ਇਹਨਾ ਢੋਗੀ ਬਾਬਿਆ ਦਾ ਕਾਰਨਾਮਾ ਦੇਖ

ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਕੁਝ ਚੱਲਦਾ ਰਹਿੰਦਾ ਹੈ। ਇਸੇ ਦੇ ਚਲਦੇ ਕਈ ਲੋਕ ਜੋ ਪਾਖੰਡੀ ਬਾਬੇ ਹੁੰਦੇ ਹਨ। ਉਨ੍ਹਾਂ ਦੀਆਂ ਪੋਲਾਂ ਵੀ ਘੁਲਦੀਆਂ ਰਹਿੰਦੀਆਂ ਹਨ। ਅੱਜ ਵੀ ਅਸੀਂ ਤੁਹਾਨੂੰ ਕੁਝ ਅਜਿਹੇ ਪਾਖੰਡੀ ਬਾਬਿਆਂ ਦੇ ਬਾਰੇ ਵਿਚ ਸੱਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇਹ ਸਭ ਵੀਡੀਓਜ਼ ਸਾਨੂੰ ਸੋਸ਼ਲ ਮੀਡੀਆ ਦੇ ਉੱਪਰੋਂ ਹੀ ਮਿਲੀਆਂ ਹਨ। ਅਸੀਂ ਇਨ੍ਹਾਂ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਨ੍ਹਾਂ ਨੂੰ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀਂ ਹੈ। ਦੋਸਤੋ ਇਸ ਦੁਨੀਆਂ ਦੇ ਵਿੱਚ ਸਭ ਤੋ ਮਹਿੰਗੀ ਚੀਜ਼ ਹੁੰਦੀ ਹੈ। ਭਰੋਸਾ ਜੋ ਕਿ ਇਕ ਇਨਸਾਨ ਦੂਸਰੇ ਇਨਸਾਨ ਤੇ ਕਰਦਾ ਹੈ। ਸਾਨੂੰ ਕਿਸੇ ਦਾ ਵਰਤ ਸਕਦੇ ਵੀ ਨਹੀਂ ਧੋਣਾ ਚਾਹੀਦਾ ਕਿਉਂਕਿ ਭਰੋਸਾ ਦੁਬਾਰਾ ਨਹੀਂ ਮਿਲਦਾ। ਦੋਸਤੋ ਸਭ ਤੋਂ ਪਹਿਲੀ ਵੀਡੀਓ ਜਿਸ ਵਿੱਚ ਇੱਕ ਪਾਖੰਡੀ ਬਾਬਾ ਜੋਗਾ ਇੱਕ ਲੜਕੀ ਨੂੰ ਇਕ ਅਜਿਹੀ ਗ਼ਲਤ ਤਰੀਕੇ ਦੇ ਨਾਲ ਫੜਿਆ ਹੋਇਆ ਸੀ ਅਤੇ ਉਸਦੀ ਨਾਲ ਅਜਿਹੀਆਂ ਗਲਤ ਹਰਕਤਾਂ ਕਰ ਰਿਹਾ ਸੀ। ਜਿਸ ਨੂੰ ਅਸੀਂ ਕਰਦਿਆ

ਆਪਣੇ ਪਰਿਵਾਰ ਨਾਲ ਬੈਠ ਕੇ ਨਹੀਂ ਦੇਖਣਾ ਚਾਹੁੰਦੇ। ਪਤਾ ਨਹੀਂ ਉਸ ਬਾਬੇ ਦੇ ਕੋਲ ਕੋਈ ਸ਼ਕਤੀ ਸੀ ਕੀ ਜਾਂ ਫਿਰ ਨਹੀਂ। ਪਰ ਉਹ ਉਸ ਦੇ ਨਾਲ ਬਹੁਤ ਗਲਤ ਹਰਕਤਾਂ ਕਰ ਰਿਹਾ ਸੀ। ਇਸ ਵਾਰ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *