ਉਤਰ ਪ੍ਰਦੇਸ਼ ਦੇ ਪੀਲੀਭੀਤ ਵਿਖੇ 16 ਸਾਲਾ ਹਰਚਰਨ ਸਿੰਘ ਦਾ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਵੱਲੋ ਕ ਤ ਲ ਕਰ ਦਿੱਤਾ ਗਿਆ ਸੀ ਜਿਸ ਦੀ ਪੋਸ ਟ ਮਾ ਰ ਟ ਮ ਰਿਪੋਰਟ ਆ ਚੁੱ ਕੀ ਹੈ ਜਿਸ ਵਿੱਚ ਖੁਲਾਸਾ ਹੋਇਆਂ ਹੈ ਕਿ ਸਭ ਤੋ ਪਹਿਲਾ ਹਰਚਰਨ ਸਿੰਘ ਤੇ ਤੇ ਜ ਧਾ ਰ ਹ ਥਿ ਆ ਰ ਨਾਲ ਵਾ ਰ ਕੀਤਾ ਗਿਆ ਜਿਸ ਦੇ ਨਿਸ਼ਾਨ ਉਸ ਦੇ ਸਰੀਰ ਤੇ ਮੌਜੂਦ ਹਨ ਤੇ ਫਿਰ ਉਸ ਨੂੰ ਕ ਰੰ ਟ ਲਗਾਇਆ ਗਿਆ ਅਤੇ ਫਿਰ ਜਦ ਉਸ ਦੀ ਮੌ ਤ ਹੋ ਗਈ ਤਾ ਉਸ ਦੀ ਲਾ ਸ਼ ਨੂੰ ਗੰ ਨੇ ਦੇ ਖੇਤ ਵਿੱਚ ਸੁੱ ਟ ਦਿੱਤਾ ਗਿਆ ਜਦਕਿ
ਲੜਕੀ ਨੂੰ ਇਸ ਸਬੰਧੀ ਪਹਿਲਾ ਤੋ ਹੀ ਪਤਾ ਸੀ ਕਿ ਹਰਚਰਨ ਦੀ ਲਾ ਸ਼ ਨੂੰ ਗੰਨੇ ਦੇ ਖੇਤ ਵਿੱਚ ਸੁੱ ਟਿ ਆ ਗਿਆ ਹੈ ਜਿਸ ਸਬੰਧੀ ਉਹ ਇਕ ਵਾਿੲਰਲ ਆਡਿਉ ਦੇ ਵਿੱਚ ਹਰਚਰਨ ਦੇ ਦੋਸਤ ਨਾਲ ਗੱਲ ਕਰਦੀ ਸੁਣਾਈ ਵੀ ਦਿੰਦੀ ਹੈ ਹਾਲਾਕਿ ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਦੁਆਰਾਂ ਉਕਤ ਲੜਕੀ ਅਤੇ ਉਸ ਦੀ ਮਾਂ ਨੂੰ ਗਿ੍ਰ ਫ ਤਾ ਰ ਕਰ ਲਿਆ ਗਿਆ ਸੀ ਪਰ ਬਾਅਦ ਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਇਸ ਕੇ ਸ ਵਿੱਚ ਕੁੱਲ ਚਾਰ ਜਾਣਿਆਂ ਤੇ ਕੇ ਸ ਦਰਜ ਕੀਤਾ ਗਿਆ ਹੈ ਜਿਸ ਵਿੱਚ ਕੁੜੀ ਦਾ ਭਰਾ ਅਤੇ ਚਾਚਾ ਸ਼ਾਮਿਲ ਹਨ ਜਦਕਿ ਮਿ੍ਰ ਤ ਕ ਹਰਚਰਨ ਦੇ
ਪਿੰਡ ਵਾਸੀਆ ਵੱਲੋ ਥਾਣੇ ਦੇ ਬਾਹਰ ਧ ਰ ਨਾ ਲਗਾ ਕੇ ਇਨਸਾਫ਼ ਦੀ ਮੰ ਗ ਕੀਤੀ ਜਾ ਰਹੀ ਹੈ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਹਰਚਰਨ ਦੀ ਪ੍ਰੇਮਿਕਾ ਦਾ ਘਰ ਦਿਖਾਇਆ ਗਿਆ ਹੈ ਅਤੇ ਇਸ ਤੋ ਇਲਾਵਾ ਉਹ ਗੰਨੇ ਦਾ ਖੇ ਤ ਵੀ ਦਿਖਾਇਆ ਗਿਆ ਹੈ ਜਿੱਥੇ ਕਿ ਹਰਚਰਨ ਦੀ ਲਾ ਸ਼ ਸੁੱ ਟੀ ਗਈ ਸੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ