ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਫ਼ਗਾਨਿਸਤਾਨ ਦੀ ਲੜਕੀ ਦਾ ਦਿਲ ਦਹਿਲਾਉਣ ਵਾਲਾ ਇਹ ਵੀਡੀਓ ਇਸ ਨੂੰ ਦੇ ਕੇ ਤੁਹਾਡੇ ਹੋਸ਼ ਉੱਡ ਜਾਣਗੇ ਇਹ ਮਾਮਲਾ ਕੁੱਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਅਫਗਾਨਿਸਤਾਨ
ਵਿੱਚ ਲੱਗੀ ਲੜਾਈ ਨੂੰ ਦੇਖਦੇ ਹੋਏ ਲੋਕਾਂ ਵਿਚ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਹੈ ਉੱਥੇ ਦੇ ਲੋਕਾਂ ਦਾ ਜੀਣਾ ਵੀ ਮੁਸ਼ਕਿਲ ਹੋ ਗਿਆ ਹੈ ਜਦੋਂ ਦੋ ਤਾਲਿਬਾਨ ਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਹੋਇਆ ਹੈ ਉਦੋਂ ਦੇ ਹੀ ਉਥੇ ਦੇ ਲੋਕ ਕਾਫੀ ਜ਼ਿਆਦਾ
ਖ਼ੌਫ਼ ਵਿਚ ਆ ਗਏ ਹਨ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਕਿਵੇਂ ਬਣੇਗਾ ਇਹ ਸੋਚ ਸੋਚ ਕੇ ਅਫ਼ਗਾਨਿਸਤਾਨ ਦੇ ਲੋਕ ਕਾਫੀ ਜ਼ਿਆਦਾ ਪਰੇਸ਼ਾਨੀ ਵਿਚ ਪਏ ਹੋਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਸਾਡਾ ਜੀਣਾ
ਮੁਸ਼ਕਿਲ ਕੀਤਾ ਹੈ ਤਾਲਿਬਾਨ ਦੀ ਸਰਕਾਰ ਨੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਰਾਹਤ ਮਿਲੇ ਸਾਡਾ ਜੀਣਾ ਕਿਵੇਂ ਮੁਸ਼ਕਿਲ ਕੀਤਾ ਹੋਇਆ ਹੈ ਇਸੇ ਤਰ੍ਹਾਂ ਏ ਲੜਕੀ ਜੋ ਕਿ ਆਪਣੇ ਭਵਿੱਖ ਨੂੰ ਲੈ ਕੇ ਅਤੇ ਕਾਫੀ ਮੁਸ਼ਕਿਲ ਨਾਲ ਜੂਝਦੀ ਹੋਈ ਇਹ
ਕਹਿ ਰਹੀ ਹੈ ਕਿ ਸਾਡਾ ਜੀਣਾ ਮੁਸ਼ਕਿਲ ਹੈ ਇੱਥੇ ਤਾਲਿਬਾਨ ਦਿੱਲੀ ਸਰਕਾਰ ਨੇ ਸਾਡੇ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਹੈ ਜਿਸ ਨੂੰ ਦੇਖਦੇ ਹੋਏ ਸਾਨੂੰ ਆਪਣਾ ਅਗਲਾ ਬੜਾ ਪਤਾ ਹੈ ਕਿ ਸਾਡੇ ਨਾਲ ਇੱਥੇ ਕੀ ਹੋਵੇਗਾ ਸਾਨੂੰ ਪਤਾ ਹੈ
ਕਿ ਸਾਡੀਆਂ ਜਾਨਾਂ ਚਲੀਆਂ ਜਾਣੀਆਂ ਹਨ ਤੇ ਅਸੀਂ ਮੌਤ ਦੇ ਘਾਟ ਉਤਾਰੇ ਜਾਵਾਂਗੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ