ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਇਹ ਵੀਡਿਉ ਇਕ ਔਰਤ ਦੀ ਹੈ ਜੋ ਕਿ ਭਾਜਪਾ ਦੇ ਵਿੱਚ ਸ਼ਾਮਿਲ ਹੁੰਦੀ ਹੈ ਜਿਸ ਤੇ ਪਿੰਡ ਦੇ ਕਿਸਾਨਾ ਵੱਲੋ ਉਕਤ ਔਰਤ ਕੋਲੋ ਪੁੱਛਿਆਂ ਜਾਦਾ ਹੈ ਕਿ ਤੁਸੀ ਕਿਸਾਨਾ ਦੇ ਨਾਲ ਹੋ ਜਾਂ ਫਿਰ ਭਾਜਪਾ ਨਾਲ ਜਿਸ ਤੇ ਉਕਤ ਔਰਤ ਵੱਲੋ ਸਾਫਤੌਰ ਤੇ ਆਖ ਦਿੱਤਾ ਜਾਦਾ ਹੈ ਕਿ ਉਹ ਭਾਜਪਾ ਦੇ ਨਾਲ ਹੈ ਜਿਸ ਤੋ ਬਾਅਦ ਕਿਸਾਨਾ ਵੱਲੋ ਕਹਿ ਦਿੱਤਾ ਜਾਦਾ ਹੈ ਕਿ ਜੇਕਰ ਤੁਸੀ ਪਿੰਡ ਵਿੱਚ ਰਹਿਣਾ ਹੈ ਤਾ
ਤੁਹਾਨੂੰ ਭਾਜਪਾ ਪਾਰਟੀ ਛੱਡਣੀ ਹੋਵੇਗੀ ਜਿਸ ਤੇ ਔਰਤ ਦਾ ਆਖਣਾ ਹੈ ਕਿ ਜੇਕਰ ਪਿੰਡ ਵਾਸੀ ਉਸ ਨੂੰ ਪ੍ਰਤੀ ਮਹੀਨਾ 20 ਹਜਾਰ ਰੁਪਈਆ ਅਤੇ ਘਰ ਲਈ ਜਰੂਰੀ ਰਾਸ਼ਨ ਦਿਆਂ ਕਰਨਗੇ ਤਾ ਉਹ ਪਾਰਟੀ ਛੱਡਣ ਵਾਸਤੇ ਤਿਆਰ ਹੈ ਜਿਸ ਦੇ ਜਵਾਬ ਵਿੱਚ ਕਿਸਾਨਾ ਵੱਲੋ ਕਿਹਾ ਜਾਦਾ ਹੈ ਕਿ ਭਾਜਪਾ ਵੱਲੋ ਪੈਸਿਆਂ ਦੇ ਦਮ ਤੇ ਲੋਕਾ ਨੂੰ ਖ਼ਰੀਦਿਆ ਜਾ ਰਿਹਾ ਹੈ ਇਸ ਦੌਰਾਨ ਪਿੰਡ ਵਾਸੀਆ ਵੱਲੋ ਉਕਤ ਔਰਤ ਤੇ ਗੁਰਦੁਆਰਾ ਸਾਹਿਬ ਖਿਲਾਫ ਗ ਲ ਤ ਸ਼ ਬ ਦਾ ਵ ਲੀ ਵਰਤਣ ਦੇ ਇ ਲ ਜ਼ਾ ਮ ਵੀ ਲਗਾਏ ਜਾਦੇ ਹਨ
ਇਸ ਤੋ ਇਲਾਵਾ ਜਦ ਪਿੰਡ ਵਾਸੀ ਉਕਤ ਔਰਤ ਨੂੰ ਖੇਤੀ ਕਾਨੂੰਨਾ ਦੇ ਸਬੰਧ ਚ ਸਵਾਲ ਪੁੱਛਦੇ ਹਨ ਤਾ ਉਕਤ ਔਰਤ ਨੂੰ ਪਿੰਡ ਵਾਸੀਆ ਦੇ ਸਵਾਲਾ ਦੇ ਜਵਾਬ ਦੇਣੇ ਔ ਖੇ ਹੋ ਜਾਦੇ ਹਨ ਜਿਸ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ