ਇਹ ਵੀਡੀਓ ਦੇਖ ਤੁਹਾਡਾ ਦਿਲ ਭਰ ਆਵੇਗਾ

ਬੰਨ੍ਹੀ ਜਾਂਦੀ ਹੈ ਤੇ ਮਾਸੂਮ ਭਰਾ ਉਸਨੂੰ ਪਿਆਰ ਤੇ ਸਤਿਕਾਰ ਨਾਲ ਆਪਣੀ ਭੈਣ ਦੇ ਪੈਰਾਂ ਨੂੰ ਛੂੰਹਦਾ ਹੈ ਅਤੇ ਮੱਥਾ ਟੇਕ ਕੇ ਉਸ ਨੂੰ ਤੋਹਫ਼ੇ ਵਿੱਚ ਗਿਫ਼ਟ ਦਿੰਦਾ ਹੈ ਜਿਸ ਨੂੰ ਦੇਖ ਕੇ ਕਾਫੀ ਜ਼ਿਆਦਾ ਹੈਰਾਨਗੀ ਹੁੰਦੀ ਹੈ ਕਿ ਮਿਸ਼ਰਾ ਨੇ ਬਹੁਤ ਸਤਿਕਾਰ ਤੇ ਆਦਰ

ਆਪਣੀ ਭੈਣ ਨੂੰ ਬਹੁਤ ਵੱਡਾ ਗਿਫ਼ਟ ਦਿੱਤਾ ਇਸ ਤਰ੍ਹਾਂ ਕਰ ਕੇਹਾ ਅੱਜਕੱਲ੍ਹ ਰਿਸ਼ਤੇ ਜੋ ਕਿ ਇਕ ਪਾਣੀ ਵਾਂਗ ਹੋ ਗਏ ਹਨ ਤੇ ਪਿਆਰ ਭਾਵਨਾ ਭੈਣ ਭਰਾਵਾਂ ਵਿੱਚ ਰਹੀ ਨਹੀਂ ਹੈ ਇਸ ਮਾਸੂਮ ਬੱਚਿਆਂ ਨੇ ਦੱਸਿਆ ਹੈ ਕੀ ਬਹੁਤੇ ਮਹਿੰਗੇ ਗਿਫਟਾਂ ਨਾਲੋਂ ਇਕ

ਦੂਜੇ ਭੈਣ ਭਰਾ ਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਹੈ ਜੋ ਕਿ ਗਿਫ਼ਟਾਂ ਤੋਂ ਵੀ ਵਧ ਕੇ ਹੁੰਦੀ ਹੈ ਅੱਜਕੱਲ੍ਹ ਲੋਕਾਂ ਵਿੱਚ ਨਫ਼ਰਤ ਜ਼ਿਆਦਾ ਪੈਦਾ ਹੋ ਗਈ ਹੈ ਲੋਕ ਜ਼ਿਆਦਾ ਪੈਸੇ ਨੂੰ ਅਹਿਮੀਅਤ ਦਿੰਦੇ ਹਨ ਬੰਦੇ ਦੀ ਇੱਜ਼ਤ ਕਰਨਾ ਹੀ ਭੁੱਲ ਗਏ ਹਨ ਇਸੇ ਤਰ੍ਹਾਂ ਅੱਜਕੱਲ੍ਹ ਭੈਣ ਭਰਾਵਾਂ ਦੇ ਰਿਸ਼ਤੇ ਬਸ ਪੈਸੇ ਤਕ ਹੀ ਹਨ ਜੇਕਰ ਭੈਣ ਰੱਖੜੀ ਬੰਨ੍ਹਦੀ ਹੈ ਤਾਂ ਉਹ ਇਹ ਆਸ ਰੱਖਦੀ ਹੈ ਕਿ ਮੈਨੂੰ ਕੋਈ ਵਧੀਆ ਗਿਫ਼ਟ ਦਿੱਤਾ ਜਾਵੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *