ਇਸ ਵੈਕਸੀਨ ਲਵਾਉਣ ਨਾਲ ਸਰੀਰ

ਦੋਸਤੋ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਬਹੁਤ ਕੁਝ ਵਾਇਰਲ ਹੋ ਰਿਹਾ ਹੈ। ਪਰ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਉੱਪਰ ਇੱਕ ਅਜਿਹੀ ਖ਼ਬਰ ਦੱਸਣ ਜਾ ਰਹੇ ਹਾਂ। ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਤੇ ਤੁਹਾਡੇ ਲਈ ਇਸ ਉੱਤੇ ਯਕੀਨ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਵੇਗਾ। ਦੋਸਤੋ ਇਸ ਘਟਨਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਕਾਲ ਚੱਲ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਲਾਕਡਾਊਨ ਲੱਗਣ ਤੋਂ ਬਾਅਦ ਹੁਣ ਸਰਕਾਰ ਥੋੜ੍ਹੀ ਬਹੁਤ ਢਿੱਲ ਦੇ ਰਹੀ ਹੈ ਤੇ ਲੋਕ ਥੋੜ੍ਹਾ ਘੁੰਮ ਰਹੇ ਹਨ।

ਪਰ ਫਿਰ ਵੀ ਸਾਨੂੰ ਬਿਨਾਂ ਕੰਮ ਤੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਇਹ ਬਿਮਾਰੀ ਬਹੁਤ ਹੀ ਖ਼ਤਰਨਾਕ ਹੈ। ਪਰ ਅੱਜ ਅਸੀਂ ਤੁਹਾਨੂੰ ਇਸ ਦੇ ਨਾਲ ਜੁੜਿਆ ਇਕ ਅਜਿਹਾ ਮਾਮਲਾ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਦੋਸਤੋ ਕਰੋਨਾ ਦੀ ਵੈਕਸੀਨੇਸ਼ ਦਾ ਭਾਰਤ ਨੇ ਅਵਿਸ਼ਕਾਰ ਹੋ ਚੁੱਕਿਆ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਲਈ ਕਈ ਡੋਜ਼ ਲੈ ਵੀ ਲਏ ਹਨ। ਆਮ ਕਰਕੇ ਸਰਕਾਰ ਇਸ ਦੇ ਦੋ ਡੋਜ਼ ਦਿੰਦੀ ਹੈ। ਇੱਕ ਕੋਰੋਨਾ ਸ਼ੀਲ ਹੁੰਦੀ ਹੈ ਤੇ ਇੱਕ

ਕੋਰੋਨਾ ਵੀ ਵੈਕਸੀਨ ਪਰ ਦੋਸਤੋ ਮਹਾਰਾਸ਼ਟਰ ਦੇ ਵਿਚ ਇਸ ਦੇ ਬਹੁਤ ਸਾਰੇ ਦੋਸ਼ ਲਗਾਏ ਜਾ ਰਹੇ ਹਨ। ਜਿਸ ਕਾਰਨ ਇਕ ਆਦਮੀ ਅਤੇ ਇਸ ਦੀ ਇੱਕ ਰੀਐਕਸ਼ਨ ਹੋਈ ਹੈ। ਜਿਸ ਕਾਰਨ ਉਸ ਨੂੰ ਇਹ ਵੈਕਸੀਨ ਲਗਾਉਣ ਤੋਂ ਬਾਅਦ ਉਸ ਦੇ ਸਰੀਰ ਦੇ ਨਾਲ ਬਹੁਤ ਸਾਰੀਆਂ ਧਾਤੂ ਦੀਆਂ ਚੀਜ਼ਾਂ ਚਿੰਬੜੇ ਜਾ ਰਹੀਆਂ ਹਨ। ਜਿਸ ਕਾਰਨ ਉਸ ਨੂੰ ਸੁਪਰ ਹਿਊਮਨ ਦਾ ਨਾਮ ਲੈ ਕੇ ਵੀ ਘੋਸ਼ਿਤ ਕੀਤਾ ਜਾ ਰਿਹਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ

ਵੀਡੀਓ ਨੂੰ ਜ਼ਰੂਰ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *