ਸਾਸਰੀਕਾਲ ਜੀ ਅੱਜ ਤੁਹਾਡੇ ਲਈ ਬਹੁਤ ਵੱਡੀ ਖ਼ਬਰ ਲੈ ਕੇ ਆਈ ਆਂ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਸੀ ਕਿ ਬੇਅੰਤ ਕੌਰ ਨੇ ਆਪਣੇ ਘਰਵਾਲੇ ਲਵਪ੍ਰੀਤ ਨੂੰ ਬੁਲਾਇਆ ਨਹੀਂ ਤੇ ਉਹ ਡਿਪਰੈਸ਼ਨ ਵਿੱਚ ਆਖੀ ਆਪਣਾ ਆਪ ਖ਼ਤਮ ਕਰ ਲੈਂਦਾ ਸੀ ਪਰ ਇਹ ਗੱਲ ਸਰਾਸਰ ਝੂਠੀ ਨਿਕਲੀ ਕਿਉਂਕਿ ਲਵਪ੍ਰੀਤ ਨੇ ਇਕ ਲੈਟਰ ਕੁਝ ਮਹੀਨਿਆਂ ਪਹਿਲਾਂ ਬੇਅੰਤ ਕਾਰਨ ਪਾਇਆ ਸੀ ਜਿਸਦੇ ਵਿਚ ਲਿਖਿਆ ਹੋਇਆ ਕਿਵੇਂ ਕੁਝ ਮਜਬੂਰੀਆਂ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲੱਗਾ ਹੈ ਇਸ ਵਿੱਚ ਬੇਅੰਤ ਕੌਰ ਦਾ ਕੋਈ ਕਸੂਰ ਨਹੀਂ ਹੈ ਨਾ ਕੋਈ ਉਹਨੂੰ ਮਾੜਾ ਬੋਲੇ ਨਾ ਉਸ ਦੇ
ਪਰਿਵਾਰ ਨੂੰ ਬੇਅੰਤ ਕੌਰ ਤੂੰ ਜਦੋਂ ਇਹ ਲੈਟਰ ਪਹੁੰਚਿਆ ਸੀ ਉਸਨੇ ਨਾਲ ਹੀ ਲਵਪ੍ਰੀਤ ਦੀ ਭੈਣ ਨੂੰ ਇਹ ਲੈਟਰ ਸੈਂਡ ਕੀਤਾ ਤੇ ਕਿਹਾ ਜਾ ਕੇ ਪਤਾ ਕਰੋ ਗੱਲ ਕੀ ਹੈ ਲਵਪ੍ਰੀਤ ਨੇ ਏਕਾ ਤੋਂ ਲਿਖਿਆ ਉਸਦੇ ਸਕ੍ਰੀਨ ਸ਼ੌਟ ਵੀ ਸਾਹਮਣੇ ਆਏ ਹਨ ਜੋ ਜਿੰਦ ਕੌਰ ਨੇ ਲਵਪ੍ਰੀਤ ਦੀ ਭੈਣ ਨੂੰ ਬਲੈਟਰ ਪਾਇਆ ਸੀ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਉਸ ਨੂੰ ਆਪਣਾ ਆਪ ਖ਼ਤਮ ਨਹੀਂ ਕਰਨਾ ਚਾਹੀਦਾ ਸੀ ਨਾਲੇ ਆਪਣੇ ਪਰਿਵਾਰ ਨੂੰ ਦੁਖੀ ਕਰ ਗਿਆ ਨਾਲੇ ਆਪਣੀ ਘਰਵਾਲੀ ਤੇ ਇੱਕ ਵੱਡਾ ਇਲਜ਼ਾਮ ਲੱਗ ਗਿਆ ਉਸਦੇ ਇਕ ਬੜਾ ਵੱਡਾ ਕਾਲਾ ਧੱਬਾ ਲੱਗ ਗਿਆ ਸੀ ਉਸ ਨੂੰ ਮਿਟਾਉਣ ਲਈ ਹੁਣ
ਉਸ ਦੇ ਘਰਵਾਲੇ ਵਕੀਲ ਕਰਕੇ ਬੈਠੇ ਨੇ ਤੇ ਬੇਅੰਤ ਕੌਰ ਨੂੰ ਬੇਕਸੂਰ ਸਾਬਤ ਕਰ ਰਹੇ ਸੀ ਵਕੀਲ ਨੇ ਸਾਫ਼ ਸਾਫ਼ ਕਿਹਾ ਹੈ ਕਿ ਬੇਅੰਤ ਕੋਲ ਤਾਂ ਕੋਈ ਕਸੂਰ ਨਹੀਂ ਹੈ ਕਿਉਂਕਿ ਉਸ ਨੇ ਸਾਰੇ ਲੈਟਰ ਸੋਸ਼ਲ ਮੀਡੀਆ ਦੇ ਅੱਗੇ ਰੱਖ ਦਿੱਤੀ ਨਾ ਹੁਣ ਬੇਅੰਤ ਕੌਰ ਡਿਪੋਰਟ ਹੋ ਸਕਦੀ ਨਾ ਉਸ ਤੇ ਕੋਈ ਕਾਰਵਾਈ ਚੱਲ ਸਕਦੀ ਹੈ ਕਿਉਂਕਿ ਉਹ ਬਿਲਕੁਲ ਬੇਕਸੂਰ ਨਿਕਲੀ ਹੈ ਪਰ ਵਿੱਚੋਂ ਇੱਕ ਗੱਲ ਇਹ ਵੀ ਨਹੀਂ ਸਮਝ ਆਉਂਦੀ ਕੀ ਇਹ ਲੈਟਰ ਉਹਨੇ ਉਦੋਂ ਹੀ ਸੈਂਡ ਕਿਉਂ ਨਹੀਂ ਕੀਤੀ ਹੁਣ ਸੈਂਡ ਕਰ ਤੋਂ ਕੀਤੀ ਹੈ ਇਸ ਦੇ ਉੱਤੇ ਵੀ ਜਲਦ ਕੋਈ ਖ਼ਬਰ ਲੈ ਕੇ ਆਵਾਂਗੇ ਇਹ ਗੱਲ ਬੜੀ ਡੂੰਘੀ ਜਾਣੀ ਹੈ