ਉਤਰ ਪ੍ਰਦੇਸ਼ ਦੇ ਪੀਲੀਭੀਤ ਦੇ ਵਿੱਚ ਨੌਜਵਾਨ ਹਰਚਰਨ ਸਿੰਘ ਦਾ ਕ ਤ ਲ ਹੋ ਗਿਆ ਸੀ ਜੋ ਕਿ ਰਾਤ ਸਮੇ ਆਪਣੀ ਪ੍ਰੇਮਿਕਾ ਨੂੰ ਮਿਲਣ ਵਾਸਤੇ ਉਸ ਦੇ ਘਰ ਗਿਆ ਸੀ ਪਰ ਬਾਅਦ ਚ ਉਸ ਦੀ ਲਾ ਸ਼ ਖੇਤਾ ਵਿੱਚੋਂ ਬ ਰਾ ਮ ਦ ਹੋਈ ਸੀ ਅਜਿਹੇ ਵਿੱਚ ਜਿੱਥੇ ਲੋਕਾ ਵੱਲੋ ਸ਼ੋਸ਼ਲ ਮੀਡੀਆ ਤੇ ਹਰਚਰਨ ਲਈ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਕੁਝ ਲੋਕਾ ਵੱਲੋ ਸਵਾਲ ਉਠਾਏ ਜਾ ਰਹੇ ਹਨ ਕਿ ਹਰਚਰਨ ਸਿੱਖ ਸੀ ਅਤੇ ਪੱਗ ਬੰਨਿਆਂ ਕਰਦਾ ਸੀ ਪਰ
ਜਦ ਉਸ ਦੀ ਲਾ ਸ਼ ਖੇਤਾ ਵਿੱਚੋਂ ਵੱ ਟ ਤੇ ਪਈ ਹੋਈ ਮਿਲੀ ਸੀ ਤਦ ਉਸ ਦੀ ਪੱਗ ਲੱਥੀ ਹੋਈ ਸੀ ਤੇ ਉਸ ਦੇ ਵਾਲ ਵੀ ਕੱ ਟੇ ਹੋਏ ਸਨ ਅਜਿਹੇ ਵਿੱਚ ਹਰਚਰਨ ਦੇ ਨਾਲ ਉਸ ਦੀ ਪ੍ਰੇਮਿਕਾ ਦੇ ਪਿੰਡ ਜਾਣ ਵਾਲੇ ਉਸ ਦੇ ਦੋਸਤ ਲਵਪ੍ਰੀਤ ਸਿੰਘ ਉਰਫ ਲੱਭਾ ਨੇ ਦੱਸਿਆ ਕਿ ਹਰਚਰਨ ਵੱਲੋ ਥੋੜੇ ਦਿਨ ਪਹਿਲਾ ਹੀ ਆਪਣੇ ਵਾਲ ਕ ਟਾ ਲਏ ਗਏ ਸਨ ਪਰ ਵਾਲ ਸਹੀ ਤਰਾ ਨਾਲ ਸੈੱ ਟ ਨਾ ਹੋਣ ਕਰਕੇ ਉਹ ਪੱਗ ਬੰਨਿਆਂ ਕਰਦਾ ਸੀ ਤੇ ਘਰ ਚ ਵੀ ਹਰ ਸਮੇ ਪਰਨਾ ਬੰ ਨ੍ਹ ਕੇ ਰੱਖਿਆਂ ਕਰਦਾ ਸੀ ਨਾ ਕਿ ਕਿਸੇ ਹੋਰ ਵੱਲੋ ਉਸ ਦੇ ਵਾਲ ਕੱ ਟੇ ਗਏ ਸਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ
ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ