ਇਸ ਲੜਕੀ ਦਾ ਕਾਂਡ ਦੇ ਕੇ ਅੱਖਾਂ ਤੇ ਸੈਨੇਟਾਈਜ਼ਰ ਕਰ ਲਊਗੇ ਦੋਸਤ ਕਈ ਵਾਰ ਕੀ ਹੁੰਦਾ ਹੈ ਕਈ ਲੋਕਾਂ ਦੀਆਂ ਇਨ੍ਹਾਂ ਹਰਕਤਾਂ ਨੂੰ ਦੇਖਦੇ ਹੋਏ ਹਾਸਾ ਆ ਜਾਂਦਾ ਹੈ ਦੇਖੋ ਤੁਸੀਂ ਇਸ ਵੀਡੀਓ ਵਿਚ ਜੋ ਕਿ ਇਕ ਔਰਤ ਕਾਰ ਨੂੰ ਚਲਾ ਕੇ ਜਾ ਰਹੀ ਹੈ ਕਾਰ ਬਹੁਤ ਬੁਰੀ ਤਰ੍ਹਾਂ ਜਲੀ ਹੋਈ ਹੈ
ਵਿਚਲਾ ਸਾਮਾਨ ਵੀ ਜਲ੍ਹਿਆ ਹੋਇਆ ਹੈ ਬੁਰੀ ਤਰ੍ਹਾਂ ਨਾਲ ਤੇ ਬੜੇ ਮਜ਼ੇ ਨਾਲ ਕਾਰ ਚਲਾ ਰਹੀ ਹੈ ਤੇ ਲੋਕ ਇਸ ਕਾਰ ਨੂੰ ਦੇਖ ਰਹੇ ਹਨ ਕੀ ਕਾਰ ਕਿੰਨੀ ਬੁਰੀ ਤਰ੍ਹਾਂ ਨਾਲ ਜੁੜੀ ਹੋਈ ਹੈ ਜਿਸ ਨੂੰ ਕਿ ਔਰਤ ਲਾਹ ਕੇ ਲੈ ਜਾ ਰਹੀ ਹੈ ਜਿਵੇਂ ਉਸ ਨੂੰ ਕੋਈ ਦੇਖ ਨਹੀਂ ਰਿਹਾ ਹੁਣ ਤੁਸੀਂ ਇਸ ਅੌਰਤ ਨੂੰ
ਦੇਖੋ ਜੋ ਕਿ ਡਾਂਸ ਕਰ ਰਹੀ ਹੈ ਜਿਵੇਂ ਕਿ ਉਸ ਵਿਚ ਮਾਤਾ ਆ ਗਈ ਹੋਵੇ ਤੇ ਅਖੀਰ ਉਸਨੇ ਐਲਈਡੀ ਨਾਲ ਸਿਰ ਟਕਰਾ ਲੈਂਦੀ ਹੈ ਫਿਰ ਜੋ ਉਸ ਦੀ ਹਾਲਤ ਹੁੰਦੀ ਹੈ ਇਹ ਤੁਸੀਂ ਖੁਦ ਦੇਖ ਸਕਦੇ ਹੋ ਵੀਡੀਓ ਵਿੱਚ ਇਹ ਵਿਅਕਤੀ ਦੇਖੋ ਜੋ ਕਿ ਬੈਂਕ ਵਿੱਚ ਪੈਸੇ ਨਿਕਲਣ ਲਈ ਆਉਂਦਾ ਹੈ ਤਾਂ ਤੁਸੀਂ ਇਸ
ਵੀਡੀਓ ਵਿੱਚ ਦੇਖੋਗੇ ਕਿ ਇੱਕ ਘੋੜਾ ਜੋ ਕਿ ਬੈਂਕ ਦੇ ਕਾਊਂਟਰ ਤੇ ਆ ਕੇ ਖੜ੍ਹਾ ਹੋ ਜਾਂਦਾ ਹੈ ਜਿਵੇਂ ਕਿ ਉਹ ਪੈਸੇ ਕਢਵਾਉਣ ਆਇਆ ਹੋਵੇ ਜਾਂ ਜਮ੍ਹਾਂ ਕਰਾਉਣ ਆਇਆ ਹੋਵੇ ਹੁਣ ਇਸ ਔਰਤ ਨੂੰ ਦੇਖੋ ਜੋ ਕਿ ਪਿਆਰ ਵਿੱਚ ਧੋਖਾ ਖਾਈ ਹੋਈ ਮੈਂ ਅਤੇ ਸ਼ਰਾਬ ਪੀ ਕੇ ਆਪਣਾ ਆਪਾ ਖੋ ਬੈਠਦੀ ਹੈ ਅਤੇ
ਇਕ ਸਵਿਮਿੰਗ ਪੂਲ ਵਿੱਚ ਛਾਲ ਮਾਰ ਦਿੰਦੀ ਹੈ ਜਿਸ ਵਿੱਚ ਕੀ ਪਾਣੀ ਨਹੀਂ ਹੁੰਦਾ ਤੇ ਉਸ ਵਿਚ ਇਸ ਤਰ੍ਹਾਂ ਤੈਰਦੀ ਹੈ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਵਿਚ ਪਾਣੀ ਹੈ ਤੇ ਉਹ ਤੈਰ ਰਹੀ ਹੈ ਇਕ ਵਿਅਕਤੀ ਉਸ ਨੂੰ ਫੜ ਕੇ ਲਿਜਾਂਦਾ ਹੈ ਇਸ ਲਈ ਦੋਸਤੋ ਦੁਨੀਆਂ ਵਿੱਚ ਲੋਕ ਚੋਰਾਂ ਤੋਂ ਬੜੇ
ਪ੍ਰੇਸ਼ਾਨ ਹੋ ਜਾਂਦੇ ਹਨ ਇਸੇ ਦੌਰਾਨ ਇੱਕ ਵਿਅਕਤੀ ਨੇ ਦਿਮਾਗ ਲਗਾ ਕੇ ਆਪਣਾ ਪੋਸਟ ਹੋਇਆ ਲਿਫ਼ਾਫ਼ਾ ਜੋ ਕਿ ਖਾਲੀ ਕਰ ਲੈਂਦਾ ਹੈ ਤੇ ਬਾਅਦ ਵਿੱਚ ਉਸ ਲਿਫਾਫੇ ਵਿਚ ਬਿੱਲੀ ਦੀ ਪੋਟੀ ਪਾ ਦਿੰਦਾ ਹੈ ਜੇ ਉਸ ਨੂੰ ਆਪਣੇ ਦਰਵਾਜ਼ੇ ਦੇ ਬਾਹਰ ਰੱਖ ਦਿੰਦਾ ਹੈ ਤੇ ਚੋਅ ਰਹਿੰਦਾ