ ਕਿ ਤੁਸੀਂ ਘੱਟ ਕਮਾਉਂਦੇ ਦੋਸਤ ਉਹ ਤੁਹਾਨੂੰ ਤਾਨੇ ਮਾਰਨ ਲੱਗ ਜਾਏਗੀ ਨੰਬਰ 5 ਦੋਸਤੋ ਕਦੀ ਵੀ ਆਪਣਾ ਰਾਜ ਘਰਵਾਲੀ ਨੂੰ ਨਾ ਦੱਸਣਾ ਕਿਉਂਕਿ ਔਰਤ ਦੇ ਢਿੱਡ ਵਿਚ ਗੱਲ ਨਹੀਂ ਖਲੋਂਦੀ ਇਹ ਅੌਰਤ ਦੀ ਫਿਤਰਤ ਹੈ ਜਦੋਂ ਤਕ ਉਹ ਕਿਸੇ ਨੂੰ ਗੱਲ ਨਹੀਂ ਦੱਸਦੀ ਉਸ ਨੂੰ ਸਕੂਨ ਨਹੀਂ ਮਿਲਦਾ ਇਸੇ ਲਈ ਕਦੀ ਆਪਣਾ ਰਾਜ ਆਪਣੀ ਘਰਵਾਲੀ ਨੂੰ ਨਹੀਂ ਦੱਸਣਾ ਚਾਹੀਦਾ