ਦੋਸਤ ਜੇਕਰ ਤੁਹਾਡਾ ਪੇਟ ਸਾਫ਼ ਨਾ ਰਹਿੰਦਾ ਹੋਵੇ ਤਾਂ ਨੂੰ ਕਬਜ਼ ਦੀ ਸਮੱਸਿਆ ਹੋਵੇ ਤਾਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਜਿਸ ਨੁਸਖੇ ਬਾਰੇ ਦੱਸਾਂਗੇ ਇਹ ਨੁਸਖਾ ਦੋਸਤੋ ਸੌ ਪਰਸੈਂਟ ਕੰਮ ਕਰੇਂਗਾ ਇੱਕ ਮਿੰਟ ਦੇ ਵਿਚ ਵਿਚ ਹੀ ਤੁਸੀਂ ਦੇਖੋਗੇ ਕਿ ਤੁਹਾਡਾ ਪੇਟ ਬਿਲਕੁਲ ਸਾਫ ਹੋ ਰਿਹਾ ਹੈ ਅੱਜ ਅਸੀਂ ਜਿਸ ਨੁਸਖੇ ਬਾਰੇ ਤੁਹਾਨੂੰ ਦੱਸਾਂਗਾ ਤੁਸੀਂ ਉਸ ਦਾ ਸੇਵਨ ਕਰ ਕੇ ਸਿਰਫ਼ ਇੱਕ ਮਿੰਟ ਦੇ ਵਿੱਚ ਵਿੱਚ ਹੀ ਆਪਣੇ ਪੇਟ ਨੂੰ ਸਾਫ ਕਰ ਸਕਦੇ ਹੋ ਅੱਜ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਕੱਪ ਪਾਣੀ ਵਿੱਚ ਅੱਧਾ ਚਮਚ ਚਾਹ ਪੱਤੀ ਪਾ ਲੈਣੀ ਹੈ ਅਤੇ ਇਸ ਨੂੰ ਥੋੜ੍ਹਾ ਜਿਹਾ ਉਬਾਲਣ ਤੋਂ ਬਾਅਦ ਅਤੇ
ਫਿਰ ਇਸ ਨੂੰ ਤੁਸੀਂ ਛਾਣ ਲੈਣਾ ਹੈ ਛਾਨਣ ਤੋਂ ਬਾਅਦ ਤੁਸੀਂ ਇਸ ਵਿਚ ਅਰੰਡੀ ਦੇ ਤੇਲ ਦੀਆਂ ਬੂੰਦਾਂ ਮਿਲਦੀਆਂ ਹਨ ਭਾਰਤ ਇਸ ਨੂੰ ਚੰਗੀ ਤਰ੍ਹਾਂ ਘੋਲ ਕੇ ਤੁਸੀਂ ਇਸ ਦਾ ਸੇਵਨ ਚੰਗੀ ਤਰ੍ਹਾਂ ਕਰਨਾ ਹੈ ਜੇਕਰ ਤੁਸੀਂ ਇਸ ਦਾ ਸੇਵਨ ਹਫ਼ਤੇ ਵਿੱਚ ਇੱਕ ਵਾਰ ਕਰਦੇ ਹੋ ਤਾਂ ਤੁਸੀਂ ਦੇਖੋਗੇ ਇੱਕ ਮਿੰਟ ਦੇ ਵਿਚ ਵਿਚ ਹੀ ਤੁਹਾਡੇ ਪੇਟ ਦੀ ਸਫਾਈ ਕਿਸ ਤਰ੍ਹਾਂ ਹੋ ਜਾਵੇਗੀ ਤੁਸੀਂ ਇਸ ਦਾ ਸੇਵਨ ਲਗਾਤਾਰ ਇਕ ਮਹੀਨਾ ਕਰਨਾ ਹੈ ਦੋਸਤੋ ਤੁਸੀਂ ਇਸ ਦਾ ਸੇਵਨ ਮਹੀਨੇ ਵਿਚ ਚਾਰ ਵਾਰ ਕਰਨਾ ਹੈ ਭਾਵ ਕਿ ਇੱਕ ਹਫ਼ਤੇ ਵਿੱਚ ਇਸਦਾ ਇੱਕ ਵਾਰੀ ਇੱਕ ਵਾਰੀ ਹੀ ਇਸ ਦਾ ਸੇਵਨ ਕਰਨਾ ਹੈ ਅਤੇ ਮਹੀਨੇ ਵਿਚ ਚਾਰੋਂ
ਹਫ਼ਤੇ ਦੇਣ ਸੇਵਨ ਕਰੋ ਤੁਸੀਂ ਇਸ ਦਾ ਸੇਵਨ ਕਰ ਕੇ ਦੇਖੋ ਅਤੇ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਵਿੱਚ ਫ਼ਰਕ ਦੇਖਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਿਹੜਾ ਅਸੀਂ ਤੁਹਾਨੂੰ ਨੁਸਖਾ ਦੱਸਿਆ ਹੈ ਇਹ ਬਹੁਤ ਹੀ ਲਾਭਦਾਇਕ ਹੈ ਤੁਸੀਂ ਇੱਕ ਵਾਰ ਜ਼ਰੂਰ ਇਸ ਨੂੰ ਵਰਤ ਕੇ ਦੇਖੋ ਤੁਹਾਨੂੰ ਆਪਣੇ ਅੰਦਰ ਆਪ ਹੀ ਫਰਕ ਦੇਖਣ ਨੂੰ ਮਿਲੇਗਾ