ਆ ਕੀ ਕੀਤਾ ਮੁੰਡੇ ਨਾਲ ਦੇਖ ਲਾਲ-ਪੀਲੇ ਹੋ ਜਾਓਗੇ

ਦੋਸਤੋ ਕਹਿੰਦੇ ਹਨ ਕਿ ਇਸ਼ਕ ਜਦੋਂ ਚੜ੍ਹਦਾ ਹੈ ਹੈ ਤਾਂ ਉਹ ਜਾਤੀ ਬੰਧਨ ਦੀ ਪ੍ਰਵਾਹ ਨਹੀਂ ਕਰਦਾ ਏਦਾਂ ਦੇ ਹੀ ਇੱਕ ਪਿਆਰ ਦਾ ਅਨੋਖਾ ਬੰਧਨ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜਿੱਥੇ ਸ਼ਿਵ ਕੁਮਾਰ ਵਰਮਾ ਨਾਮ ਦੇ ਮੁੰਡੇ ਨੇ ਅੰਜਲੀ ਸਿੰਘ ਨਾਮ ਦੀ ਕੁੜੀ ਨਾਲ ਪੂਰੇ ਰਾਜੂ ਰਿਵਾਜ ਨਾਲ ਵਿਆਹ ਕਰਵਾ ਲਿਆ ਦੋਸਤੋ ਇਸ ਵਿਆਹ ਵਿਚ ਖਾਸ ਗੱਲ ਇਹ ਹੈ ਕਿ ਮੁੰਡਾ ਸ਼ਿਵ ਕੁਮਾਰ ਇਕ ਮੁੰਡਾ ਹੈ ਭਾਰਤ ਦੁਲਹਨ ਅੰਜਲੀ ਇੱਕ ਮਹੰ ਤ ਹੈ ਦੋਸਤੋ ਦੁੱਲਾ ਸ਼ਿਵ ਕੁਮਾਰ ਅਤੇ ਅੰਜਲੀ ਲੁਧਿਆਣਾ ਦੇ ਪ੍ਰਤਾਪਗਡ਼੍ਹ ਪਿੰਡ ਦੇ ਰਹਿਣ ਵਾਲੇ ਹਨ ਦੋਨਾਂ ਦਾ ਵਿਆਹ ਪੂਰੀ ਦੁਨੀਆਂ ਦੇ ਲਈ
ਇਕ ਮਿਸਾ ਲ ਹੈ ਦੋਸਤੋ ਦੁੱਲਾ ਬਣੇ ਸ਼ਿਵ ਕੁਮਾਰ ਦਾ ਕਹਿਣਾ ਹੈ ਕਿ ਅੱਜ ਤੋਂ ਡੇਢ ਸਾਲ ਪਹਿਲਾਂ ਉਹ ਅੰਜਲੀ ਨੂੰ ਮਿਲਿਆ ਸੀ ਤੇ ਇਹ ਮੁਲਾਕਾਤ ਹੌਲੀ ਹੌਲੀ ਪਿਆਰ ਦੇ ਵਿੱਚ ਬਦਲ ਗਈ ਅਤੇ

ਇਨ੍ਹਾਂ ਨੇ ਫਿਰ ਵਿਆਹ ਕਰਵਾ ਲਿਆ ਪਰ ਦੋਸਤੋ ਇਹ ਬੇਮਿਸਾਲ ਵਿਆਹ ਦੇ ਲਈ ਪਰਿਵਾਰ ਪਰਿਵਾਰ ਦੇ ਲੋਕ ਰਾਜ਼ੀ ਨਹੀਂ ਸਨ ਤੇ ਫਿਰ ਅੰਜਲੀ ਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਸਮਝਾਇਆ ਅਤੇ ਫਿਰ ਸ਼ਿਵ ਕੁਮਾਰ ਨੇ ਵੀ ਆਪਣੇ ਪਰਿਵਾਰ ਦੇ ਲੋਕਾਂ ਨੂੰ ਸਮਝਾਇਆ ਤੇ ਉਹ ਰਾਜ਼ੀ ਹੋ ਗਏ ਅਤੇ ਫਿਰ ਨਤੀਜਾ ਇਹ ਹੋਇਆ ਕਿ ਬੁੱਧਵਾਰ ਦੇ ਦਿਨ ਦੋਨੋਂ ਹੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਦੋਸਤੋ ਇਸ ਅਜੀਬ ਬਿਆਨ ਨੂੰ ਦੇਖ ਕੇ ਪਿੰਡ ਵਾਲੇ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਇਕ ਦੂਸਰੇ ਨੂੰ ਮਠਿਆਈ ਖੁਆਈ ਤੂੰ ਇੰਨਾ ਹੀ ਨਹੀਂ ਪਿੰਡ ਵਾਲਿਆਂ ਨੇ ਇਸ ਵਿਆਹੀ ਜੋੜੀ ਨੂੰ ਆਸ਼ੀਰਵਾਦ ਵੀ ਦਿੱਤਾ ਹੈ ਦੋਸਤੋ ਮੁੰਡੇ ਸ਼ਿਵ ਕੁਮਾਰ ਦਾ ਕਹਿਣਾ ਹੈ ਕਿ ਅੱਜ ਤੋਂ ਕੁੜੀ ਅੰਜਲੀ ਇੱਕ ਨਵੇਂ ਜੀਵਨ ਵਿਚ ਆ ਗਈ ਹੈ ਅਤੇ ਉਸ ਨੇ ਮੇਰੇ ਨਾਲ ਸੱਤ ਫੇਰੇ ਲਏ ਹਨ ਅਤੇ ਉਹ ਇਸ ਵਾਅਦੇ ਨੂੰ ਜ਼ਿੰਦਗੀ

ਭਰ ਨਿਭਾਵੇਗੀ ਅਤੇ ਦੋਸਤ ਉਨ੍ਹਾਂ ਦੋਹਾਂ ਜੀਆਂ ਦਾ ਕਹਿਣਾ ਸੀ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਕਿਸੇ ਬੇਸ ਹਾਰਾ ਬੱਚੇ ਨੂੰ ਗੋਦ ਲੈ ਲਵਾਂਗੇ ਅਤੇ ਆਪਣਾ ਪਰਿਵਾਰ ਅੱਗੇ ਵਧਾਵਾਂਗੇ ਦੋਸਤ ਉੱਥੇ ਹੀ ਦੁਲਹਨ ਅੰਜਲੀ ਦਾ ਕਹਿਣਾ ਹੈ ਕਿ ਸਾਡੇ ਦੋਹਾਂ ਦੇ ਫ਼ੈਸਲੇ ਨੂੰ ਸਵੀਕਾਰ ਕਰਨ ਲਈ ਸਾਡੇ ਦੋਵਾਂ ਦੇ ਉਪਰੋਕਤ ਸਾਡੇ ਦੋਹਾਂ ਪਰਿਵਾਰਾਂ ਨੂੰ ਥੋੜ੍ਹੀ ਸਮੱ ਸਿਆ ਆਈ ਸੀ ਅਤੇ ਸਾਡੇ ਪਰਿਵਾਰ ਦੇ ਮੈਂਬਰ ਸਾਡੇ ਇਸ ਫੈਸਲੇ ਤੋਂ ਖੁਸ਼ ਹਨ

Leave a Reply

Your email address will not be published. Required fields are marked *