ਪੰਜ ਸੌ ਸਹਿਗਲ ਦੋਸਤੋਂ ਅਜਬ ਗੱਲ ਕਰਨ ਜਾ ਰਿਹਾ ਅੰਮ੍ਰਿਤਸਰ ਦੇ ਇਕ ਨੌਜਵਾਨ ਭੈਣ ਭਰਾ ਦੀ ਜੋ ਆਪਣੀ ਮਾਸੀ ਕੋਲ ਘੁੰਮਣ ਜਾਂਦੇ ਨੇ ਤੇ ਉਨ੍ਹਾਂ ਦੇ ਨਾਲ ਬਹੁਤ ਹੀ ਮਾੜਾ ਕੰਮ ਹੁੰਦਾ ਹੈ ਉਹ ਆਪਣੀ ਮਾਸੀ ਕੋਲ ਘੁੰਮਣ ਜਾਂਦੀ ਤੇ ਬੜੀ ਖ਼ੁਸ਼ ਹੁੰਦੀ ਸੀ ਕੀ ਦੱਸਿਆ ਜਾ ਰਿਹਾ ਹੈ ਕਾਫੀ ਦਿਨਾਂ ਤੋਂ ਉਹ ਆਪਣੀ ਮਾਸੀ ਮਾਸੀ ਕੋਲ ਜਾਣ ਦਾ ਨਾਂ ਲੈ ਰਹੀ ਸੀ ਸੱਤ ਇੱਕ ਦਿਨ ਉਨ੍ਹਾਂ ਦਾ ਪਲੈਨ ਬਾਣੀ ਗਿਆ ਸੀ ਆਪਣੀ ਮਾਸੀ ਕੋਲ ਜਾਂਦੇ ਨੇ ਇੱਕ ਦੋ ਦਿਨ ਉੱਥੇ ਕਾਫ਼ੀ ਇੰਸਟਰੂਮੇਂਟ ਕਰਦੇ ਤੇ ਕੁੜੀ ਛੱਤ ਦੇ ਉੱਤੇ ਜਾਂਦੀ ਉੱਥੇ ਆਪਣੇ ਮੋਬਾਇਲ ਯੂਸ ਕਰਨ ਲਈ ਹੁੰਦੀ ਹੈ ਉੱਤੋਂ ਅਸਮਾਨੀ ਬਿਜਲੀ
ਡਿੱਗੀ ਸੀ ਜਦੋਂ ਉਸ ਨੂੰ ਵੇਖਣ ਉਸ ਦਾ ਭਰਾ ਮਗਰ ਭੱਜਿਆ ਜਾਂਦਾ ਇਹ ਉਸ ਦੇ ਨਾਲ ਵੀ ਇਹੋ ਘਟਨਾ ਵਾਪਰ ਜਾਂਦੀ ਸੀ ਕਾਫ਼ੀ ਦੇਰ ਉੱਥੇ ਹੀ ਪਏ ਰਹਿੰਦੇ ਦੋਵੇਂ ਭੈਣ ਭਰਾ ਜਦੋਂ ਨਾ ਤਾਂ ਮਾਸੀ ਦਾ ਬੇਟਾ ਵੇਖਦਾ ਹੈ ਤੇ ਬੜਾ ਹੀ ਦੁਖੀ ਤੇ ਰੋਣ ਲੱਗ ਪੈਂਦਾ ਸੀ ਉਹ ਕੁੜੀ ਦੀ ਤੇ ਮੁੰਡੇ ਦੇ ਮਾਪਿਆਂ ਨੂੰ ਫੋਨ ਕਰਦੇ ਉਨ੍ਹਾਂ ਨੂੰ ਇਹ ਘਟਨਾ ਦੱਸ ਦਿੱਤੀ ਉਹ ਬੜੇ ਟੁੱਟ ਜਾਂਦੇ ਨੇ ਇਸ ਬਾਰੇ ਤਾਂ ਆਪਾਂ ਕਿਸੇ ਨੂੰ ਦੋਸ਼ ਦੇਣਾ ਸਕਦੀ ਉਨ੍ਹਾਂ ਇਸ ਚੀਜ਼ ਦੀ ਕਿਸੇ ਨੂੰ ਸਜ਼ਾ ਮਿਲ ਸਕਦੀ ਹੈ ਪਰ ਜੂਸ ਪ੍ਰਵਾਹ ਦੇ ਨਾਲ ਵਾਪਰਦਾ ਹੈ ਬਹੁਤ ਹੀ ਮਾੜਾ ਹੋਇਆ ਹੈ ਰੱਬ ਕਦੇ ਵੀ ਇਹੋ ਜਿਹਾ ਕੰਮ ਕਿਸੇ ਨਾਲ ਨਾ
ਕਰੇ ਬਾਰਿਸ਼ ਜਾਂ ਮੀਂਹ ਦੇ ਵਿੱਚ ਕਦੀ ਵੀ ਆਪਾਂ ਨੂੰ ਮੋਬਾਇਲ ਨਹੀਂ ਚਲਾਉਣਾ ਚਾਹੀਦਾ ਸੱਚ ਹੀ ਆਪਣੇ ਵੱਡੇ ਕਹਿੰਦੇ ਪਰ ਆਪਾਂ ਨੂੰ ਗੱਲਾਂ ਦਾ ਗੁੱਸਾ ਲੱਗਦਾ ਹੈ ਹਮੇਸ਼ਾ ਆਪਣੇ ਵੱਡਿਆਂ ਦੇ ਕਹਿਣੇ ਤੇ ਚੱਲਣਾ ਚਾਹੀਦਾ ਹੈ ਹੁਣ ਪਿੰਗ ਦੇਖ ਸਕਦੇ ਹੋ ਕਿ ਇਨ੍ਹਾਂ ਦਾ ਪਰਿਵਾਰ ਕਿੰਨਾ ਪ੍ਰੇਸ਼ਾਨ ਹੈ ਇਕ ਘਰ ਵਿੱਚੋਂ ਦੋਵੇਂ ਭੈਣ ਭਰਾ ਜਦੋਂ ਤੁਰ ਜਾਣਾ ਸਭ ਬਡ਼ਾ ਵੱਡਾ ਦੁੱਖ ਹੁੰਦਾ ਹੈ ਇਨ੍ਹਾਂ ਤੇ ਬਿਜਲੀ ਦਾ ਕਹਿਰ ਏਡਾ ਵੱਡਾ ਕਿਉਂ ਰੱਬਾ ਡਿੱਗ ਪਿਆ ਜੋ ਅੱਜ ਸਾਰਿਆਂ ਨੂੰ ਦੁਖੀ ਕਰ ਦਿੱਤਾ ਹੈ ਇਸ ਲਈ ਆਪਣਾ ਹਮੇਸ਼ਾ ਹੀ ਧਿਆਨ ਨਾਲ ਰਹਿਣਾ ਚਾਹੀਦਾ ਹੈ