ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੋਕ ਹਿੱਤ ਵਿਚ ਲਾਏ ਜਾ ਰਹੇ ਫ਼ੈਸਲਿਆਂ ਕਾਰਨ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ ਅਜਿਹੇ ਵਿਚ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ ਦਰਅਸਲ ਮੁੱਖ ਮੰਤਰੀ ਚੰਨੀ ਇਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਿੰਡ ਵਿਚ ਪਹੁੰਚੇ ਹੋਏ ਸਨ ਪਰ ਇਸੇ ਦੌਰਾਨ ਪਿੰਡ ਵਾਸੀਆਂ ਨੂੰ ਇਕ ਨ ਵ ਜੰ ਮੀ ਬੱਚੀ ਮਿਲੀ ਜਿਸ ਨੂੰ ਕਿ ਕੋਈ ਅ ਣ ਪ ਛਾ ਤਾ ਵਿਅਕਤੀ ਛੱਡ ਕੇ ਚਲਾ ਗਿਆ ਸੀ ਇਸ ਸਬੰਧੀ
ਮੁੱਖ ਮੰਤਰੀ ਚੰਨੀ ਨੂੰ ਪਤਾ ਲੱਗਣ ਤੇ ਉਨ੍ਹਾਂ ਨੇ ਮੌਕੇ ਤੇ ਐਂਬੂਲੈਂਸ ਨੂੰ ਮੰਗਵਾਇਆ ਅਤੇ ਬੱ ਚੀ ਨੂੰ ਤੁਰੰਤ ਹਸਪਤਾਲ ਭਿਜਵਾਇਆ ਉਥੇ ਹੀ ਇਸ ਸਬੰਧੀ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਚੰਨੀ ਨੂੰ ਆਖਿਆ ਕਿ ਪੰਜਾਬ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਬੱਚੀਆਂ ਨੂੰ ਇਸ ਤਰ੍ਹਾਂ ਛੱਡ ਦਿੱਤਾ ਜਾਂਦਾ ਹੈ ਪਿੰਡ ਵਾਸੀਆ ਨੇ ਆਖਿਆਂ ਕਿ ਬੱਚੀਆਂ ਨੂੰ ਇਸ ਤਰ੍ਹਾਂ ਛੱਡਣ ਦਾ ਮੁੱਖ ਕਾਰਨ ਉਨ੍ਹਾਂ ਤੇ ਹੋਣ ਵਾਲਾ ਖ਼ਰਚ ਮੰਨਿਆ ਜਾਂਦਾ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡਾ ਐਲਾਨ ਕੀਤਾ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਜਨਮ ਲੈਣ ਵਾਲੀ ਹਰ ਬੱਚੀ ਨੂੰ ਉਸ ਦੇ ਜਨਮ ਮੌਕੇ 25 ਹਜ਼ਾਰ ਰੁਪਏ ਦੀ ਰਾਸ਼ੀ ਦਿਆ ਕਰੇਗੀ ਅਤੇ ਬੱਚੀ ਦੇ ਜਨਮ ਸਮੇਂ ਹਸਪਤਾਲ ਵਿੱਚ ਜੋ ਵੀ ਖਰਚ ਆਵੇਗਾ
https://youtu.be/wZj0b5Yr9JU
ਉਸ ਦੀ ਅਦਾਇਗੀ ਵੀ ਪੰਜਾਬ ਸਰਕਾਰ ਕਰੇਗੀ ਇਸ ਤੋਂ ਇਲਾਵਾ ਬੱਚੀ ਦੇ 18 ਸਾਲ ਦੀ ਉਮਰ ਹੋ ਜਾਣ ਤਕ ਹਰ ਮਹੀਨੇ ਉਸ ਨੂੰ 500 ਰੁਪਏ ਦਿੱਤੇ ਜਾਇਆ ਕਰਨਗੇ ਤਾਂ ਜੋ ਉਸ ਦਾ ਖਰਚਾ ਕਰਨ ਵਿਚ ਪਰਿਵਾਰ ਨੂੰ ਕੋਈ ਮੁ ਸ਼ ਕ ਲ ਪੇਸ਼ ਨਾ ਆਵੇ ਇਸ ਤੋਂ ਇਲਾਵਾ ਬੱਚੀ ਦੀ ਪੜ੍ਹਾਈ ਤੱਕ ਦਾ ਸਾਰਾ ਖਰਚ ਵੀ ਪੰਜਾਬ ਸਰਕਾਰ ਕਰਿਆ ਕਰੇਗੀ ਜਿਸ ਤਹਿਤ ਬੱਚੀ ਆਪਣੀ ਮਨਚਾਹੀ ਪੜ੍ਹਾਈ ਸਰਕਾਰ ਦੇ ਖਰਚ ਤੇ ਕਰ ਸਕੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ