ਹੁਣ ਇੱਕ ਅਜਿਹੀ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ ਸਾਲ ਤੋ ਏਨੀ ਉਮਰ ਦੇ ਇੰਡੀਆ ਵਾਲਿਆਂ ਨੂੰ ਇਹ ਦੇਸ਼ ਦੇਵੇਗਾ ਹਰ ਸਾਲ ਵਰਕ ਵੀਜ਼ੇ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਲੋਕਾਂ ਦੇ ਸੁਪਨੇ ਪੂਰੇ ਹੋਣਗੇ ਜੋ ਬ੍ਰਿਟੇਨ ਜਾਣ ਦਾ ਸੁਪਨਾ ਵੇਖਦੇ ਹਨ ਬ੍ਰਿਟੇਨ ਅਤੇ ਭਾਰਤ ਦੇ ਵਿਚਕਾਰ ਮੰਗਲਵਾਰ ਨੂੰ ਹੋਏ ਨਵੀਂ ਇੰਮੀਗਰੇਸ਼ਨ ਅਤੇ ਆਵਾਜਾਈ ਸਮਝੌਤੇ ਦੇ ਤਹਿਤ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਜਾਣਕਾਰੀ
ਦਿੰਦੇ ਹੋਏ ਦੱਸਿਆ ਕਿ ਸਾਲ ਤੋ ਸਾਲ ਦੀ ਉਮਰ ਦੇ ਹਜ਼ਾਰ ਲੋਕਾਂ ਨੂੰ ਸਮਝੌਤੇ ਦੇ ਤਹਿਤ ਇਕ ਦੂਜੇ ਦੇਸ਼ਾਂ ਵਿਚ ਮਹੀਨੇ ਲਈ ਕੰਮ ਕਰਨ ਅਤੇ ਰਹਿਣ ਦੀ ਸੁਵਿਧਾ ਦਿੱਤੀ ਜਾਵੇਗੀ ਜੈ ਸ਼ੰਕਰ ਨੇ ਬ੍ਰਿਟੇਨ
ਦੀ ਮੰਤਰੀ ਨਾਲ ਆਪਣੀ ਬੈਠਕ ਦੀਆਂ ਤਸਵੀਰਾਂ ਟਵੀਟ ਰਾਹੀ ਸਾਂਝੀਆਂ ਕੀਤੀਆਂ ਹਨ ਉੱਥੇ ਹੀ ਬ੍ਰਿਟੇਨ ਵਿਚ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਵੀ ਵਾਪਸ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਜੋ ਗ਼ੈਰ-ਕਾਨੂੰਨੀ ਤਰੀਕੇ ਨਾਲ ਬ੍ਰਿਟੇਨ ਵਿਚ ਰਹਿ ਰਹੇ ਹਨ ਅਤੇ ਮੁਸ਼ਕਿਲਾਂ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਇਸੇ ਤਰਾਂ ਬ੍ਰਿਟਿਸ਼ ਨਾਗਰਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਵੀ ਸਹੀ ਹੋਵੇਗੀ ਉਨ੍ਹਾਂ ਦੱਸਿਆ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਦੇ ਵਿਚਕਾਰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਮੰਗਲਵਾਰ ਨੂੰ ਇਮੀਗ੍ਰੇਸ਼ਨ ਅਤੇ ਆਵਾਜਾਈ ਸਾਂਝੇਦਾਰੀ ਸਮਝੌਤੇ ਤੇ ਦਸਤਖ਼ਤ ਕੀਤੇ ਗਏ ਹਨ ਜੋ ਕਾਨੂੰਨੀ ਯਾਤਰਾ ਵਿੱਚ ਸੁਵਿਧਾ ਪ੍ਰਦਾਨ
ਕਰੇਗਾ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਵੀ ਕਰੇਗੀ ਇਹ ਸਮਝੌਤਾ ਭਾਰਤ ਅਤੇ ਬ੍ਰਿਟੇਨ ਵਿਚ ਮੌਜੂਦਾ ਸੰਪਰਕ ਨੂੰ ਹੋਰ ਮਜ਼ਬੂਤ ਕਰੇਗਾ ਇਸ ਦੇ ਨਾਲ ਹੀ ਇਸ ਨਾਲ ਸੰਗਠਤ ਇਮੀਗ੍ਰੇਸ਼ਨ ਅਪਰਾਧ ਨੂੰ ਲੈ ਕੇ ਜ਼ਿਆਦਾ ਸਹਿਯੋਗ ਯਕੀਨੀ ਹੋਵੇਗਾ