ਇਸ ਸਖਸ ਦੀ ਕਰਤੂਤ ਦੇਖ ਤੁਹਾਡਾ

ਦੋਸਤੋ ਅੱਜ ਅਸੀਂ ਤੁਹਾਨੂੰ ਆਪਣੇ ਦੇਸ਼ ਭਾਰਤ ਦੇ ਸਕੂਲਾਂ ਦੇ ਅਧਿਆਪਕਾਂ ਦੀਆਂ ਕੁਝ ਵੀਡੀਓਜ਼ ਬਾਰੇ ਦੱਸਾਂਗੇ। ਪਹਿਲੀ ਵੀਡੀਓ ਵਿੱਚ ਦੱਸਿਆ ਜਾਂਦਾ ਹੈ ਕਿ ਦੋਸਤੋ ਇਕ ਅਧਿਆਪਿਕਾ ਬੱਚਿਆਂ ਨੂੰ PIGEON ਬੋਲਣਾ ਸਿਖਾ ਰਹੀ ਸੀ। ਪਰ ਇਹ ਸ਼ਬਦ

ਨੂੰ ਬੋਲਣਾ ਉਸ ਨੂੰ ਵੀ ਨਹੀਂ ਆਉਂਦਾ ਸੀ ਅਤੇ ਉਹ ਕੁਝ ਹੀ ਬੋਲਦੀ ਰਹਿੰਦੀ ਹੈ। ਜਿਸ ਦੀ ਕੋਈ ਵੀਡੀਓ ਬਣਾ ਲੈਂਦਾ ਹੈ। ਉਹ ਵੀਡੀਓ ਵੀ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ। ਦੂਜੀ ਵੀਡੀਓ ਵਿੱਚ ਦੱਸਿਆ ਜਾਂਦਾ ਹੈ ਕਿ ਇਕ ਅਧਿਆਪਿਕਾ

ਨੂੰ ਜਦੋਂ ਪੁੱਛਿਆ ਗਿਆ ਕਿ ਸਾਡੇ ਦੇਸ਼ ਦਾ ਰਾਸ਼ਟਰਪਤੀ ਕੌਣ ਹੈ ਤਾਂ ਅਧਿਆਪਕਾਂ ਵੱਲੋਂ ਕੋਈ ਵੀ ਜਵਾਬ ਨਹੀਂ ਮਿਲਿਆ। ਉਸ ਨੂੰ ਨਹੀਂ ਪਤਾ ਸੀ ਕਿ ਸਾਡੇ ਦੇਸ਼ ਦਾ ਰਾਸ਼ਟਰਪਤੀ ਕੌਣ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਸ ਨੂੰ ਆਪਣੇ ਦੇਸ਼ ਦੇ

ਰਾਸ਼ਟਰਪਤੀ ਦਾ ਨਾਮ ਨਹੀਂ ਪਤਾ। ਉਹ ਕਿਵੇਂ ਬੱਚਿਆਂ ਨੂੰ ਪੜ੍ਹਾ ਸਕਦੀ ਹੈ। ਤੀਜੀ ਵੀਡੀਓ ਵਿਚ ਦੱਸਿਆ ਹੈ ਕਿ ਇਕ ਅਧਿਆਪਿਕਾ ਬੱਚਿਆਂ ਨੂੰ 1st ਅਤੇ 2nd ਬੋਲਣਾ ਸਿਖਾ ਰਿਹਾ ਸੀ। ਪਰ ਉਹ ਅਧਿਆਪਿਕਾ ਨੂੰ ਵੀ ਬੋਲਣਾ ਨਹੀਂ ਆ

ਰਿਹਾ ਸੀ ਤੇ ਉਹ ਅਧਿਆਪਿਕਾ ਬੱਚਿਆਂ ਨੂੰ ਗਲਤ ਬੋਲਣਾ ਸਿਖਾ ਰਹੀ ਸੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਸਿਸ-ਸਤਲੁਜ ਰਾਜ ਆਧੁਨਿਕ ਪੰਜਾਬ ਅਤੇ ਹਰਿਆਣਾ ਰਾਜਾਂ ਦੇ ਰਾਜਾਂ ਦਾ ਸਮੂਹ ਸਨ ਜੋ ਉੱਤਰ ਵਿੱਚ ਸਤਲੁਜ ਦਰਿਆ, ਪੂਰਬ ਵਿੱਚ ਹਿਮਾਲਿਆ, ਦੱਖਣ ਵਿੱਚ ਯਮੁਨਾ ਨਦੀ ਅਤੇ ਦਿੱਲੀ ਜ਼ਿਲ੍ਹਾ ਅਤੇ ਪੱਛਮ ਵਿੱਚ ਸਿਰਸਾ ਜ਼ਿਲ੍ਹਾ ਦੇ ਵਿਚਕਾਰ ਸਥਿਤ ਸਨ। ਇਨ੍ਹਾਂ ਰਾਜਾਂ ਤੇ ਮਰਾਠਾ ਸਾਮਰਾਜ ਦੇ ਸਿੰਧੀਆ ਰਾਜਵੰਸ਼ ਦੁਆਰਾ ਸ਼ਾਸਨ ਕੀਤਾ ਗਿਆ ਸੀ. ਸਿਸ-ਸਤਲੁਜ ਰਾਜਾਂ

ਦੇ ਵੱਖ-ਵੱਖ ਸਿੱਖ ਸਰਦਾਰਾਂ ਅਤੇ ਹੋਰ ਰਾਜਿਆਂ ਨੇ 1803-1805 ਦੇ ਦੂਜੇ ਐਂਗਲੋ-ਮਰਾਠਾ ਯੁੱਧ ਤੱਕ ਮਰਾਠਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਸ ਤੋਂ ਬਾਅਦ ਮਰਾਠਿਆਂ ਨੇ ਇਹ ਇਲਾਕਾ ਅੰਗਰੇਜ਼ਾਂ ਦੇ ਹੱਥੋਂ ਗੁਆ ਦਿੱਤਾ। [49] ਸਿਸ-ਸਤਲੁਜ ਰਾਜਾਂ ਵਿੱਚ ਕੈਥਲ, ਪਟਿਆਲਾ, ਜੀਂਦ, ਥਾਨੇਸਰ, ਮਲੇਰ ਕੋਟਲਾ ਅਤੇ ਫਰੀਦਕੋਟ ਸ਼ਾਮਲ ਸਨ।

Leave a Reply

Your email address will not be published. Required fields are marked *