ਇਹਨਾ ਦੀ ਗੰਦੀ ਹਰਕਤ ਦੇਖ ਤੁਹਾਨੂੰ ਵੀ ਸਰਮ ਆ ਜਾਵੇਗੀ

ਆਦਮੀ ਜੋ ਕਿ ਮਛਲੀਆਂ ਫੜਨ ਦੇ ਲਈ ਬਹੁਤ ਮਸ਼ਹੂਰ ਹੈ। ਉਹ ਇੱਕ ਤਲਾਅ ਦੇ ਨੇੜੇ ਮੱਛੀਆਂ ਫੜ ਰਿਹਾ ਸੀ ਉਹ ਚਾਹੁੰਦਾ ਸੀ ਕਿਉਂ ਮਛਲੀ ਖਾਵੇ। ਪਰ ਉਸ ਦੇ ਪਿੱਛੇ ਹੀ ਸੁੱਕੇ ਘਾਹ ਉੱਤੇ ਦੂਰ ਤੋਂ ਲੱਗੀ ਅੱਗ ਉਸ ਦੇ ਨੇੜੇ ਆ ਰਹੀ ਸੀ। ਪਰ ਉਸ ਨੂੰ ਇਸ ਗੱਲ ਦਾ ਕੋਈ ਵੀ ਅੰਦਾਜ਼ਾ ਨਹੀਂ ਸੀ ਹਾਲੇ ਉਸ ਤੋਂ ਅੱਗ ਬਹੁਤ ਦੂਰ ਸੀ। ਪਰ ਫਿਰ ਵੀ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕਿੰਨੀ ਵੱਡੀ ਮੁਸ਼ਕਿਲ ਵਿੱਚ ਪੈਣ ਵਾਲਾ ਹੈ।

ਦੋਸਤ ਦੂਸਰੇ ਨੰਬਰ ਤੇ ਅਸੀਂ ਤੁਹਾਨੂੰ ਇਕ ਅਜਿਹੀ ਆਲਮੀ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜੋ ਕਿ ਲੱਤਾਂ ਤੋਂ ਅਪਾਹਜ ਹੈ। ਪਰ ਉਹ ਵੀਲਚੇਅਰ ਚਲਾਉਂਦਾ ਹੈ। ਵੀਲ੍ਹਚੇਅਰ ਦੇ ਸਹਾਰੇ ਵੀ ਉਹ ਸਕੇਟਬੋਰਡ ਨੂੰ ਇੰਨੀ ਤੇਜ਼ ਚਲਾਉਂਦਾ ਹੈ ਕਿ ਵੱਡੇ ਵੱਡੇ ਸਾਈਕਲ ਜੋ ਕਿ ਬਹੁਤ ਤੇਜ਼ ਚਲਦੇ ਹਨ। ਉਨ੍ਹਾਂ ਨੂੰ ਵੀ ਪਿੱਛੇ ਛੱਡ ਦਿੰਦਾ ਹੈ ਇਸ ਨੂੰ ਦੇਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

Leave a Reply

Your email address will not be published.