ਅਜੇ ਰਾਤ ਲਿੱਬੜੀ ਹੀ ਸੀ ਕਿ ਸਵੇਰ ਨੂੰ ਇਕ ਔਰਤ ਪਾਟੇ ਅਤੇ ਲਿੱਬੜੇ ਕੱਪੜੇ ਪਾ ਕੇ ਥਾਣੇ ਪਹੁੰਚੀ ਉਸ ਤੋਂ ਤੁਰਿਆ ਵੀ ਮੁਸ਼ਕਲ ਨਾਲ ਜਾ ਰਿਹਾ ਸੀ ਉਸ ਨਾਲ ਇਕ ਹੋਰ ਔਰਤ ਸੀ ਜੋ ਉਸ ਨੂੰ ਸਹਾਰਾ ਦੇ ਕੇ ਲੈ ਆ ਰਹੀ ਸੀ ਉਸ ਦੀ ਹਾਲਤ ਦੇਖ ਕੇ ਇੰਜ ਜਾਪਦਾ ਸੀ ਜਿਵੇਂ ਉਸ ਨਾਲ ਕੋਈ ਅਣਹੋਣੀ ਹੋਈ ਹੋਵੇ ਚਿਹਰਾ ਮੁਰਝਾਇਆ ਹੋਇਆ ਸੀ ਹੰਝੂਆਂ ਦੀਆਂ ਤਾਰਾਂ ਦੇ ਨਿਸ਼ਾਨ ਚਿਹਰੇ ਤੇ ਸਾਫ਼ ਦਿਸ
ਰਹੇ ਸਨ ਉਸ ਕੁਝ ਉਸ ਸਮੇਂ ਡਿਊਟੀ ਤੇ ਹਵਲਦਾਰ ਨੇ ਹਲੀਮੀ ਨਾਲ ਉਸ ਔਰਤ ਨੂੰ ਕੁਰਸੀ ਤੇ ਬੈਠਣ ਲਈ ਕਿਹਾ ਉਹ ਹਾਲਤ ਦੀ ਇੱਕ ਸਮਝ ਗਿਆ ਸੀ ਕਿ ਬਲਾਤਕਾਰ ਦਾ ਮਾਮਲਾ ਹੈ ਉਸ ਅੌਰਤ ਨੇ ਕੁਰਸੀ ਤੇ ਬੈਠਦੇ ਹੀ ਰੋਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਨਾਲ ਬੀਤੀ ਦੱਸਣੀ ਸ਼ੁਰੂ ਕਰ ਦਿੱਤੀ ਅਤੇ ਉਸ ਨੇ ਦੱਸਿਆ ਕਿ ਅੱਜ ਰਾਤ ਉਸ ਨਾਲ ਚਾਰ ਵਿਅਕਤੀਆਂ ਵੱਲੋਂ ਬਲਾਤਕਾਰ ਕੀਤਾ ਗਿਆ ਉਹ ਦੱਸਦੀ ਹੈ ਕਿ ਚਾਰਾਂ ਨੇ ਵਾਰੋ ਵਾਰੀ ਬਲਾਤਕਾਰ ਕੀਤਾ ਤੇ ਉਸ ਤੋਂ ਬਾਅਦ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਤੀ ਉਦਾਸੀ ਏ ਕਿ ਮੇਰੇ ਉੱਤੇ ਇੱਟਾਂ ਨਾਲ ਵਾਰ ਕੀਤਾ ਗਿਆ ਅਤੇ ਉਹ ਕਿਵੇਂ
ਨਾ ਕਿਵੇਂ ਉਥੋਂ ਆਪਣੀ ਜਾਨ ਬਚਾ ਕੇ ਉਥੋਂ ਦੌੜੀ ਅਤੇ ਉਸ ਨੇ ਦੱਸਿਆ ਕਿ ਉਹ ਇੱਕ ਸ਼ਾਦੀਸ਼ੁਦਾ ਔਰਤ ਹੈ ਅਤੇ ਉਹ ਇਕ ਬੱਚੇ ਦੀ ਮਾਂ ਹੈ ਅਤੇ ਉਸ ਦਾ ਪਤੀ ਬਾਹਰ ਨੇਤਾ ਹੈ ਅਤੇ ਇਹ ਫ਼ਾਇਦਾ ਉਠਾਉਂਦੇ ਹੋਏ ਚਾਰ ਵਿਅਕਤੀਆਂ ਨੇ ਉਸ ਨਾਲ ਕੰਮ ਕੀਤਾ ਹਵਾਲਦਾਰ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਅਤੇ ਔਰਤ ਨੂੰ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ