ਔਰਤ ਦੀ ਮਾੜੀ ਕਿਸਮਤ

ਇਕ ਗ਼ਰੀਬ ਘਰ ਦੀ ਕੁੜੀ ਦਾ ਵਿਆਹ ਹੁੰਦਾ ਹੈ ਤੇ ਉਹਨੇ ਬੜੇ ਹੀ ਵੱਡੇ ਸੁਪਨੇ ਵੇਖੇ ਕਿਉਂਕਿ ਉਸਦੀ ਵਿਚੋਲੇ ਨੇ ਉਸ ਨੂੰ ਬੜੇ ਵੱਡੇ ਝੂਠ ਬੋਲੇ ਸੀ ਕਿ ਤੇਰਾ ਬੜਾ ਸੋਹਣਾ ਘਰ ਤੇ ਤੇਰਾ ਘਰਵਾਲਾ ਬੜੀ ਵਧੀਆ ਮਿਹਨਤ ਕਰਦਾ ਹੈ ਪਰ ਉਹ ਸਭ ਕੁਝ ਝੂਠ ਹੁੰਦਾ ਹੈ ਉਹ ਜਦ ਆਪਣੇ ਸਹੁਰੇ ਆਉਂਦੀ ਤਾਂ ਘਰ ਦਾ ਹਾਲ ਵੇਖ ਕੇ ਆਪਣੀ ਕਿਸਮਤ ਨੂੰ ਰੋਣ ਲੱਗ ਪੈਂਦੀ ਸੀ ਆਪਣੀ ਕਿਸਮਤ ਨੂੰ ਵੇਖਦਿਆਂ ਹੋਇਆਂ ਰੱਬ ਦਾ ਭਾਣਾ ਮੰਨ ਕੇ ਅੰਦਰ ਚਲੀ ਜਾਂਦੀ ਤੇ ਉਹ ਰਾਤ ਨੂੰ ਉਸ ਦਾ ਘਰਵਾਲਾ ਜੋ ਵਿਆਹ ਤੋਂ ਵਾਅਦਾ ਹੁੰਦਾ ਉਹੀ ਕੁਝ ਕਰਦੇ ਸੀ ਤੇ ਅਗਲੇ ਦਿਨ ਬੜੀ ਦੇਰ ਤਕ ਉਸ ਦਾ ਘਰਵਾਲਾ ਸੁੱਤਾ ਰਹਿੰਦਾ ਹੈ ਜੇ ਉਹ ਆਪਣੇ ਘਰਵਾਲੇ ਨੂੰ ਠਹਾਕੇ ਤੇਤੀ ਤੁਸੀਂ ਕੰਮ ਉਤੇ ਨਹੀਂ ਜਾਣਾ ਉਹ ਗੋਕੇ ਦਾ ਕਿਹੜਾ ਕੰਮ ਮੈਂ ਤਾਂ ਘਰੇ ਵਿਹਲਾ ਹੀ ਰਹਿਨਾਂ ਵਾਂ ਅੰਦਰ ਇੱਕ ਬੋਤਲ ਪਈ ਉਹ

ਲਿਆ ਕੇ ਫੜਾ ਮੈਨੂੰ ਉਹ ਬੋਤਲ ਲੈ ਕੇ ਹੋਰ ਹੀ ਬੱਦਲਾਂ ਵਿੱਚ ਚੜ੍ਹ ਜਾਂਦਾ ਤੇ ਉਸਦੀ ਘਰਵਾਲੀ ਰੋਂਦੀ ਰਹਿੰਦੀ ਹੈ ਕੁਝ ਦਿਨ ਬਾਅਦ ਘਰ ਦਾ ਖਾਣਾ ਪੀਣਾ ਮੁੱਕ ਜਾਂਦਾ ਸੀ ਤੇ ਉਹ ਆਪਣੇ ਘਰਵਾਲੇ ਨੂੰ ਕਹਿੰਦੀ ਅੱਜ ਦਾ ਖਾਣ ਪੀਣ ਨੂੰ ਕਰੇ ਕੁਝ ਨ੍ਹੀਂ ਹੈਗਾ ਉਸ ਨੂੰ ਪੈਂਦਾ ਮੈਂ ਜਿੱਥੋਂ ਮਰਜ਼ੀ ਖਾ ਆਵਾਂ ਤੂੰ ਆਪ ਦਾ ਜੁਗਾੜ ਲਾ ਉਹ ਕਹਿੰਦੀ ਮੈਂ ਤੇਰੀ ਘਰਵਾਲੀ ਆਂ ਤੇਰਾ ਫ਼ਰਜ ਬਣਦਾ ਮਨੁੱਖ ਹੋਣਾ ਉਸ ਨੂੰ ਅੱਗੋਂ ਦਾਬੇ ਮਾਰ ਕੇ ਅੰਦਰ ਵਾੜ ਦਿੰਦਾ ਤੇ ਉਹ ਰੋਂਦੀ ਹੋਈ ਆਪਣੇ ਘਰ ਵੱਲ ਤੁਰ ਲੱਗਦੀ ਪਰ ਉਸ ਨੂੰ ਜਾਣ ਨਹੀਂ ਦਿੰਦਾ ਕਹਿਣ ਲੱਗਦਾ ਤੇਰੇ ਪਿਓ ਨੂੰ ਮੈਂ ਪੰਜਾਹ ਹਜ਼ਾਰ ਦੇ ਕੇ ਤੈਨੂੰ ਲੈ ਆਵਾਂ ਉਏ ਗੱਲ ਸੁਣ ਕੇ ਟੁੱਟ ਜਾਂਦੀ ਹੈ ਤੇ ਆਪਣੇ ਖਾਣ ਪੀਣ ਲਈ ਬਾਹਰ ਕੰਮ ਕਰਦੀ ਸੀ ਜਿਸ ਘਰ ਕੰਮ ਕਰਦੀ ਉਸ ਘਰ ਦੇ ਮੁੰਡੇ ਵੀ ਉਸ ਤੇ ਮਾੜੀ ਨਿਗ੍ਹਾ ਰੱਖਦੇ ਸੀ ਭਰੂਣ ਨੂੰ ਮਜਬੂਰੀ

ਵਿੱਚ ਉਨ੍ਹਾਂ ਦੇ ਠਰਕ ਨੂੰ ਝੱਲਣਾ ਪੈਂਦਾ ਸੀ ਪਰ ਉਹ ਉਨ੍ਹਾਂ ਨੂੰ ਆਪਣੇ ਆਪ ਨੂੰ ਹੱਥ ਨਹੀਂ ਲਾਉਣ ਦੇਂਦੀ ਸੀ ਮੁੰਡੇ ਬੈਠੇ ਹੁੰਦੇ ਤੇ ਕਹਿੰਦੇ ਇਹਦੇ ਨਾਲ ਤਾਂ ਸੁਆਦ ਲੈ ਕੇ ਹੀ ਹਟਾਂਗੇ ਇੱਕ ਮੁੰਡਾਦੱਸਦਾ ਕਿ ਇਹਨੂੰ ਤਾਂ ਖ਼ਰੀਦ ਕੇ ਲਿਆਂਦਾ ਵਾ ਇਹਦੇ ਘਰਵਾਲੇ ਨੇ ਪੈਸਿਆਂ ਲਈ ਆਪਾਂ ਨੂੰ ਵੀ ਵੇਚ ਦੇਣਾ ਏ ਕਿਉਂਕਿ ਉਹਦੇ ਕੋਲ ਹੁਣ ਕੋਈ ਪੈਸਾ ਨਹੀਂ ਰਹਿ ਗਿਆ ਉਸ ਦੀ ਘਰਵਾਲੀ ਕੋਲ ਜਾਂਦੀ ਤੇ ਉਹਦੇ ਨਾਲ ਗੱਲ ਕਰਕੇ ਉਸ ਨੂੰ ਦੱਸ ਹਜ਼ਾਰ ਦੇ ਕੇ ਉਸ ਦੀ ਘਰਵਾਲੀ ਨੂੰ ਖ਼ਰੀਦ ਲੈਂਦੇ ਸੀ ਪਰ ਉਹ ਫਿਰ ਵੀ ਆਪਣੀ ਨੇੜੇ ਕਿਸੇ ਨੂੰ ਹੁਣ ਨਹੀਂ ਦਿੰਦੀ ਹੈ

Leave a Reply

Your email address will not be published. Required fields are marked *