ਸਤਿ ਸ੍ਰੀ ਆਕਾਲ ਦੋਸਤੋ ਚਾਣਕਿਆ ਨੀਤੀ ਚਾਣਕਯ ਦੁਆਰਾ ਲਿਖਿਆ ਹੋਇਆ ਇੱਕ ਨੀਤੀ ਗ੍ਰੰਥ ਹੈ ਇਸ ਦੇ ਵਿੱਚ ਜੀਵਨ ਸੁਖੀ ਬਣਾਉਣ ਲਈ ਅਤੇ ਹੋਰ ਵੀ ਬਹੁਤ ਤਰ੍ਹਾਂ ਦੇ ਸੁਝਾਅ ਦਿੱਤੇ ਗਏ ਹੈ ਦੋਸਤੋ ਜੇਕਰ ਤੁਹਾਨੂੰ ਏਦਾਂ ਦੀ ਕੁੜੀ ਮਿਲ ਜਾਏ ਤਾਂ ਕਰ ਲਓ ਤੁਰੰਤ ਵਿਆਹ ਨੰਬਰ 1 ਜੇਕਰ ਕੋਈ ਔਰਤ ਕੰਮਕਾਰਾਂ ਲਈ ਨਹੀਂ ਹੈ ਪਰ ਉਸ ਨੂੰ ਘਰ ਪਰਿਵਾਰ ਅਤੇ ਸਮਾਜ ਦੀ ਜਾਣਕਾਰੀ ਰਹਿੰਦੀ ਹੈ ਇਹ ਬਹੁਤ ਹੀ ਚੰਗੀ ਗੱਲ ਹੈ ਏਦਾਂ ਦੀਆਂ ਔਰਤਾਂ ਜਾਗਰੂਕ ਰਹਿੰਦੀਆਂ ਹਨ ਅਤੇ ਪਰਿਵਾਰ ਦਾ ਮਾਣ ਸਨਮਾਨ ਵਧਾਉਂਦੀਆਂ ਹਨ ਨੰਬਰ 2
ਨੰਬਰ ਦੋ ਕੀ ਉਹ ਅੌਰਤ ਸਾਰਿਆਂ ਦੀ ਇੱਜ਼ਤ ਕਰਨਾ ਜਾਣਦੀ ਹੋਵੇ ਆਪਣੇ ਵੱਡੇ ਦੀ ਅਤੇ ਆਪਣੇ ਛੋਟੇ ਦੀ ਵੀ ਇੱਜ਼ਤ ਕਰਨਾ ਜਾਣਦੀ ਹੋਵੇ ਨੰਬਰ 3 ਨੰਬਰ ਤਿੱਨ ਕੀ ਜੋ ਅੌਰਤ ਪੁਰਾਣੇ ਰੀਤੀ ਰਿਵਾਜਾਂ ਦਾ ਪਾਲਣ ਕਰਦੀ ਹੈ ਉਹ ਔਰਤ ਵਿਆਹ ਲਈ ਬਹੁਤ ਹੀ ਬਹੁਤ ਹੀ ਵਧੀਆ ਹੁੰਦੀ ਹੈ ਇਵੇਂ ਦੀ ਔਰਤ ਪਤੀ ਦੇ ਲਈ ਸੁਭਾਵ ਵਧਾਉਂਦੀ ਹੈ ਅਤੇ ਇਵੇਂ ਦੀ ਔਰਤ ਪੂਜਾ ਪਾਠ ਨਾਲ ਦੇਵੀ ਦੇਵਤਾ ਦੀ ਕ੍ਰਿਪਾ ਪ੍ਰਾਪਤ ਕਰਦੀ ਹੈ ਜਿਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਜਿਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 4 ਦੋਸਤੋ ਜਿਸ ਔਰਤ ਵਿੱਚ ਬਚਤ ਕਰਨ ਦੀ ਦੋਸਤੋ ਜਿਸ ਅੌਰਤ ਵੇਚੇ ਬਚਤ ਕਰਨ ਦਾ ਗੁਣ ਹੁੰਦਾ ਹੈ ਉਹ ਔਰਤ ਪਰਿਵਾਰ ਲਈ ਸ਼ੁਭ ਰਹਿੰਦੀ ਹੈ ਪਰਿਵਾਰ ਨੂੰ ਆਰਥਿਕ ਰੂਪ ਵਿੱਚ
ਮਜ਼ਬੂਤ ਬਣਾਉਂਦੀ ਹੈ ਇਵੇਂ ਦੀ ਔਰਤ ਨੂੰ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ ਨੰਬਰ 5 ਦੋਸਤੋ ਜਿਸ ਔਰਤ ਦੀ ਆਵਾਜ਼ ਮਿੱਠੀ ਹੋਵੇ ਅਤੇ ਸੁੱਖ ਦਾ ਅਨੁਭਵ ਹੁੰਦਾ ਹੋਵੇ ਤੇ ਉਹ ਵਿਆਹ ਲਈ ਬਹੁਤ ਹੀ ਵਧੀਆ ਰਹਿੰਦੀ ਹੈ ਦੋਸਤੋ ਜੇਕਰ ਤੁਸੀਂ ਵੀ ਵਿਆਹ ਕਰਨ ਜਾ ਰਹੇ ਹੋ ਤਾਂ ਇਹ ਗੱਲਾਂ ਬਹੁਤ ਹੀ ਜ਼ਿਆਦਾ ਕੰਮ ਆਉਣਗੀਆਂ ਇਹ ਯਾਦ ਰੱਖੋ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਕੁੜੀ ਮਿਲੇ ਤਾਂ ਉਸ ਨਾਲ ਤੁਰੰਤ ਵਿਆਹ ਕਰਵਾ ਲਓ ਇਸ ਵਿੱਚ ਹੀ ਤੁਹਾਡੀ ਭਲਾਈ ਹੈ ਤੇ ਦੋਸਤੋ ਇਹ ਸੀ ਆਚਾਰੀਆ ਚਾਣਕਯ ਜੀ ਦੇ ਬੇਹੱਦ ਅਨਮੋਲ ਵਿਚਾਰ