ਰਾਤ ਨੂੰ ਜਦ ਘਰਵਾਲਾ ਆਪਣੀ ਘਰਵਾਲੀ ਕੋਲ ਆਉਂਦਾ ਹੈ ਤਾਂ ਸੰਸਥਾਵਾਂ ਦਾ ਵਿਆਹ ਹੋਇਆ ਹੁੰਦਾ ਹੈ ਕੌਂਸਲ ਘਰਵਾਲੀ ਉਸ ਨੂੰ ਕਹਿੰਦੀ ਹੈ ਕਿ ਇਹ ਸ਼ਾਦੀ ਮੇਰੀ ਮਰਜ਼ੀ ਤੋਂ ਬਿਨਾਂ ਹੋਈ ਹੈ ਅਤੇ ਫਿਰ ਉਸ ਦਾ ਘਰਵਾਲਾ ਕਹਿੰਦਾ ਹੈ ਕਿ ਦੇਖੋ ਤੇਰਾ ਪਾਸਟ ਸੀ ਮੈਂ ਤੇਰਾ ਪ੍ਰੈਜ਼ੈਂਟ ਤੇ ਫਿਊਚਰ ਹਾਂ ਅਤੇ ਫਿਰ ਉਹ ਅੌਰਤ ਕਹਿੰਦੀ ਹੈ ਕਿ ਮੇਰਾ ਪਰੈਜ਼ੈਂਟ ਤੇ ਫਿਊਚਰ ਵੀ ਉਹੀ ਆ ਉਹ ਮੇਰਾ ਪਾਸਟ ਨਹੀਂ ਹਾਂ ਉਹ ਕਹਿੰਦੀ ਹੈ ਕਿ ਇਹ ਵਿਆਹ ਮੇਰੇ ਡੈਡ ਦੀ ਖ਼ੁਸ਼ੀ ਲਈ ਹੋਇਆ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਪਿਆਰ ਨੂੰ ਛੱਡ ਦੇਵਾਂ ਅਤੇ ਫਿਰ ਉਹ ਔਰਤ ਉਸ ਨੂੰ ਕਮਰੇ ਵਿੱਚੋਂ ਬਾਹਰ ਜਾਣ ਲਈ ਕਹਿੰਦੀ ਹੈ ਤਾਂ ਉਸ ਦਾ ਪਤੀ ਬਿਨਾਂ ਕੁਝ ਬੋਲੇ ਹੀ ਦੂਸਰੇ ਕਮਰੇ ਵਿੱਚ ਚਲਾ ਜਾਂਦਾ ਹੈ ਅਤੇ ਜਦ ਸੁਬ੍ਹਾ ਉਸ ਔਰਤ ਦੀ ਅੱਖ ਖੁੱਲ੍ਹਦੀ ਹੈ ਤਾਂ ਉਹ ਕਮਰੇ ਵਿੱਚੋਂ ਬਾਹਰ ਆਉਂਦੀ ਹੈ ਤਾਂ ਉਸ ਦਾ ਪਤੀ ਕੰਮ ਤੇ ਜਾਣ ਲਈ ਤਿਆਰ ਹੋ ਰੱਖਿਆ ਹੁੰਦਾ ਹੈ ਤੇ ਉਸ ਕੋਲ ਆਉਂਦਾ ਹੈ ਤੇ ਉਸ ਨੂੰ ਕਹਿੰਦਾ ਕਿ ਬਰੇਕਫਾਸਟ ਰੇਹੜੀਆ ਜਾ ਕੇ ਕਰ ਲਵੀਂ ਅਤੇ ਕਹਿੰਦੇ ਕਿ ਹਾਂ ਨਾਲੇ ਇਹ ਤਾਂ ਦੇ ਕੱਪੜੇ ਨਾ ਕਰ ਪਿੰਡਾਂ ਦਾ ਮਾਹੌਲ ਮੈਂ ਅਤੇ ਉਸਦੀ ਘਰਵਾਲੀ ਕਹਿੰਦੀ ਹੈ ਕਿ ਯੇ ਤੋ ਅੱਜਕੱਲ੍ਹ ਟ੍ਰੇਂਡ ਹੈ ਅਤੇ ਫੇਰ ਉਹ ਹੱਸ ਕੇ ਚਲਾ ਜਾਂਦਾ ਹੈ ਤੇ ਫਿਰ ਕਈ ਵਾਰ ਉਸ ਦੇ ਨੇੜਿਓਂ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਨੂੰ ਨੇੜੇ ਨਹੀਂ ਆਉਣ ਦਿੰਦੀ ਅਤੇ ਇੱਕ ਦਿਨ ਉਸ ਔਰਤ ਨੂੰ ਬੁ ਖਾ ਰ ਹੁੰਦਾ ਹੈ ਤਾਂ ਉਸ ਦਾ ਘਰਵਾਲਾ ਉਸਦੀ ਦੇਖ ਭਾਲ ਕਰਦਾ ਕਰਦਾ ਉਸ ਦੇ ਕੋਲ ਹੀ ਸੌਂ ਜਾਂਦਾ ਹੈ ਅਤੇ ਫਿਰ ਜਦੋਂ ਸੁਬ੍ਹਾ ਉੱਠਦੀ ਹੈ ਤਾਂ ਉਹ ਧੱਕੇ ਨਾਲ ਆਪਣੀ ਘਰਵਾਲੀ ਨੂੰ ਉਠਾ ਦਿੰਦੀ ਤੇ
ਕਹਿੰਦੀ ਹੈ ਕਿ ਤੁਹਾਨੂੰ ਇੱਕ ਵਾਰੀ ਸਮਝਣੀ ਲੱਗਦਾ ਮੈਂ ਮਨ੍ਹਾ ਕਰ ਤਾ ਮੈਂ ਕਿਸੇ ਹੋਰ ਦੀ ਅਮਾਨਤ ਹਾਂ ਤੇ ਫਿਰ ਇੱਕ ਦਿਨ ਉਸ ਦਾ ਘਰਵਾਲਾ ਸਕੂਲ ਜਾਂਦਾ ਹੈ ਅਤੇ ਉਸ ਨੂੰ ਕਹਿੰਦੇ ਕਿ ਮੈਂ ਤੇਰੇ ਲਈ ਇਕ ਗਿਫਟ ਲੈ ਕੇ ਆਇਆ ਹਾਂ ਅਤੇ ਔਰਤ ਕਹਿੰਦੀ ਏ ਕਿ ਮੁਝੇ ਮੈਨੂੰ ਨਹੀਂ ਚਾਹੀਦਾ ਤੇ ਫੇਰ ਉਹ ਆਦਮੀ ਉਸ ਦੇ ਹੱਥ ਚ ਇਕ ਪੇਪਰ ਆਖ ਦਿੰਦਾ ਹੈ ਤੇ ਜਿਸ ਤੇ ਇਕ ਐਗਰੀਮੈਂਟ ਲਿਖਿਆ ਹੁੰਦਾ ਹੈ
ਤੇ ਫਿਰ ਕੁਝ ਟਾਈਮ ਬਾਅਦ ਉਸ ਔਰਤ ਦਾ ਆਸ਼ਕ ਉਸ ਨੂੰ ਮਿਲਣ ਆਉਂਦਾ ਹੈ ਜੋ ਕਿ ਵਿਦੇਸ਼ ਹੁੰਦੈ ਜਦੋਂ ਆਉਂਦਾ ਹੈ ਤਾਂ ਉਸ ਨੂੰ ਦੱਸਦਾ ਹੈ ਕਿ ਮੇਰੀ ਤਿੰਨ ਸਾਲ ਪਹਿਲਾਂ ਮੈਰਿਜ ਹੋ ਚੁੱਕੀ ਹੈ ਅਤੇ ਮੇਰੀ ਇਕ ਬੇਟੀ ਵੀ ਹੈ ਅਤੇ ਔਰਤ ਉਸ ਨੂੰ ਕਹਿੰਦੀ ਹੈ ਕਿ ਜੇ ਤੂੰ ਜਿਹੜੇ ਮੇਰੇ ਨਾਲ ਵਾਅਦੇ ਕੀਤੇ ਸੀ ਉਨ੍ਹਾਂ ਦਾ ਕੀ ਬਣੂੰ ਹੁਣ ਅਤੇ ਉਹ ਕਹਿੰਦਾ ਹੈ ਕਿ ਮੇਰਾ ਹੁਣ ਇੱਕ ਪਰਿਵਾਰ ਹੈ ਮੈਨੂੰ ਵੀ ਇਕੱਲੇ ਛੱਡਦੇ ਤੇ ਤੂੰ ਵੀ ਇਕੱਲੇ ਆਪਣੇ ਘਰ ਜਾ ਤੇ ਫੇਰ ਉਹ ਅੌਰਤ ਉੱਥੋਂ ਘਰ ਆ ਜਾਂਦੀ ਹੈ ਤੇ ਆਪਣੀ ਘਰਵਾਲੀ ਕੋਲਾ ਕਰ ਬਹੁਤ ਰੋਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੈਨੂੰ ਮਾਫ਼ ਕਰ ਦਿਓ