ਅਫ਼ਸੋਸ ਦੀ ਗੱਲ ਦੋਸਤੋਂ ਅਜਬ ਗੱਲ ਕਰਨ ਜਾ ਰਿਹਾ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਔਰਤ ਆਪਣੀ ਮਿਹਨਤ ਕਰਦੀ ਹੈ ਆਟੋ ਡਰਾਈਵਰ ਬਣ ਕੇ ਉਸ ਆਦਮੀ ਬਹੁਤ ਗਲਤ ਕੰਮ ਕਰਦਾ ਸੀ ਇਸ ਲਈ ਉਸ ਨੇ ਉਸ ਨੂੰ ਤਲਾਕ ਦਿੱਤਾ ਧੀ ਆਪਣੇ ਪੇਕੇ ਘਰ ਆਈ ਉਸ ਦੇ ਚਾਰ ਬੱਚੇ ਦੋ ਕੁੜੀਆਂ ਦੋ ਮੁੰਡੇ ਉਹ ਆਪਣੇ ਬੱਚਿਆਂ ਨੂੰ ਪਾਲਣ ਲਈ ਘਰਾਂ ਵਿੱਚ ਕੰਮ ਕਰਦੀ ਸੀ ਤੇ ਜਿਹੜਾ ਵੀ ਕੰਮ ਮਿਲਦਾ ਉਹ ਬੜਾ ਮਿਹਨਤ ਨਾਲ ਕਰਦੀ ਸੀ ਔਰਤ ਤੇ ਬਹੁਤ ਜ਼ਿਆਦਾ ਦੁੱਖ ਆ ਚੁੱਕੀ ਸੀ ਕੋਈ ਵੀ ਰਿਸ਼ਤੇਦਾਰ ਉਹਦਾ ਸਾਥ ਨਹੀਂ ਦਿੰਦਾ ਸੀ ਸਭ ਪੈਸੇ ਦੇ ਪੀਰ ਸੀ ਫਿਰ ਉਸ ਨੇ ਇੱਕ
ਆਟੋ ਚਲਾਉਣ ਦਾ ਫ਼ੈਸਲਾ ਲਿਆ ਕਿ ਬਠਿੰਡੇ ਸ਼ਹਿਰ ਦੇ ਵਿੱਚ ਉਸ ਦੇ ਭਾਣਜੇ ਨੇ ਉਸ ਨੂੰ ਆਟੋ ਚਲਾਉਣਾ ਸਿਖਾ ਦਿੱਤਾ ਜਦ ਸ਼ੁਰੂ ਸ਼ੁਰੂ ਉਸਨੇ ਆਟੋ ਚਲਾਉਣਾ ਸ਼ੁਰੂ ਕੀਤਾ ਦਿਓ ਜਦੋਂ ਆਟੋ ਚਲਾਉਣ ਲਈ ਸੜਕ ਉੱਤੇ ਜਾਂਦੀ ਹੈ ਉਸ ਦੇ ਆਟੋ ਵਿੱਚ ਕੋਈ ਨਹੀਂ ਬੈਠਦਾ ਸੀ ਪਤਾ ਨਹੀਂ ਕਿਹੜੀ ਗੱਲੋਂ ਕਿਉਂਕਿ ਉਹ ਔਰਤ ਆਟੋ ਚਲਾਉਂਦੀ ਸੀ ਸਾਰੇ ਸੋਚਦੇ ਸੀ ਕਿ ਪਤਾ ਨਹੀਂ ਇਹ ਆਟੋ ਕਾਹਤੋਂ ਚਲਾਉਂਦੀ ਹੈ ਬਲਕਿ ਆਪਣ ਉਸਦੀ ਮਦਦ ਕਰਨੀ ਚਾਹੀਦੀ ਸੀ ਪਰ ਉਸ ਦੀ ਓਟ ਵਿੱਚ ਕੋਈ ਨਹੀਂ ਬੈਠਦਾ ਸੀ ਫਿਰ ਉਸ ਨੇ ਫ਼ੈਸਲਾ ਲਿਆ ਕਿ ਮੈਂ ਸਿਰ ਦੇ ਉੱਤੇ ਪੱਗ ਸਜਾ ਕੇ ਆਟੋ
ਚਲਾਉਣੀ ਵਾਂਗ ਜਦੋਂ ਉਸ ਨੇ ਸਿਰ ਤੇ ਪੱਗ ਸਜਾਈ ਤੇ ਉਸ ਦਾ ਆਟੋ ਵਿੱਚ ਬਹੁਤ ਵਧੀਆ ਲੋਕ ਬਹਿਣ ਲੱਗ ਪਏ ਤੇ ਵਧੀਆ ਕਮਾਈ ਹੋਣ ਲੱਗ ਪਈ ਸੀ ਉਸ ਦੇ ਘਰ ਦੇ ਹਾਲਾਤ ਇੰਨੇ ਕਿ ਮਾੜੀ ਸੀ ਕੀ ਬੜੇ ਜਾਂਦੀ ਉਸ ਨੇ ਕੰਮ ਔਖੇ ਕੀਤੇ ਨੇ ਆਪਾਂ ਨੂੰ ਇਹੋ ਜਿਹੇ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ ਨਾ ਕਿ ਇਨ੍ਹਾਂ ਲੋਕਾਂ ਨੂੰ ਪਿੱਠ ਵਿਖਾਉਣੀ ਚਾਹੀਦੀ ਹੈ ਗ਼ਰੀਬਾਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਹੈ ਪਰ ਇਹ ਔਰਤ ਨੇ ਇਕ ਮਿਸਾਲ ਪੈਦਾ ਕਰ ਦਿੱਤੀ ਹੈ