ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ ਟੀ ਵੀ ਤੇ ਦਿਖਾਇਆ ਜਾਂਦਾ ਸੀ ਜੋ ਕਿ ਦਰਸ਼ਕ ਅੱਜ ਵੀ ਇਸ ਨੂੰ ਬਹੁਤ ਪਸੰਦ ਕਰਦੇ ਹਨ ਇਸ ਨੂੰ ਫੌਰਨ ਕੰਟਰੀਆਂ ਵਿੱਚ ਵੀ ਆਪਣੀ ਆਪਣੀ ਭਾਸ਼ਾ ਵਿਚ ਦਿਖਾਇਆ ਗਿਆ ਸੀ ਜਿਸ ਲੜਕੀ ਨੇ ਇਸ ਵਿਚ ਸੀਤਾ ਦਾ ਰੋਲ ਅਦਾ ਕੀਤਾ ਸੀ ਉਹ ਅੱਜ ਕਿਸ ਤਰ੍ਹਾਂ ਦੀ ਲੱਗਦੀ ਐ ਤੁਸੀਂ ਦੇਖੋ ਅਤੇ ਜੋ ਰਾਮ ਦਾ ਰੋਲ ਅਦਾ ਕਰਦਾ ਹੈ ਉਸ ਨੂੰ ਵੀ ਤੁਸੀਂ ਅੱਜ ਦੇਖੋਗੇ ਕੀ ਉਹ ਕਿਸ ਤਰ੍ਹਾਂ ਦੇ ਲੱਗਦੇ ਹਨ ਇਸ ਵੇਈਂ ਵਿੱਚ
ਬਾਗ਼ੀਆਂ ਨੇ ਜੋ ਰੋਲ ਅਦਾ ਕੀਤੇ ਹਨ ਉਨ੍ਹਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਜਿਵੇਂ ਕਿ ਰਾਵਣ ਸਭ ਤੋਂ ਪਹਿਲੇ ਤੁਹਾਨੂੰ ਜੋ ਕਿ ਵਿਮੈਨ ਵਿੱਚ ਹਨੂੰਮਾਨ ਜੀ ਨੇ ਰੋਲ ਅਦਾ ਕੀਤਾ ਸੀ ਉਨ੍ਹਾਂ ਦਾ ਨਾਂ ਦਰਅਸਲ ਪੰਜਾਬ ਦੇ ਮਸ਼ਹੂਰ ਬਾਡੀਬਿਲਡਰ ਦਾਰਾ ਸਿੰਘ ਸੀ ਜੋ ਕਿ ਹਨੂੰਮਾਨ ਜੀ ਦਾ ਰੋਲ ਅਦਾ ਕਰ ਰਹੇ ਸੀ ਰਾਮਾਇਣ ਵਿੱਚ ਇਹਨਾਂ ਨੇ ਕਈ ਹਿੰਦੀ ਫ਼ਿਲਮਾਂ ਪੁਰਾਣੀਆਂ ਅਤੇ ਨਵੀਆਂ ਵਿਚ ਵੀ ਐਕਟਰ ਦਾ ਰੋਲ ਅਦਾ ਕੀਤਾ ਹੈ ਜੋ ਕਿ ਕਾਫ਼ੀ ਸਰਮਾਇਆ ਗਿਆ ਅਤੇ ਲੋਕ ਬੜੇ ਪ੍ਰਭਾਵਿਤ ਹੋਏ
ਦਾਰਾ ਸਿੰਘ ਦੇ ਇਸ ਰੋਲ ਤੇ ਇਸੇ ਤਰ੍ਹਾ ਕਈ ਚੈਂਪੀਅਨ ਖੇਡਾਂ ਵੀ ਖੇਡੀਆਂ ਸੀ ਅਤੇ ਕਈ ਐਵਾਰਡ ਵੀ ਜਿੱਤੇ ਇਸ ਦੁਆਰਾ ਤਾਰਾ ਸਿੰਘ ਜੇ ਈ ਪੌਲੀਟਿਕਸ ਵਿੱਚ ਵੀ ਜਗ੍ਹਾ ਆਪਣੀ ਬਣਾਈ ਅਤੇ ਦੋ ਹਜਾਰ ਬਾਰਾਂ ਵਿੱਚ ਇਨ੍ਹਾ ਦਾ ਹੋ ਗਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।