ਜਿੱਥੇ ਉਨ੍ਹਾਂ ਔਰਤਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਪੰਜਾਬ ਵਿੱਚ ਔਰਤਾਂ ਲਈ ਮੁਫਤ ਸਫਰ ਦੇ ਐਲਾਨ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਸੂਬੇ ਅੰਦਰ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਗਈ ਹੈ ਉਥੇ ਹੀ ਇਸ ਯੋਜਨਾ ਦੇ ਨਾਲ ਤੇ ਕਰੋਨਾ ਕਾਰਨ ਮੁਸਾਫ਼ਰਾਂ ਦੀ ਗਿਣਤੀ ਦੇ ਚੱਲਦੇ ਹੋਏ ਪੀਆਰਟੀਸੀ 40 ਤੋਂ 45 ਲੱਖ ਦੇ ਰੋਜ਼ਾਨਾਂ ਮਾਲੀਏ ਨੂੰ ਗੁਆ ਰਹੀ ਹੈ ਉਥੇ ਹੀ ਪੀ ਆਰ ਟੀ ਸੀ ਆਪਣੀਆਂ ਬੱਸਾਂ ਵਿੱਚ ਅਪਾਹਿਜਾਂ ਸੀਨੀਅਰ ਸਿਟੀਜ਼ਨ ਪੱਤਰਕਾਰਾਂ
ਮੁਲਾਜ਼ਮਾਂ ਵਿਦਿਆਰਥੀਆਂ ਅਤੇ ਯਾਤਰਾ ਦੀ ਸਹੂਲਤ ਪ੍ਰਦਾਨ ਕਰਦਾ ਹੈ ਨਿਗਮ ਵੱਲੋਂ ਹਰ ਮਹੀਨੇ ਆਪਣੇ 9 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਪੈਨਸ਼ਨ ਅਤੇ ਤਨਖ਼ਾਹ ਦਿੱਤੀ ਜਾਂਦੀ ਹੈ ਜੋ ਕਿ 18 ਕਰੋੜ ਰੁਪਏ ਬਣਦੀ ਹੈ ਪਹਿਲਾ ਹੀ ਤਾਲਾਬੰਦੀ ਦੇ ਕਾਰਨ ਪੀਆਰਟੀਸੀ ਵੱਲੋਂ ਦੂਜੇ ਸੂਬਿਆਂ ਵਿੱਚ ਲੰਬੇ ਰੂਟ ਦੀਆਂ ਬੱਸਾਂ ਨੂੰ ਵੀ ਬੰਦ ਕੀਤਾ ਗਿਆ ਹੈ ਕਿਉ ਕੇ ਤਾਲਾਬੰਦੀ ਦੌਰਾਨ ਅਗਰ ਯਾਤਰੀਆਂ ਦੀ ਗਿਣਤੀ ਨਾਮਾਤਰ ਹੋਵੇਗੀ ਤਾਂ ਬੱਸਾਂ ਕਿਸ ਤਰਾਂ ਚਲਾਈਆਂ ਜਾਣਗੀਆਂ ਜਿਸ ਦਾ ਬਿੱਲ ਤਿੰਨ ਮਹੀਨਿਆਂ ਵਿੱਚ ਤਕਰੀਬਨ 25 ਕਰੋੜ ਬਣਦਾ ਹੈ ਇਸ ਸਮੇਂ ਇਹ ਬਕਾਇਆ 150 ਕਰੋੜ ਤੱਕ ਪਹੁੰਚ ਗਿਆ ਹੈ ਤਾਲਾਬੰਦੀ ਕਾਰਨ
ਯਾਤਰੀਆਂ ਦੀ ਗਿਣਤੀ 3 ਗੁਣਾ ਘਟ ਗਈ ਹੈ ਜਿਸ ਕਾਰਨ ਪੀਆਰਟੀਸੀ ਦੀ ਰੋਜ਼ਾਨਾ ਦੀ ਆਮਦਨ 125 ਕਰੋੜ ਤੱਕ ਸੀ ਜੋ ਹੁਣ 45 ਲੱਖ ਤਕ ਪਹੁੰਚ ਗਈ ਹੈ ਇਸ ਦੌਰਾਨ ਪੀ ਆਰ ਟੀ ਸੀ ਚਿੰਤਾ ਵਿੱਚ ਹੈ ਕੇ ਸਰਕਾਰ ਕੋਲ 150 ਕਰੋੜ ਰੁਪਏ ਫਸੇ ਹੋਏ ਹਨ ਅਗਰ ਸਰਕਾਰ ਵੱਲੋਂ ਮੁਫ਼ਤ ਬੱਸ ਯਾਤਰਾ ਦੇ ਬਿੱਲ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾਂਦੀ ਤਾਂ ਉਹ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨ ਕਿਥੋਂ ਦੇਣਗੇ