ਇਕੱਲੀ ਕੁੜੀ ਦਾ ਪਿੱਛਾ ਕਰ ਕੀਤਾ

ਇਕੱਲੀ ਕੁੜੀ ਦਾ ਪਿੱਛਾ ਕੀਤਾ ਤੇ ਫੇਰ ਇਕ ਲੜੀ ਕੀ ਜੋ ਦੋ ਹਜਾਰ ਉਨੀ ਦੀ ਇਹ ਘਟਨਾ ਹੈ ਜੋ ਕਿ ਲਡ਼ਕੀ ਪੈਰਾਸ਼ੂਟ ਦਾ ਮਜ਼ਾਕ ਉਡਾ ਰਹੀ ਸੀ ਇਸ ਵਿੱਚ ਅਚਾਨਕ ਉਸ ਦਾ ਚਸ਼ਮਾ ਜੋ ਕਿ ਹਵਾ ਵਿੱਚ ਉੱਡ ਗਿਆ ਅਤੇ ਫਿਰ ਥੋੜ੍ਹੀ ਦੇਰ ਬਾਅਦ ਫਿਰ ਉਸ ਦੇ ਕੋਲ ਆ ਕੇ ਡਿੱਗ ਗਿਆ ਜਿਸ ਦੌਰਾਨ ਉਸਨੇ ਫਿਰੇ ਚਸ਼ਮਾ ਆਪਣੀਆਂ ਅੱਖਾਂ ਤੇ ਲਗਾ ਲਿਆ ਅਤੇ ਕਾਫ਼ੀ ਹੈਰਾਨ ਹੋ ਗਏ ਇਹ ਦਿਲਚਸਪ ਨਜ਼ਾਰਾ ਸੀ ਇਸੇ ਤਰ੍ਹਾਂ ਇਕ ਵਿਅਕਤੀ ਜੋ ਕਿ ਕਾਰ ਲੈ ਕੇ ਚੋਰੀ ਕਰਕੇ ਲੈ ਜਾ ਰਿਹਾ ਸੀ ਇਸ ਦੌਰਾਨ ਤਿੰਨ ਹੋਰ ਕਾਰ ਸਵਾਰਾਂ

ਨੇ ਉਸ ਉਸ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਰੋਕ ਲਿਆ ਅਤੇ ਕਾਰ ਚੁਰਾਉਣ ਵਾਲੇ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਤੇ ਰੋਕ ਲਗਾ ਦਿੱਤੀ ਹੈ ਇਸੇ ਤਰ੍ਹਾਂ ਹੁਣ ਤੁਸੀਂ ਦੇਖੋਗੇ ਕਿ ਇਕ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਜੋ ਕਿ ਇਕ ਲੇਡੀਜ਼ ਦਾ ਪਰਸ ਚੋਰੀ ਕਰਨ ਲੱਗੇ ਸੀ ਤੇ ਲੇਡੀਜ਼ ਨੇ ਵੀ ਹੁਸ਼ਿਆਰੀ ਦਿਖਾਈ ਅਤੇ ਉਸ ਨੇ ਇੱਕ ਨਜ਼ਦੀਕ ਘਰ ਵਿਚ ਆਪਣਾ ਪਰਸ ਸੁੱਟ ਦਿੱਤਾ ਤੇ ਉੱਥੋਂ ਚਲੀ ਗਈ ਇਸ ਦੌਰਾਨ ਉਸ ਨੇ ਆਪਣੇ ਪਰਸ ਨੂੰ ਵੀ ਬਚਾ ਲਿਆ ਅਤੇ ਖ਼ੁਦ ਨੂੰ ਵੀ ਜੇਕਰ ਤੁਹਾਡੀ ਕਾਰ ਕਿਸੇ ਟਰੈਫਿਕ ਜਾਂ ਕਿਸੇ ਜਾਮ ਵਿਚ ਫਸ ਜਾਂਦੀ ਹੈ ਤੇ ਤੁਸੀਂ ਉਸ ਨੂੰ ਕਿਸ ਤਰ੍ਹਾਂ ਨਿਕਾਲੋਗੇ ਜੇਕਰ ਤੁਹਾਨੂੰ ਜਲਦੀ ਜਾਣਾ ਹੈ ਤਾਂ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਇੱਕ ਡਿਲਵਰੀ ਵਿਅਕਤੀ ਜੋ ਕਿ ਆਪਣੀ ਮੋਟਰ ਗਾੜ੍ਹੀ ਨੂੰ ਕਿਸ ਤਰ੍ਹਾਂ ਨਕਾਰ ਰਿਹਾ ਹੈ ਉਸ ਨੇ ਪਹਿਲਾਂ ਤਾਂ ਕਾਰ ਨੂੰ ਧੱਕਾ ਲਗਾ ਕੇ ਪਿੱਛੇ ਕਰ ਦਿੱਤਾ ਅਤੇ ਫਿਰ

ਆਪਣੀ ਮੋਟਰ ਗੱਡੀ ਨੂੰ ਉਥੋਂ ਕੱਢ ਲਿਆ ਇਸੇ ਤਰ੍ਹਾਂ ਇੱਕ ਲੜਕੀ ਨੇ ਜੋ ਕਿ ਕਾਫੀ ਜ਼ਿਆਦਾ ਤੂਫਾਨ ਆਇਆ ਤੇ ਉਸ ਨੇ ਆਪਣੀ ਜਾਨ ਦੌੜ ਕੇ ਬਚਾਈ ਇਕ ਦਰੱਖਤ ਉਸ ਉੱਪਰ ਡਿੱਗਣ ਲੱਗਾ ਈ ਸੀ ਇਸੇ ਤਰ੍ਹਾਂ ਅਮੈਰਿਕਾ ਵਿਚ ਇਕ ਬਿਲਡਰ ਤੇ ਅੱਗ ਲੱਗ ਗਈ ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਲੋਕਾਂ ਦੇ ਅੱਗ ਵਿੱਚ ਫਸੇ ਲੋਕ ਨੇ ਦੇਖਿਆ ਕਿ ਇੱਕ ਬਿੱਲੀ ਪੰਜਵੀਂ ਮੰਜ਼ਿਲ ਤੋਂ ਡਿੱਗੀ ਅਤੇ ਉਸ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਅਤੇ ਉਹ ਸਹੀ ਸਲਾਮਤ ਅੱਗੇ ਨੂੰ

ਦੌੜ ਗਈ ਸਾਰੇ ਇਸ ਨੂੰ ਦੇਖ ਕੇ ਹੈਰਾਨ ਹੋ ਗਏ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *