ਇਕ ਪਿੰਡ ਵਿਚ ਇੱਕ ਬਜ਼ੁਰਗ ਆਦਮੀ ਜੋ ਕਿ ਬਹੁਤ ਬਿਮਾਰ ਦਿੰਦਾ ਹੈ ਤੇ ਉਸ ਦੇ ਘਰ ਉਸ ਦਾ ਪੁੱਤ ਤੇ ਉਸ ਦੀ ਘਰਵਾਲੀ ਇੱਕ ਬੱਚਾ ਹੁੰਦਾ ਹੈ ਮੁੰਡੇ ਦੀ ਘਰਵਾਲੀ ਉਸ ਨੂੰ ਆਪਣੇ ਪਿਓ ਕੋਲੋਂ ਬੱਚਿਆਂ ਦੀ ਫੀਸ ਮੰਗਦੀ ਸੀ ਪਰ ਉਹ ਲਈ ਦੀ ਪਾਉਂਦਾ ਕਿਉਂਕਿ ਉਸ ਨੇ ਆਪਣੇ ਬਿਮਾਰੀ ਦੀ ਦਵਾਈ ਲਿਆਂਦੀ ਹੁੰਦੀ ਸੀ ਔਰਤ ਆਪਣੇ ਘਰਵਾਲੇ ਨੂੰ ਕਹਿ ਕੇ ਬੜਾ ਕਲੇਸ਼ ਕਰਵਾਉਂਦੀ ਹੈ ਤੇ ਬਹੁਤ ਲੜਦੀ ਸੀ ਉਹ ਆਪਣੇ ਘਰ ਵਾਲੇ ਨੂੰ ਉਸ ਦੇ ਪਿਉ ਦੇ ਖ਼ਿਲਾਫ਼ ਭੜਕਾਉਂਦੀ ਸੀ ਜੇ ਕਿਤੇ ਉਸ ਦੇ ਬੱਚੇ ਆਪਣੇ ਦਾਦੀ ਕੋਲ ਚਲੇ ਜਾਂਦੇ ਤਾਂ ਉਨ੍ਹਾਂ ਨੂੰ ਉੱਥੋਂ
ਝਿੜਕ ਕੇ ਲੈ ਆਉਂਦੀ ਹੈ ਤੇ ਬਾਪੂ ਨੂੰ ਜ਼ਲੀਲ ਕਰਦੀ ਸੀ ਕੀ ਤੈਨੂੰ ਬਿਮਾਰੀ ਲੱਗੀ ਹੋਈ ਹੈ ਤੂੰ ਬੱਚਿਆਂ ਨੂੰ ਆਪ ਦੀ ਕੋਲ ਕਿਉਂ ਪਾਉਂਦਾ ਹਾਂ ਉਸ ਦਾ ਮਨ ਵੀ ਬੱਚਿਆਂ ਦੇ ਨਾਲ ਰਹਿਣ ਨੂੰ ਜੀਅ ਕਰਦਾ ਸੀ ਪਰ ਔਰਤ ਆਪਣੇ ਬੱਚੇ ਨਹੀਂ ਜਾਣ ਦਿੰਦੀ ਸੀ ਇੱਕ ਦਿਨ ਆਪਣੇ ਘਰ ਵਾਲੇ ਨੂੰ ਆਦਿ ਪਿਉ ਕੋਲ ਬਿਠਾ ਕੇ ਉਸ ਨੂੰ ਕਹਿੰਦੀ ਹੈ ਇਸ ਦੀ ਬੀਮਾਰੀ ਦਾ ਕੋਈ ਹੱਲ ਨਹੀਂ ਉਸ ਨੂੰ ਘਰੋਂ ਕੱਡਦੇ ਮੁੰਡਾ ਆਪਣੀ ਘਰਵਾਲੀ ਦੇ ਇਕ ਛੱਡ ਦਿੰਦਾ ਹੈ ਉਹ ਗੁੱਸੇ ਵਿੱਚ ਆਏ ਕਹਿੰਦੀ ਹੈ ਮੈਂ ਆਪਣਾ ਘਰ ਛੱਡ ਕੇ ਚੱਲੀ ਹਾਂ ਜਾਂ ਇਸ ਘਰ ਵਿੱਚ ਹੀ ਰਹੂ ਜਾਂ ਮੈਂ
ਰਹੂੰ ਮਜਬੂਰਨ ਮੁੰਡੇ ਨੂੰ ਆਪ ਦੇ ਪਿਓ ਨੂੰ ਬਾਹਰ ਕੱਢ ਦਿੰਦਾ ਹੈ ਤੇ ਕੁਝ ਦਿਨਾਂ ਬਾਅਦ ਉਹ ਖ਼ਤਮ ਹੋ ਜਾਂਦਾ ਸੀ ਤਾਂ ਜਦ ਉਹ ਬੁੜ ਆਦਿ ਵਿੱਚ ਬਿਮਾਰ ਹੁੰਦਾ ਉਹ ਕੁਝ ਉਸ ਦੇ ਪੁੱਤ ਉਸ ਨਾਲ ਕਰਦੀ ਸੀ ਧੀ ਉਹ ਆਪਣੀ ਗਲਤੀ ਨੂੰ ਅਹਿਸਾਸ ਕਰਦਾ ਪਰ ਸਾਰਾ ਕੁਝ ਉਸ ਦੀ ਔਰਤ ਦਾ ਕੀ ਤੱਕ ਰਿਹਾ ਸੀ ਫਿਰ ਉਸ ਦੇ ਪੁੱਤ ਸੋਚਦੀ ਕਿ ਜਿਵੇਂ ਸਾਡੇ ਦਾਦੀ ਨੂੰ ਇਨ੍ਹਾਂ ਲਈ ਕੱਢ ਦਿੱਤਾ ਅਸੀਂ ਇਨ੍ਹਾਂ ਵਰਗੇ ਨਹੀਂ ਬਣਨਾ ਉਹ ਫੇਰ ਆਪਣੇ ਮਾਂ ਪਿਓ ਨੂੰ ਲੱਭ ਕੇ ਲੈ ਆਉਂਦੀ ਹਨ