ਹਾਂ ਜੀ ਸਾਸਰੀਕਾਲ ਦੋਸਤੋ ਅੱਜ ਅਬਦਲ ਅਰਥਚਾਰਿਆਂ ਇੱਕ ਅਜਿਹੀ ਔਰਤ ਬਾਰੇ ਜੋ ਟਰੱਕ ਚਲਾ ਰਹੀ ਸੀ ਉਸ ਦੀ ਟਰੱਕ ਚਲਾਉਣ ਦੀ ਮਜਬੂਰੀ ਉਸ ਦੇ ਪਤੀ ਦਾ ਟਰੱਕ ਚਲਾਉਂਦਿਆਂ ਹੁਣੇ ਐਕਸੀਡੈਂਟ ਹੋਇਆ ਤੇ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਹੈ ਤੇ ਉਹ ਆਪਣੇ ਪਤੀ ਦਾ ਬਿਜਨਸ ਬੰਦ ਨਹੀਂ ਕਰਨੀ ਚਾਹੁੰਦੀ ਸੀ ਇੱਕ ਡਰਾਈਵਰ ਰੱਖ ਲੈਂਦੀ ਹੈ ਜੋ ਉਸ ਘਰਵਾਲੇ ਦਾ ਟਰੱਕ ਚਲਾਉਂਦਾ ਹੈ ਦੋ ਚਾਰ ਮਹੀਨੇ ਉਹ ਟ੍ਰੈਵਲ ਟਰੱਕ ਚਲਾਉਂਦਾ ਕੁਝ ਮਹੀਨਿਆਂ ਬਾਅਦ ਉਸ ਡਰਾਈਵਰ ਦਾ ਵੀ ਐਕਸੀਡੈਂਟ ਹੋ ਜਾਂਦਾ ਕਿਉਂ ਕਿਸੇ ਨੂੰ ਥੱਲੇ ਦੇ ਦਿੰਦਾ ਸੀ ਉਥੋਂ ਗੱਡੀ ਛੱਡ ਕੇ ਭੱਜ ਜਾਂਦਾ ਹੈ ਜਦੋਂ ਟਰੱਕ
ਛੱਡ ਕੇ ਭੱਜ ਗਏ ਔਰਤ ਨੂੰ ਉੱਥੇ ਪਹੁੰਚਣਾ ਚਾਹੀਦਾ ਕਿਉਂਕਿ ਉਹ ਉਸ ਟਰੱਕ ਦੀ ਮਾਲਕਣ ਹੁੰਦੀ ਹੈ ਉਹਦੇ ਪਤੀ ਦੇ ਨਾਂ ਤੇ ਟਰੱਕ ਹੋਣ ਕਾਰਨ ਉਸ ਤੇ ਕੋਈ ਪਰਚਾ ਨਹੀਂ ਹੁੰਦਾ ਹੈ ਜੇ ਕੋਈ ਵੀ ਕੇਸ ਨਹੀਂ ਬਣਦਾ ਕੁਝ ਕੁ ਪੈਸੇ ਭੇਜੇ ਟਰੱਕ ਨੂੰ ਛੁਡਾ ਲਿਆਉਂਦੀ ਹੈ ਤੇ ਬਾਅਦ ਵਿੱਚ ਆਪਣੇ ਭਰਾ ਨੂੰ ਕਹਿ ਕੇ ਟਰੱਕ ਦੀ ਜਾਚ ਸਿੱਖ ਲੈਂਦੇ ਕੁਝ ਮਹੀਨਿਆਂ ਵਿਚ ਟਰੱਕ ਚਲਾਉਣਾ ਸਟਾਰਟ ਕਰ ਦਿੰਦੀ ਸੀ ਉਸ ਨੇ ਬਿਜ਼ਨਸ ਨਹੀਂ ਬੰਦ ਕੀਤਾ ਬਲਕਿ ਬਿਜ਼ਨਸ ਵਧਾ ਕੇ ਆਪਣੇ ਬੱਚਿਆਂ ਨੂੰ ਤੇ ਆਪ ਦਾ ਢਿੱਡ ਭਰਿਆ ਹੈ ਉਸ ਨੂੰ ਵੇਖ ਕੇ ਸਾਰਿਆਂ ਬੜਾ ਹੈਰਾਨ ਹੋਣਾ ਜਾਂ ਦੋ ਟਰੱਕ ਲੈ ਕੇ ਆਉਂਦੀ ਜਾਂ ਕਿਤਿਓਂ ਵੀ ਮਾਲ ਚੁੱਕਦੀ ਸੀ ਪਰ ਉਸ ਨੇ ਕੋਈ ਇਹੋ ਜਿਹਾ ਗੰਦਾ ਕੰਮ ਨਹੀਂ ਕੀਤਾ ਜਿਸਦੇ ਨਾਲ ਉਸ ਦੇ ਪਰਿਵਾਰ ਦਾ ਸਿਰ ਝੁਕਿਆ ਪੁਲਸ ਨੇ ਬੱਸ ਆਪਣੀ ਮਿਹਨਤ ਹੀ ਕੀਤੀ ਹੈ ਫਿਰ ਇਕ
ਆਫਰ ਹੁੰਦੀ ਹੈ ਕਿ ਬੈਂਗਲੁਰੂ ਦੇ ਵਿਚ ਟ੍ਰੇਨਿੰਗ ਜਾ ਕੇ ਉਦੋਂ ਰਸਮੀ ਬਣਾ ਕੇ ਕਿਸੇ ਵਧੀਆ ਦੇਸ਼ ਮਿਹਨਤ ਕਰਕੇ ਖੁੱਲ੍ਹਾ ਪੈਸਾ ਕਮਾ ਸਕਦੀ ਹੈ ਉਹ ਆਪਣੇ ਬੱਚੇ ਨੂੰ ਨਾਲ ਲੈ ਕੇ ਨਹੀਂ ਜਾ ਸਕਦੀ ਕਿਉਂਕਿ ਇੱਥੋਂ ਦਾ ਰਹਿਣ ਸਹਿਣ ਤੇ ਖਾਣਾ ਅਲੱਗ ਤਰੀਕੇ ਦਾ ਹੁੰਦਾ ਹੈ ਉਹ ਇਕੱਲੀ ਜਾਂਦੀ ਤੇ ਉਥੋਂ ਟ੍ਰੇਨਿੰਗ ਵਿੱਚੋਂ ਪਾਸ ਹੋ ਕੇ ਲਾਇਸੈਂਸ ਬਣਾ ਕੇ ਵਧੀਆ ਦੇਸ਼ ਜਾ ਕੇ ਆਪਣਾ ਬਹੁਤ ਬਿਜ਼ਨਸ ਵੱਡਾ ਖੜ੍ਹਾ ਕਰਦੀ ਹੈ