ਅੰਮ੍ਰਿਤਸਰ ਵਿੱਚ ਫੌਜੀ ਨੇ ਪੁੱ ਟਿ ਆ ਨਿਸ਼ਾਨ ਸਾਹਿਬ

ਅਜਿਹਾ ਕੀ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੱਥੇ ਫ਼ੌਜੀ ਨੇ ਗੁਰੂ ਸਾਹਿਬ ਦਾ ਨਿਸ਼ਾਨ ਸਾਹਿਬ ਪੁੱ ਟ ਦਿੱਤਾ ਅਤੇ ਉਸ ਤੋਂ ਬਾਅਦ ਉਸ ਫ਼ੌਜੀ ਦੇ ਨਾਲ ਜੋ ਕੁਝ ਵੀ ਹੋਇਆ ਉਸ ਨੂੰ ਦੇਖ ਕੇ ਵੱਡੇ ਵੱਡੇ ਮੰਤਰੀ ਹਿਲ ਗੇਅ ਅਤੇ ਉਸ ਫ਼ੌਜੀ ਦੀ ਹਾ ਲ ਤ ਦੇ ਗਵਾਹ ਪੂਰਾ ਅੰਮ੍ਰਿਤਸਰ ਸ਼ਹਿਰ ਹੈ ਸੋ ਅੱਜਕੱਲ੍ਹ ਰਹੇ ਸਿੱਖ ਪ੍ਰਚਾਰਕ ਵੀ ਆ ਚੁੱਕੇ ਹਨ ਜੋ ਸ੍ਰੀ ਦਰਬਾਰ ਸਾਹਿਬ ਨੂੰ ਮਾਤਰਿਕ ਮਰਦ ਅਤੇ ਅੰਮ੍ਰਿਤ ਸਰੋਵਰ ਨੂੰ ਸਿਰਫ਼ ਇੱਕ ਨਹਾਉਣ ਵਾਲਾ ਤਲਾਬ ਜਾਂ ਫਿਰ ਜਗ੍ਹਾ ਦੱਸਦੇ ਹਨ

ਅਸੀਂ ਤਰਕ ਇਹ ਦਿੱਤਾ ਜਾਂਦਾ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਮਾਰਤਾਂ ਦੇ ਨਾਲ ਨਹੀਂ ਜੁਡ਼ਿਆ ਇਵੇਂ ਹੀ ਬਾਣੀ ਦੇ ਉੱਭਰਦੇ ਕਈ ਇਤਿਹਾਸ ਦੇ ਉਪਰ ਸ਼ੱਕ ਅਤੇ ਸਿੱਖੀ ਦੇ ਉੱਪਰ ਉਂਗਲਾਂ ਚੁੱ ਕੀ ਆਂ ਜਾ ਰਹੀਆਂ ਹਨ ਉਹ ਵੀ ਕਿਸੇ ਹੋਰ ਵੱਲੋਂ ਨਹੀਂ ਸਗੋਂ ਸਾਡੇ ਹੀ ਸਿਖ ਨਾਮਵਰ ਪ੍ਰਚਾਰਕਾਂ ਦੇ ਵੱਲੋਂ ਅਤੇ ਲੋਕਾਂ ਨੂੰ ਅੰਦਰ ਬਾਹਰ ਦੀ ਖੇਡ ਦੇ ਵਿੱਚ ਉਲਝਾ ਕੇ ਸਿੱਖੀ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਹੈ ਪਰ ਇਸ ਤੋਂ ਬਾਹਰਾਂ ਸਾਰੀ ਖੇਡ ਸਤਿਕਾਰ ਅਤੇ ਭਾਵਨਾ ਦੀ ਹੈ ਪੂਰੀ ਦੁਨੀਆਂ ਦੇ ਵਿੱਚ ਰਿਹਾ ਕੋਈ ਵੀ ਇਹ ਰਿਪੋਰਟ ਨਹੀਂ ਹੈ ਇੱਥੇ ਰਨਵੇ ਦੇ ਵਿਚਕਾਰ ਕੋਈ ਧਾਰਮਿਕ ਅਸਥਾਨ ਹੋਵੇ ਸਿਵਾਏ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਾਜਾਸਾਂਸੀ ਏਅਰਪੋਰਟ ਨੂੰ ਛੱਡ ਕੇ ਜਿਵੇਂ ਆਪਾਂ ਸਭ ਨੂੰ ਪਤਾ ਹੈ ਕਿ ਸ੍ਰੀ ਅੰਮ੍ਰਿਤਸਰ ਏਅਰਪੋਰਟ ਦੇ ਰਨਵੇ ਉੱਪਰ

ਇੱਕ ਗੁਰਦੁਆਰਾ ਸਾਹਿਬ ਹੈ ਜੋ ਅੱਜ ਵੀ ਚੱਲ ਰਿਹਾ ਹੈ ਅਤੇ ਉਸ ਗੁਰਦੁਆਰਾ ਸਾਹਿਬ ਦੇ ਕੋਲੋਂ ਹੀ ਤਿਉਹਾਰ ਚਡ਼੍ਹਦੇ ਅਤੇ ਉਤਰਦੇ ਹਨ ਇਹ ਗੁਰਦੁਆਰਾ ਸਾਹਿਬ ਬਾਬਾ ਜਵੰਦ ਸਿੰਘ ਜੀ ਦਾ ਤਪ ਅਸਥਾਨ ਹੈ ਜੋ ਕਿ ਬਾਬਾ ਨੰਦ ਸਿੰਘ ਜੀ ਦੇ ਸਾਥੀ ਸਨ ਇਹ ਅਸਥਾਨ ਬਾਰੇ ਅੱਜ ਹਰ ਕੋਈ ਜਾਣਦਾ ਹੈ ਸਰਕਾਰ ਦੇ ਵੱਲੋਂ ਇਸ ਨੂੰ ਹ ਟਾ ਉ ਣ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ ਗਈਆਂ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

Leave a Reply

Your email address will not be published. Required fields are marked *