ਦੋਸਤੋ ਸੀ ਜਦੋਂ ਵੀ ਸਰਕਾਰੀ ਸਕੂਲ ਦਾ ਨਾਮ ਸੁਣਦੇ ਹਾਂ, ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਸਿਰਫ ਉਹ ਗ਼ਰੀਬ ਲੋਕ ਹੀ ਆਉਣਗੇ ਜੋ ਕਿ ਪ੍ਰਾਈਵੇਟ ਸਕੂਲਾਂ ਦੀ ਫੀਸ ਨਹੀਂ ਦੇ ਸਕਦੀ। ਪਰ ਇਸ ਦੇ ਲਈ ਉਹ ਸਰਕਾਰੀ ਸਕੂਲ ਦੇ ਵਿਚ ਪੜ੍ਹਦੇ ਹਨ। ਪਰ ਦੋਸਤੋ ਅੱਜਕੱਲ੍ਹ
ਸਰਕਾਰਾਂ ਨੇ ਸਰਕਾਰੀ ਸਕੂਲ ਵੀ ਇੰਨੇ ਵਧੀਆ ਬਣਾ ਦਿੱਤੇ ਗਏ ਹਨ। ਕਿ ਉਹ ਵੀ ਕਈ ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦਿੰਦੇ ਹਨ। ਪਰ ਦੋਸਤੋ ਜੇਕਰ ਸਰਕਾਰ ਨੇ ਵਧੀਆ ਸਕੂਲ ਬਣਾ ਹੀ ਦਿੱਤੇ ਹਨ ਤਾਂ ਚੰਗੇ ਟੀਚਰ ਨਹੀਂ ਮਿਲ ਰਹੇ। ਕਿਉਂਕਿ ਅੱਜ ਦੀ ਜੋ ਵੀਡੀਓ ਸੋਸ਼ਲ ਮੀਡੀਆ
ਉੱਤੇ ਵਾਇਰਲ ਹੋ ਰਹੀ ਹੈ। ਉਸ ਦੇ ਵਿਚ ਇਕ ਔਰਤ ਜੋ ਕਿ ਸਰਕਾਰੀ ਸਕੂਲ ਦੀ ਟੀਚਰ ਸੀ। ਉਸ ਦੀ ਤਨਖਾਹ ਵੀ ਬਹੁਤ ਵੱਧ ਹੋਵੇਗੀ ਪਰ ਫਿਰ ਵੀ ਉਹ ਹਰ ਰੋਜ਼ ਸਕੂਲ ਲੇਡੀ ਸੀ। ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਸੀ। ਦੋਸਤੋ ਉਹ ਤਨਖ਼ਾਹ
ਤਾਂ ਆਪਣੀ ਟਾਇਮ ਤੇ ਲੈ ਲੈਂਦੀ ਹੋਵੇਗੀ। ਪਰ ਬੱਚਿਆਂ ਨੂੰ ਟਾਈਮ ਉੱਤੇ ਪੜਾਅ ਨਹੀਂ ਰਹੀ ਸੀ। ਜਿਸ ਤੋਂ ਬਾਅਦ ਤੀਹ ਬੱਚਿਆਂ ਨੇ ਜਦੋਂ ਆਪਣੇ ਘਰ ਆ ਕੇ ਇਹ ਸਭ ਕੁਝ ਦੱਸਿਆ। ਤਾਂ ਉਨ੍ਹਾਂ ਦੇ ਘਰਵਾਲਿਅਾਂ ਨੇ ਮਿਲ ਕੇ ਸ਼ਿਕਾਇਤ ਕੀਤੀ ਤਾਂ ਉਸ ਟੀਚਰ ਦਾ ਕੀ
ਕਹਿਣਾ ਸੀ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਦੇਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।