ਧੰਨ ਗੁਰੂ ਰਾਮਦਾਸ ਸਾਹਿਬ ਜੀ ਤੇ ਵਿਸ਼ਵਾਸ਼ ਰੱਖਣ ਵਾਲੇ ਜਰੂਰ ਦੇਖਣ ਤੇ ਵਾਹਿਗੁਰੂ ਲਿਖਕੇ ਸ਼ੇਅਰ ਜਰੂਰ ਕਰਨ ਜੀ ਇਹ ਵੀਡੀਓ ਅੰਮਿ੍ਰਤਸਰ ਦੇ ਰਹਿਣ ਵਾਲੇ ਸ਼ਾਮ ਸੁੰਦਰ ਨੇ ਦੱਸਿਆ ਕਿ ਉਹਨਾਂ ਨੇ ਪਿਤਾ ਜੀ ਦਾ ਅੰਮਿ੍ਰਤਸਰ ਦੇ ਵਿੱਚ ਬਹੁਤ ਕੱਪੜਿਆਂ ਦਾ ਕਾਰੋਬਾਰ ਸੀ ਅਤੇ ਅਸੀ ਆਪਣੇ ਪਿਤਾ ਜੀ ਦੇ ਤਿੰਨ ਲੜਕੇ ਸੀ
ਉਹਨਾਂ ਦੱਸਿਆ ਕਿ ਮੇਰੇ ਪਿਤਾ ਜੀ ਹਿੰਦੂ ਹੋਣ ਦੇ ਬਾਵਜੂਦ ਹਰ ਰੋਜ ਅੰਮਿ੍ਰਤਸਰ ਜਾਦੇ ਸਨ ਅਤੇ ਲੰਗਰ ਵਿੱਚ ਝੂਠੇ ਬਰਤਨ ਸਾਫ ਕਰਨ ਦੀ ਸੇਵਾ ਕਰਿਆ ਕਰਦੇ ਸਨ ਤੇ ਉਹਨਾਂ ਤੇ ਗੁਰੂ ਰਾਮਦਾਸ ਜੀ ਦੀ ਬਹੁਤ ਕਿਰਪਾ ਸੀ ਪਰ ਫਿਰ ਇਕ ਦਿਨ ਮੇਰੇ ਪਿਤਾ ਜੀ ਬਿ ਮਾ ਰ ਹੋਏ ਤੇ ਅਗਲੇ ਦਿਨ ਉਹਨਾਂ ਦੀ ਮੌ ਤ ਹੋ ਗਈਜਿਸ ਤੋ ਬਾਅਦ ਅਸੀ ਤਿੰਨਾਂ ਭਰਾਵਾ ਨੇ ਕਾਰੋਬਾਰ ਸੰਭਾਲ਼ਿਆ
ਪਰ ਮੇਰਾ ਵੱਡਾ ਭਰਾ ਜੋ ਕਿ ਜੂਆ ਖੇਡਣ ਦਾ ਆ ਦੀ ਸੀ ਉਸ ਦੀ ਜੂਆ ਖੇਡਣ ਦੀ ਆਦਤ ਨੇ ਸਾਡਾ ਬਹੁਤ ਨੁਕਸਾਨ ਕੀਤਾ ਜਿਸ ਤੇ ਮੈ ਸਮੇ ਨੂੰ ਭਾਂਪਦਿਆਂ ਹੋਇਆਂ ਆਪਣੇ ਛੋਟੇ ਭਰਾ ਨੂੰ ਕੈਨੇਡਾ ਭੇਜ ਦਿੱਤਾ ਪਰ ਵੱਡੇ ਭਰਾ ਦੀ ਗਾ ਹ ਕਾ ਨਾਲ ਗ ਲ ਤ ਬੋਲਣੀ ਅਤੇ ਜੂ ਏ ਵਿੱਚ ਹਾ ਰ ਨ ਦੀ ਵਜ੍ਹਾ ਕਰਕੇ ਸਾਡਾ ਕਾਰੋਬਾਰ ਠੱ ਪ ਹੋ ਗਿਆ ਅਤੇ ਸਾਡਾ ਸਾਰਾ ਕੁਝ ਵਿਕ ਗਿਆ ਤੇ ਮੇਰਾ ਵੱਡਾ ਭਰਾ ਆਪਣੇ ਪਰਿਵਾਰ ਨੂੰ ਲੈ ਕੇ ਕਿਤੇ ਹੋਰ ਚੱਲਿਆਂ ਗਿਆ
ਤੇ ਮੈ ਆਪਣੇ ਪਰਿਵਾਰ ਨਾਲ ਕਿਰਾਏ ਤੇ ਰਹਿਣ ਲੱਗਾ ਅਤੇ ਹਰ ਰੋਜ ਦਿਹਾੜੀ ਕਰਨ ਲੱਗਾ ਪਰ ਫਿਰ ਮੇਰੀ ਪਤਨੀ ਨੇ ਮੈਨੂੰ ਆਖਿਆਂ ਕਿ ਤੁਹਾਡੇ ਪਿਤਾ ਜੀ ਹਰ ਰੋਜ ਦਰਬਾਰ ਸਾਹਿਬ ਜਾਇਆ ਕਰਦੇ ਸੀ ਤੇ ਉਹਨਾਂ ਤੇ ਗੁਰੂ ਰਾਮਦਾਸ ਜੀ ਬਹੁਤ ਕਿਰਪਾ ਸੀ ਤੇ ਤੁਸੀ ਵੀ ਉਹਨਾਂ ਵਾਂਗ ਹਰ ਰੋਜ ਦਰਬਾਰ ਸਾਹਿਬ ਜਾਇਆ ਕਰੋਜਿਸ ਤੋ ਬਾਅਦ ਮੈ ਹਰ ਰੋਜ ਕੰਮ ਤੋ ਵਾਪਿਸ ਆ ਕੇ ਦਰਬਾਰ ਜਾਦਾ
ਅਤੇ ਲੰਗਰ ਵਿੱਚ ਬਰਤਨ ਸਾਫ ਕਰਨ ਦੀ ਸੇਵਾ ਕਰਕੇ ਵਾਪਿਸ ਆ ਜਾਦਾ ਪਰ ਫਿਰ ਮੈਨੂੰ ਆਪਣੇ ਘਰ ਦਾ ਕਿਰਾਇਆ ਭਰਨ ਚ ਮੁਸ਼ਕਿਲ ਪੇਸ਼ ਆਉਣ ਲੱਗੀ ਤਾ ਮੈ ਆਪਣੇ ਜੱਦੀ ਘਰ ਜਿਸ ਦੀ ਹਾਲਤ ਬਹੁਤ ਖ ਸ ਤਾ ਸੀ ਉੱਥੇ ਰਹਿਣ ਲੱਗਾ ਤਾ ਇਸੇ ਦੌਰਾਨ ਬੱਚਿਆ ਨੂੰ ਖੇਡਦਿਆਂ ਸਮੇ ਘਰ ਵਿੱਚੋਂ ਕੁਝ ਕਾਗਜਾਤ ਮਿਲੇ ਜਿਸ ਨੂੰ ਪੜਨ ਤੇ ਮੈਨੂੰ ਪਤਾ ਲੱਗਾ ਕਿ ਮੇਰੇ ਪਿਤਾ ਜੀ ਨੇ ਸ਼ਹਿਰ ਵਿੱਚ ਖਰੀਦੇ ਦੋ ਪਲਾਂਟ ਮੇਰੇ ਨਾਮ ਤੇ ਕੀਤੇ ਹੋਏ ਹਨ ਜਿਸ ਬਾਰੇ ਪਟਵਾਰੀ ਨਾਲ ਗੱਲ ਕਰਨ ਤੇ ਉਸ ਨੇ ਦੱਸਿਆ
ਕਿ ਹਾ ਇਹ ਪਲਾਂਟ ਤੁਹਾਡੇ ਨਾਮ ਤੇ ਹੀ ਹਨ ਤੇ ਮੈ ਜਲਦ ਹੀ ਸਮਝ ਗਿਆ ਕਿ ਇਹ ਸਭ ਕੁਝ ਗੁਰੂ ਰਾਮਦਾਸ ਜੀ ਦੀ ਹੀ ਕਿਰਪਾ ਹੈਜਿਸ ਤੋ ਬਾਅਦ ਮੈ ਇਕ ਛੋਟਾ ਪਲਾਂਟ ਦੋ ਕਰੋੜ ਰੁਪਏ ਵਿੱਚ ਵੇਚਿਆਂ ਅਤੇ ਉਹਨਾਂ ਪੈਸਿਆਂ ਨਾਲ ਆਪਣਾ ਘਰ ਬਣਾਇਆ ਅਤੇ ਆਪਣਾ ਕੱਪੜਿਆਂ ਦਾ ਕਾਰੋਬਾਰ ਫਿਰ ਤੋ ਸ਼ੁਰੂ ਕੀਤਾ ਜਦਕਿ ਦੂਜਾ ਪਲਾਂਟ ਜਿਸ ਦੀ ਕੀਮਤ ਪੰਜ ਕਰੋੜ ਹੈ ਉਹ ਹਾਲੇ ਵੀ ਮੇਰੇ ਕੋਲ ਮੌਜੂਦ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ