ਇਕ ਪਿੰਡ ਵਿਚ ਇਕ ਘਰੇ ਗ਼ਰੀਬ ਪਰਿਵਾਰ ਚ ਇਕ ਗਰੀਬ ਕੁੜੀ ਨੇ ਜਨਮ ਲਿਆ ਅਤੇ ਜਨਮ ਲੈਂਦੇ ਸਾਰ ਹੀ ਕੁੜੀ ਦੀ ਮਾਂ ਪੂਰੀ ਹੋ ਗਈ ਸੀ ਜਿੱਥੇ ਇੱਕ ਮਜਬੂਰ ਬਾਪ ਨੂੰ ਆਪਣੀ ਪਤਨੀ ਦੇ ਜਾਣ ਦਾ ਦੁੱਖ ਸੀ ਉਥੇ ਹੀ ਆਪਣੀ ਧੀ ਨੂੰ ਪਾਲਣ ਦੀ ਚਿੰਤਾ ਵੀ ਉਸਨੂੰ ਹੈਗੀ ਸੀ ਗ਼ਰੀਬੀ ਹੋਣ ਕਰਕੇ ਵੀ ਉਸਨੇ ਆਪਣੀ ਧੀ ਵਿਵੋ ਚਾਵਾਂ ਤੇ ਲਾਡਾਂ ਨਾਲ ਪਾਲਿਆ ਸੀ ਅਤੇ ਸਮੀਰਾ ਦੇ ਗੁਜ਼ਰ ਜਾਣ ਨਾਲ ਕੁੜੀ ਨੇ ਆਪਣੇ ਪੇਂਡੂ ਹੀ ਸਕੂਲੀ ਪੜ੍ਹਾਈ ਪੂਰੀ ਕਰਕੇ ਨਾਲ ਦੇ ਪਿੰਡ ਕਾਲਜ ਵਿਚ ਦਾਖਲਾ ਲੈ ਲਿਆ ਅਤੇ ਉਸ ਕਾਲਜ ਵਿੱਚ ਉਸ ਨੂੰ ਕਈ ਸਹੇਲੀਆਂ ਵੀ ਮਿਲਦੀਆਂ ਸਨ ਅਤੇ ਇਸ ਤਰ੍ਹਾਂ ਚਲਦਾ ਗਿਆ ਕਿ ਉਸ ਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਅਤੇ ਕਾਫ਼ੀ ਸਮਾਂ ਏਦਾਂ ਹੀ ਚੱਲਦਾ ਰਿਹਾ ਅਤੇ ਆਖਿਰਕਾਰ ਇਹ ਮੁੰਡੇ ਨੇ ਕੁੜੀ ਨੂੰ ਇੱਕ ਗੁਪਤ ਜਗ੍ਹਾ ਤੇ ਮਿਲਣ ਲਈ ਕਿਹਾ ਤਾਂ ਕੁੜੀ ਬਹੁਤ ਉਦਾਰ ਨਾਲ
ਕਹਿਣ ਲੱਗੀ ਕਿ ਆਪਾਂ ਵਿਆਹ ਕਰਵਾ ਕੇ ਹੀ ਮਿਲਾਂਗੇ ਮੁੰਡਾ ਰੁੱਸਣ ਦੇ ਬਹਾਨੇ ਜਿਹੇ ਲਾਉਣ ਲੱਗਾ ਕੁਝ ਸਮਾਂ ਬਹਿਸ ਹੋਣ ਦੇ ਬਾਅਦ ਘਰੋਂ ਭੱਜਣ ਦੀ ਗੱਲ ਆ ਗਈ ਅਤੇ ਕੁੜੀ ਕੋਲ ਸਿਰਫ ਦੋ ਦਿਨ ਦਾ ਸਮਾਂ ਸੀ ਕੁਝ ਸੋਚਣ ਤੋਂ ਬਾਅਦ ਕੁੜੀ ਨੇ ਪਿਤਾ ਅਤੇ ਉਸ ਮੁੰਡੇ ਦੀ ਪਰਖ ਕਰਨ ਦੀ ਸੋਚੀ ਤਾਂ ਜੋ ਉਹ ਸਹੀ ਫ਼ੈਸਲਾ ਉਹ ਕੁੜੀ ਮੁਹੱਬਤ ਹੋ ਗਈ ਤੇ ਕਹਿਣ ਲੱਗੀ ਕਿ ਉਸ ਦੇ ਪਿਤਾ ਦੀ ਕਿਡਨੀ ਵੀ ਪ੍ਰੌਬਲਮ ਹੈ ਅਤੇ ਉਸ ਨੂੰ ਕਿਡਨੀ ਦੀ ਲੋੜ ਹੈ ਉਹ ਮੁੰਡਾ ਕੰਬਦੀ ਹੋਈ ਜੀਪ ਨਾਲ ਕਦੀ ਕੁਝ ਕਹਿੰਦਾ ਅਤੇ ਕਦੀ ਕੁਝ ਪਰ ਅਸਲ ਗੱਲ ਤੇ ਨਾ ਆ ਸਕੇ ਅਤੇ ਉੱਥੋਂ ਚਲਾ ਗਿਆ ਅਤੇ ਕੁੜੀ ਘਰ ਆ ਕੇ ਆਪਣੇ ਪਿਤਾ ਨੂੰ ਕਹਿਣ ਲੱਗੀ ਕਿ ਜੇਕਰ ਬਿਨੁ ਕਿਡਨੀ ਚਾਹੀਦੀ ਹੋਵੇ ਤਾਂ ਤੁਸੀਂ ਕੀ ਕਰੋਗੇ ਇਹੀ ਗੱਲ ਸੁਣਦੇ ਹੀ ਪਿਤਾ ਕਹਿਣ ਲੱਗੀ ਪੁੱਤ ਜਦੋਂ ਤੇਰਾ ਜਨਮ ਹੋਇਆ ਸੀ ਤਾਂ ਤੇਰੀ ਮਾਂ ਚਲੀ ਗਈ ਸੀ
ਤੀਜੇ ਪੁੱਤ ਤੇਰੇ ਤੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਤਾਂ ਮੈਂ ਆਪਣਾ ਸਾਰਾ ਕੁਝ ਤੇਰੇ ਉੱਤੇ ਲਾ ਦੇਵਾਂਗਾ ਇੰਨੀ ਗੱਲ ਸੁਣ ਕੇ ਕੁੜੀ ਆਪਣੇ ਪਿਤਾ ਦੇ ਗਲ ਲੱਗ ਕੇ ਰੋਣ ਲੱਗੀ ਤੇ ਅੰਦਰੋ ਅੰਦਰੀ ਮੁਆਫ਼ੀ ਮੰਗਣ ਤੁਰ ਰਹੀ ਸੀ ਤੇ ਇਕ ਸੱਚੇ ਪਿਆਰ ਦੀ ਪਰਖ ਹੋ ਗਈ ਸੋ ਦੋਸਤੋ ਇਸੇ ਲਈ ਹੀ ਕਿਹਾ ਜਾਂਦਾ ਹੈ ਕਿ ਕੁਝ ਦਿਨਾਂ ਦੇ ਪਿਆਰ ਲਈ ਤੁਸੀਂ ਆਪਣੇ ਸ਼ੁਰੂ ਤੋਂ ਆ ਰਹੇ ਮਾਂ ਬਾਪ ਨੂੰ ਨਾ ਛੱਡੋ ਕਿਉਂਕਿ ਅਸਲ ਵਿਚ ਤੁਹਾਡੇ ਕੰਮ ਉਨ੍ਹਾਂ ਨੇ ਹੀ ਆਉਣਾ ਹੈ ਮੁੰਡਿਆਂ ਦਾ ਦੋਸਤੋ ਕੁਝ ਨਹੀਂ ਜਾਂਦਾ ਉਨ੍ਹਾਂ ਨੇ ਸਿਰਫ਼ ਉਸੇ ਤੁਹਾਡੇ ਤਕ ਸੀਮਤ ਰਹਿਣਾ ਹੈ