ਸਟੇਸ਼ਨ ਬਣਨ ਤੋਂ ਬਾਅਦ ਸਭ ਕੁਝ ਠੀਕ ਪੰਜ ਸਾਲ ਠੀਕ ਠਾਕ ਚੱਲ ਰਿਹਾ ਸੀ ਇਕ ਲੜਕੀ ਡਰੇਨ ਦੇ ਨਾਲ ਨਾਲ ਦੌੜ ਰਹੀ ਸੀ ਇੱਕ ਦਿਨ ਅਚਾਨਕ ਇਕ ਲੜਕੀ ਟਰੇਨ ਦੇ ਨਾਲ ਨਾਲ ਦੌੜ ਰਹੀ ਸੀ ਟ੍ਰੇਨ ਦੇ ਮਾਸਟਰ ਨੇ ਇਸ ਨੂੰ ਅਣਦੇਖਾ ਕਰ ਦਿੱਤਾ ਦੂਸਰੇ ਦਿਨ ਫੇਰ ਉਹ ਲੜਕੀ ਟਰੇਨ ਨੂੰ ਪਿੱਛੇ ਛੱਡ ਕੇ ਅੱਗੇ ਚਲੀ ਗਈ ਉਹ ਫਿਰ ਟਰੇਨ ਦੀ ਪਟੜੀ ਤੇ ਭੱਜਣ ਲੱਗੀ ਫੇਰ ਮਾਸਟਰ ਇਸ ਗੱਲ ਨੂੰ ਦੇਖ
ਕੇ ਹੈਰਾਨ ਸੀ ਟ੍ਰੇਨ ਦੇ ਯਾਤਰੀਆਂ ਨੇ ਵੀ ਕਿਹਾ ਜਦੋਂ ਟ੍ਰੇਨ ਆਉਂਦੀ ਹੈ ਇਹ ਲੜਕੀ ਟਰੇਨ ਦੇ ਨਾਲ ਨਾਲ ਭੱਜਦੀ ਹੈ ਲੋਕਾਂ ਨੇ ਕਿਹਾ ਇਹ ਕਦੋਂ ਨੱਚਦੀ ਹੈ ਕਈ ਵਾਰ ਟ੍ਰੇਨ ਦੇ ਨਾਲ ਨਾਲ ਭੱਜਦੀ ਟ੍ਰੇਨ ਤੋਂ ਅੱਗੇ ਚਲੀ ਜਾਂਦੀ ਹੈ ਫਿਰ ਇਹ ਲੜਕੀ ਬਾਅਦ ਵਿਚ ਗਾਇਬ ਹੋ ਜਾਂਦੀ ਹੈ ਇਹ ਟ੍ਰੇਨ ਦੇ ਮਾਸਟਰ ਨੂੰ ਸਮਝ ਆ ਗਈ ਸੀ ਇਹ ਕੋਈ ਮਾਮੂਲੀ ਲੜਕੀ ਨਹੀਂ ਹੈ ਇਹ ਕੋਈ ਭੂਤ ਪ੍ਰੇਤ ਹੈ ਸਟੇਸ਼ਨ ਮਾਸਟਰ ਡਰ ਕਾਰਨ
ਆਪਣੇ ਪਿੰਡ ਵਾਪਸ ਚਲਾ ਤੇ ਰਸਤੇ ਵਿਚ ਉਸ ਦੀ ਮੌਤ ਹੋ ਜਾਂਦੀ ਹੈ ਟ੍ਰੇਨ ਮਾਸਟਰ ਨੇ ਇਹ ਗੱਲ ਪਿੰਡ ਦੇ ਲੋਕਾਂ ਨੂੰ ਵੀ ਦੱਸੀ ਸੀ ਜਿਸ ਕਾਰਨ ਲੋਕਾਂ ਨੇ ਗੱਲ ਅੱਗ ਵਾਂਗ ਫੈਲਾ ਦਿੱਤੀ ਸੀ ਜਿੱਥੇ ਕੋਈ ਵੀ ਕਰਮਚਾਰੀ ਕੰਮ ਨਹੀਂ ਕਰਨਾ ਚਾਹੁੰਦਾ ਸੀ ਇਸ ਸਟੇਸ਼ਨ ਨੂੰ ਭੂਤੀਆ ਸਟੇਸ਼ਨ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਪਿੰਡ ਦੇ ਲੋਕਾਂ ਤੋਂ ਪਤਾ ਲੱਗਿਆ ਇਸ ਸਟੇਸ਼ਨ ਦੀ ਪਟੜੀ ਤੇ ਇਕ ਲੜਕੀ ਦੀ ਮੌਤ ਹੋ ਗਈ
ਸੀ ਇਹ ਲੋਕਾਂ ਨੇ ਕਈ ਵਾਰੀ ਕਈ ਵਾਰੀ ਉਸ ਲੜਕੀ ਨੂੰ ਤੇ ਟਰੇਨ ਦੀ ਪਟੜੀ ਤੇ ਨੱਚਦਿਆਂ ਹੋਇਆ ਭੱਜਿਆ ਹੋਇਆ ਤੇ ਦਰੱਖਤ ਦੀ ਟਾਹਣੀ ਤੇ ਬੈਠਿਆ ਹੋਇਆ ਦੇਖਿਆ ਇਸ ਕਰਕੇ ਇਹ ਸਟੇਸ਼ਨ