ਔਰਤ ਦੀ ਇਹ ਭੁੱਖ ਨੂੰ ਕੋਈ ਵੀ ਨਹੀਂ

ਹਾਂ ਜੀ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅੌਰਤ ਦੀ ਕਿਹੜੀ ਭੁੱਖ ਹੈ ਜਿਹੜੀ ਕਦੇ ਵੀ ਪੂਰੀ ਨਹੀਂ ਹੁੰਦੀ ਹਾਂ ਜੀ ਆਓ ਗੱਲ ਕਰਦੇ ਹਾਂ ਔਰਤਾਂ ਦੀ ਉਸ ਭੁੱਖ ਬਾਰੇ ਜਿਹੜੀ ਕਦੇ ਖ਼ਤਮ ਨਹੀਂ ਹੁੰਦੀ ਅਤੇ ਓਸ ਭੁੱਖ ਦੇ ਸਾਹਮਣੇ ਹੀਰੇ ਮੋਤੀ ਵੀ ਘੱਟ ਪੈ ਜਾਂਦੇ ਹਨ ਦੋਸਤੋ ਜੇਕਰ ਤੁਸੀਂ ਜਾਣੋਗੇ ਕਿ ਅੌਰਤ ਦੀ ਐਸੀ ਭੁੱਖ ਕਿਹੜੀ ਹੈ ਜੋ ਕਦੇ ਵੀ ਘੱਟ ਨਹੀਂ ਹੁੰਦੀ ਤਾਂ ਤੁਸੀਂ ਹੈਰਾਨ ਹੋ ਜਾਵੋਗੇ ਪਰ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਕਿ ਔਰਤਾਂ ਦੀ ਐਸੀ ਕਿਹੜੀ ਭੁੱਖ ਹੈ ਜਿਹੜੀ ਕਦੇ ਖ਼ਤਮ ਨਹੀਂ ਹੁੰਦੀ ਆਓ ਦੋਸਤੋ ਆਪਾਂ ਜਾਣਦੇ ਹਾਂ ਔਰਤਾਂ ਵਿਚ ਅਜਿਹੀ ਕਿਹੜੀ ਭੁੱਖ ਹੁੰਦੀ ਹੈ ਜੋ ਕਦੇ ਵੀ ਘੱਟ ਨਹੀਂ ਹੁੰਦੀ ਕੀ ਇਸ ਨੂੰ ਪਾਉਣ ਤੋਂ ਬਾਅਦ ਉਨ੍ਹਾਂ ਦੀ ਭੁੱਖ ਹੋਰ ਵੀ ਵਧਣ ਲੱਗ ਜਾਂਦੀ ਹੈ ਦੋਸਤੋ ਨੰਬਰ ਇੱਕ ਸ਼ਿੰਗਾਰ ਕਰਨਾ ਦੋਸਤੋ ਭਾਵੇਂ ਸ਼ਿੰਗਾਰ ਕਰਨਾ ਇਸ ਅੌਰਤ ਤੇ ਅਧਿਕਾਰ ਹੈ ਅਤੇ ਹਾਰ ਸ਼ਿੰਗਾਰ ਕੀਤੇ ਬਿਨਾਂ ਔਰਤ ਅਧੂਰੀ ਮੰਨੀ ਜਾਂਦੀ ਹੈ ਦੋਸਤੋ ਹਾਰ ਸ਼ਿੰਗਾਰ ਔਰਤ ਦੀ ਖ਼ੂਬਸੂਰਤੀ ਵਧਾਉਂਦਾ ਹੈ ਅਤੇ ਉਨ੍ਹਾਂ ਦੀ ਇੱਜ਼ਤ ਨੂੰ ਵੀ ਵਧਾਉਂਦਾ ਹੈ ਪਰ ਦੋਸਤੋ ਕੀ ਤੁਸੀਂ ਜਾਣਦੇ ਹੋ ਅੌਰਤ ਦੀ ਇਹ ਭੁੱਖ ਕਦੇ ਵੀ ਘੱਟ ਨਹੀਂ ਹੁੰਦੀ ਬਲਕਿ ਔਰਤ ਦੀ ਇਹ ਭੁੱਖ ਹੋਰ ਵੀ ਵਧਦੀ ਜਾਂਦੀ ਹੈ ਦੋਸਤੋ ਨੰਬਰ ਦੋ ਤੇ ਹੈ ਦੋਸਤੋ ਸੰਬੰਧ ਬਣਾਉਣ ਦੀ ਇੱਛਾ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਵੱਧ ਪਾਈ ਜਾਂਦੀ ਹੈ ਐਸੇ ਵਿਚ ਕਿਹਾ ਜਾਂਦਾ ਹੈ ਕਿ ਵਧਦੀ ਉਮਰ ਦੇ ਨਾਲ ਨਾਲ ਔਰਤਾਂ ਦੀ ਭੁੱਖ ਕਦੇ ਵੀ ਘੱਟ ਨਹੀਂ ਹੁੰਦੀ ਬਲਕਿ ਹੋਰ ਵੀ ਜ਼ਿਆਦਾ ਵਧਦੀ ਜਾਂਦੀ ਹੈ ਦੋਸਤੋ ਨੰਬਰ ਤਿੱਨ ਤੇ ਖਾਣ ਪੀਣ ਦੇ ਮੁਕਾਬਲੇ ਵਿੱਚ ਵੀ ਔਰਤਾਂ ਪੁਰਸ਼ਾਂ

ਨਾਲੋਂ ਤੇਜ਼ ਹੁੰਦੀਆਂ ਹਨ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਔਰਤਾਂ ਨੂੰ ਮਰਦਾਂ ਦੀ ਤੁਲਨਾ ਵਿਚ ਜ਼ਿਆਦਾ ਭੁੱਖ ਲੱਗਦੀ ਹੈ ਅਤੇ ਜੇਕਰ ਸਰੀਰਕ ਤੌਰ ਤੇ ਵੀ ਦੇਖੇ ਤਾਂ ਕਿਹਾ ਜਾਂਦਾ ਕਿ ਔਰਤਾਂ ਦੇ ਸਰੀਰ ਨੂੰ ਪੁਰਸ਼ਾਂ ਦੇ ਮੁਕਾਬਲੇ ਕੈਲਰੀ ਦੀ ਵੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸ ਦੇ ਲਈ ਔਰਤਾਂ ਮਰਦਾਂ ਦੇ ਮੁਕਾਬਲੇ ਅਧਿਕ ਭੋਜਨ ਖਾਂਦੀਆਂ ਹਨ ਅਤੇ ਨੰਬਰ ਚਾਰ ਤੇ ਦੋਸਤੋ ਇਹ ਹੈ ਕਿ ਔਰਤਾਂ ਵਿਚ ਧਨ ਤੇ ਨੀਤੀ ਦੀ ਭੁੱਖ ਕਦੇ ਵੀ ਘੱਟ ਨਹੀਂ ਹੁੰਦੀ ਧਨ ਦੀ

ਲਾਲਸਾ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਹੁੰਦੀ ਹੈ ਤੇ ਉੱਥੇ ਹੀ ਜੀਵਨ ਦੀ ਇੱਛਾ ਤੇ ਧਨ ਦੀ ਲਾਲਸਾ ਦੋਵੇਂ ਭੁੱਖਾ ਔਰਤਾਂ ਵਿਚ ਦਬਾਦਬਾ ਕੇ ਭਰੀਆਂ ਹੁੰਦੀਆਂ ਹਨ ਜੋ ਕਿ ਕਦੇ ਵੀ ਘੱਟ ਨਹੀਂ ਹੋ ਸਕਦੀਆਂ ਹਨ ਤੇਰਾ ਦੋਸਤੋ ਹੁਣ ਗੱਲ ਕਰਦੇ ਹਾਂ ਨੰਬਰ ਪੰਜ ਦੀ ਦੋਸਤੋ ਔਰਤਾਂ ਜਦੋਂ ਤੱਕ ਏਧਰੋਂ ਗੱਲ ਸੁਣ ਕੇ ਓਧਰ ਨਾ ਕਰ ਦੇਣ ਉਦੋਂ ਤੱਕ ਉਨ੍ਹਾਂ ਨੂੰ ਸ਼ਾਂਤੀ ਨਹੀਂ ਮਿਲਦੀ ਔਰਤਾਂ ਦੇ ਢਿੱਡ ਵਿਚ ਛੁਪਿਆ ਗਹਿਰਾ ਰਾਜ਼ ਵਾਂਗ ਫੈਲ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਇਹ ਭੁੱਖ ਕਦੇ ਵੀ ਘੱਟ ਨਹੀਂ ਹੁੰਦੀ ਹੈ

Leave a Reply

Your email address will not be published.