ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਜਦੋਂ ਵੀ ਸਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੁੰਦੀ ਹੈ ਤਾਂ ਅਸੀ ਗੂਗਲ ਦਾ ਸਹਾਰਾ ਲੈਦੇ ਹਾਂ ਜਿਸ ਰਾਹੀ ਅਸੀ ਘਰ ਬੈਠੇ ਸਾਰੀ ਦੁਨੀਆ ਦੀ ਜਾਣਕਾਰੀ ਇਕੱਠੀ ਕਰ ਸਕਦੇ ਹਨ। ਇਹ ਜਾਣਕਾਰੀ ਅਸੀ ਗਰਮੀ ਸਰਦੀ ਚ ਮੰਜੇ ਤੇ ਪੈ ਕੈ ਜਾ ਬੈਠ ਕੇ ਲੈ ਸਕਦੇ ਹਾਂ ਇਸ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਲਾਸ ਦੀ ਕੋਈ ਲੋੜ ਨਹੀਂ ਹੁੰਦੀ ਪੈਦੀ।।।
ਜਦ ਵੀ ਸਾਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਤਾਂ ਅਸੀਂ ਗੂਗਲ ਤੇ ਸਰਚ ਕਰਦੇ ਹਾਂ ,ਪਰ ਇੱਕ ਬੱਚਾ ਰਾਜਪੁਰੇ ਦਾ ਐਸਾ ਵੀ ਹੈ ਜੋ ਗੂਗਲ ਨੂੰ ਵੀ ਮਾਤ ਦਿੰਦਾ ਹੈ ਜਿਸਦੀ ਉਮਰ ਮਹਿਜ਼ 10 ਸਾਲ ਦੀ ਹੈ,ਕੋਈ ਇਸਨੂੰ ਸਵਾਲ ਪੁੱਛੋ ਇਹ ਨਾਲ ਦੀ ਨਾਲ ਉਸਦਾ ਜਵਾਬ ਦਿੰਦਾ ਹੈ,ਦੇਸ਼ ਜਗਤ ਦੀ ਹਰ ਤਰ੍ਹਾਂ ਦੀ ਜਾਣਕਾਰੀ ਇਹ ਬੱਚਾ ਰੱਖਦਾ ਹੈ,ਪਰ ਅਫਸੋਸ ਇਹ
ਇੱਕ ਗਰੀਬ ਘਰ ਦੇ ਵਿੱਚ ਪੈਦਾ ਹੋਇਆ ਹੈ ਅਤੇ ਇਸਦੇ ਪਿਤਾ ਜੀ ਇੱਕ ਦਰਜੀ ਹਨ,ਡਰ ਲੱਗਦਾ ਹੈ ਕਿ ਕਿਤੇ ਗਰੀਬੀ ਦੇ ਹੇਠਾਂ ਇਹ ਬੱਚਾ ਦਬ ਨਾ ਜਾਵੇ,ਜੋ ਵੀ ਇਸ ਵੀਡੀਓ ਨੂੰ ਦੇਖੇਗਾ ਉਹ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰੇ ਤਾਂ ਕਿ ਇਸ ਹੀਰੇ ਦਾ ਮੁੱਲ ਪੈ ਸਕੇ।।।
ਇਸ ਤਰ੍ਹਾ ਦੇ ਬੱਚਿਆਂ ਨੂੰ ਸਪੋਰਟ ਜਰੂਰ ਕਰਿਆ ਕਰੋ ਕਿ ਅਸੀ ਅਕਸਰ ਦੇਖਿਆ ਹੈ ਕਿ ਇਸ ਤਰ੍ਹਾਂ ਦਾ ਗਿਫਟ ਟੈਲੇਂਟ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਦੁਨੀਆਂ ਦੇ ਸਾਹਮਣੇ ਨਹੀ ਆਉਦਾ ਹੈ। ਇਸ ਤਰ੍ਹਾਂ ਦੇ ਸ਼ੌਕ ਦਾ ਕੋਈ ਮੁੱਲ ਨਹੀਂ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।