ਇਸ ਸਖਸ ਨੇ ਤਾ ਕਿੰਨਰ ਨੂੰ ਵੀ ਨਹੀ ਬਖਸਿਆ

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਸ਼ਖਸ ਨੇ ਕਿੰਨਰ ਨੂੰ ਵੀ ਨਹੀਂ ਬਖ਼ਸ਼ਿਆ ਸ਼ਰ੍ਹੇਆਮ ਉਸ ਦੇ ਥੱਪੜ ਮਾਰੇ ਇਹ ਮਾਮਲਾ ਕੁੱਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਅਰੁਣ ਸ਼ਰਮਾ ਨਾਂ ਦਾ ਵਿਅਕਤੀ ਜੋ ਕਿ ਇਕ ਨੌਜਵਾਨ ਨੂੰ ਕੁੱਟ ਰਿਹਾ ਹੈ ਅਤੇ

ਉਸ ਤੋਂ ਪੈਸੇ ਦੀ ਮੰਗ ਕਰ ਰਿਹਾ ਹੈ ਇਸੇ ਦੌਰਾਨ ਫਾਟਕ ਦੇ ਕੋਲ ਇਕ ਕਿੰਨਰ ਨੂੰ ਵੀ ਜੁੱਤੀਆਂ ਦੇ ਨਾਲ ਕੁੱਟ ਰਿਹਾ ਹੈ ਅਰੁਣ ਸ਼ਰਮਾ ਕਿਹਾ ਜਾ ਰਿਹਾ ਹੈ ਦੋ ਜਣਿਆਂ ਦੀ ਬੜੀ ਬੁਰੀ ਤਰੀਕੇ ਨਾਲ ਪਿਟਾਈ ਕੀਤੀ ਹੈ ਅਰੁਣ ਸ਼ਰਮਾ ਨੇ ਜਿਸ ਦੇ ਨਾਲ ਤਿੰਨ ਨੌਜਵਾਨ ਹੋਰ ਵੀ ਸ਼ਾਮਲ ਹਨ ਇੱਕ

ਨੌਜਵਾਨ ਜੋ ਕਿ ਉਸਦੀ ਵੀਡੀਓ ਬਣਾ ਰਿਹਾ ਸੀ ਇਸ ਤਰ੍ਹਾਂ ਕੁੱਟਦੇ ਦੀ ਜੋ ਕਿ ਇਕ ਨੌਜਵਾਨ ਨੂੰ ਕੁੱਟਿਆ ਹੈ ਅਤੇ ਇਕ ਕਿੰਨਰ ਨੂੰ ਜਿਸ ਦੇ ਕਿ ਮੂੰਹ ਦੇ ਉੱਤੇ ਥੱਪੜ ਮਾਰੇ ਹਨ ਜੁੱਤੀਆਂ ਮਾਰੀਆਂ ਹਨ ਪੁਟਾਈ ਕਰਨ ਵਿਚ ਇਸਦੇ ਦੋਸਤ ਵੀ ਸ਼ਾਮਲ ਹਨ ਉਨ੍ਹਾਂ ਨੇ ਵੀ ਇਸ ਦਾ ਸਾਥ ਦਿੱਤਾ ਹੈ

ਕੁੱਟਣ ਵਿਚ ਜਦੋਂ ਇਹ ਮਾਮਲਾ ਪੁਲੀਸ ਦੇ ਸਾਹਮਣੇ ਆਇਆ ਜੋ ਕਿ ਉਨ੍ਹਾਂ ਨੇ ਵੀਡੀਓ ਦੇਖੀ ਤਾਂ ਇਸ ਤੇ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਇਸ ਦੇ ਚਲਦਿਆਂ ਪੁਲੀਸ ਦਾ ਇਹ ਕਹਿਣਾ ਵੀ ਹੈ ਕਿ ਇਸਨੇ ਗੁੰਡਾਗਰਦੀ ਖਿਲਰੀ ਪਈ ਹੈ ਇਸ ਤੇ ਪਹਿਲਾਂ ਵੀ ਕੇਸ ਦਰਜ ਹੋਏ ਹਨ ਹੁਣ

ਪੁਲਸ ਨੇ ਇਸ ਤੇ ਸਖ਼ਤ ਕਾਰਵਾਈ ਕਰਨ ਦੇ ਉਦੇਸ਼ ਲਏ ਹਨ ਇਹ ਇਸਦਾ ਬੜਾਵਾ ਹੋਰ ਜ਼ਿਆਦਾ ਵਧ ਰਿਹਾ ਹੈ ਕਿਉਂਕਿ ਇਹ ਕਿਸੇ ਦੀ ਸ਼ਰਮ ਹਯਾ ਨਹੀਂ ਕਰਦਾ ਅਤੇ ਆਪਣੀ ਦਾਦਾਗਿਰੀ ਚਲਾ ਰਿਹਾ ਹੈ ਜਿਸ ਦੇ ਚੱਲਦਿਆਂ ਪੁਲੀਸ ਨੇ ਇਸ ਨੂੰ ਗ੍ਰਿਫ਼ਤਾਰ ਕੀਤਾ ਹੈ

ਅਤੇ ਇਸ ਦੇ ਨਾਲ ਦੇ ਸਾਥੀਆਂ ਨੂੰ ਵੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published.