By | October 17, 2021

ਹਾਂ ਜੀ ਦੋਸਤੋ ਕੀ ਅਨਜਾਨੇ ਤੁਹਾਡੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕੀਤਾ ਇੱਕ ਕੁੜੀ ਨੇ ਆਪਣੇ ਆਸ਼ਕ ਤੋਂ ਬਦਲਾ ਲਿਆ ਪੰਜ ਦੋਸਤੋ ਗੱਲ ਕਰਦੇ ਆਂ ਕੁੜੀ ਆਪਣੇ ਕਾਲਜ ਪੜ੍ਹਦੀ ਹੁੰਦੀ ਹੈ ਤਾਂ ਉਹ ਰੋਜ਼ ਸਵੇਰੇ ਆਪਣੇ ਕਾਲਜ ਜਾਂਦੀ ਹੈ ਸਵੇਰੇ ਤਿਆਰ ਕਾਲਜ ਜਾਂਦੀ ਹੈ ਤਾਂ ਰਸਤੇ ਵਿਚ ਉਹਨੂੰ ਉਸ ਦਾ ਆਸ਼ਕ ਰੋਕ ਲੈਂਦਾ ਹੈ ਉਹ ਬਹੁਤ ਹੀ ਜ਼ਿਆਦਾ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਕੁੜੀ ਨੇ ਪਹਿਲਾਂ ਵੀ ਬਹੁਤ ਵਾਰੀ ਉਹਨੂੰ ਇਗਨੋਰ ਕੀਤਾ ਹੁੰਦਾ ਹੈ ਪਰ ਉਹ ਨਹੀਂ ਹਟਦਾ ਇੱਕ ਦੇਣ ਤਾਂ

ਫਿਰ ਹਾਦੀ ਪਾਰ ਕਰ ਲੈਂਦਾ ਹੈ ਰੋਕ ਲੈਂਦਾ ਹੈ ਉਸ ਨੂੰ ਚਲੀ ਜਾਂਦੀ ਹੈ ਫਿਰ ਦੋ ਤਿੰਨ ਦਿਨਾਂ ਬਾਅਦ ਉਹ ਕਾਲਜ ਜਾਂਦੀ ਅਤੇ ਰਸਤੇ ਵਿੱਚ ਉਹਨੂੰ ਰੋਕ ਕੇ ਉਹਦੀ ਕਿਤਾਬ ਫੜ ਕੇ ਉਸ ਦੇ ਉੱਪਰ ਆਪਣਾ ਨੰਬਰ ਲਿਖ ਦਿੰਦਾ ਹੈ ਤਾਂ ਕੁੜੀ ਬਹੁਤ ਹੀ ਜ਼ਿਆਦਾ ਗੁੱਸੇ ਹੁੰਦੀ ਫਿਰ ਉਹ ਕਹਿੰਦਾ ਹੈ ਤੂੰ ਕਰਜ਼ਾ ਉਸ ਨੂੰ ਪੀਂਦਾ ਹੈ ਤੂੰ ਘਰ ਜਾ ਕੇ ਮੈਨੂੰ ਕੋਲ ਕਰੀਂ ਉਹ ਫਿਰ ਸੋਚਦੀ ਹੈ ਕਿ ਮੈਂ ਜੇ ਏਦਾਂ ਦਾ ਕਦਮ ਚੁੱਕ

ਲਿਆ ਮੇਰੇ ਕਰਦੇ ਤਾਂ ਮੈਨੂੰ ਬਹੁਤ ਗੁੱਸੇ ਹੋਣਗੇ ਫਿਰ ਉਹ ਕੋਲ ਨਹੀਂ ਕਰਦੀ ਤਾਂ ਫਿਰ ਵਾਪਸ ਉਹੀ ਰਸਤੇ ਥਾਣੀ ਕਾਲਜੀ ਜਾਂਦੀ ਹੈ ਦਾਊਂ ਫੇਰ ਰੋਕ ਲੈਂਦਾ ਹੈ ਤੇ ਉਹ ਰੁਕ ਕੇ ਕਹਿੰਦਾ ਹੈ ਪ੍ਰੀਤਮ ਨੂੰ ਫੋਨ ਕੀਤਾ ਮੈਂ ਤੇ ਡਿਬੇਟ ਕਰਦਾ ਰਿਹਾਂ ਤੂੰ ਮੈਨੂੰ ਘੌਲ ਨਹੀਂ ਕੀਤੀ ਪਿਰੋ ਉਸਦੇ ਵੱਟ ਕੇ ਥੱਪੜ ਮਾਰਦੀ ਹੈ ਅਤੇ ਕਹਿੰਦੀ ਹੈ ਅੱਜ ਤੋਂ ਬਾਅਦ ਮੇਰੇ ਰਸਤੇ ਚ ਨਾ ਆਈਂ ਤੇ ਉਹਦਾ ਜਿਹਡ਼ਾ ਯਾਰ ਬੇਲੀ ਹੁੰਦਾ ਹੈ ਮੁੰਡਾ

ਆਸ਼ਕ ਦਾ ਉਹ ਉਸ ਨੂੰ ਕਹਿੰਦਾ ਹੈ ਬਈ ਇਹ ਤਾਂ ਬੇਇੱਜ਼ਤੀ ਹੋਵੇਗੀ ਤੇ ਆਸ਼ਕ ਦਾ ਜੋ ਯਾਰ ਹੁੰਦਾ ਹੈ ਉਹ ਇੱਕ ਦਿਨ ਕੁੜੀ ਦੇ ਡੈਡੀ ਕੋਲ ਚੱਲ ਜਾਂਦਾ ਹੈ ਤੇ ਉਹ ਉਸ ਦਾ ਪਿਓ ਸ਼ਰਾਬ ਪੀ ਰਿਹਾ ਹੁੰਦਾ ਹੈ ਤਾਂ ਉਸ ਨੇ ਕੋਲ ਜਾ ਕੇ ਕਹਿੰਦਾ ਹੈ ਚਾਚਾ ਤਿੱਨ ਮੈਂ ਇੱਕ ਗੱਲ ਦੱਸਣੀ ਹੈ ਆਪਣੀ ਪ੍ਰੀਤ ਦੀ ਨੰਬਰਦਾਰਾਂ ਦੇ ਮੁੰਡੇ ਨਾਲ ਜਲ ਹੈ ਤਾਂ ਉਹ ਕੁੜੀ ਦੇ ਪਿਉ ਨੂੰ ਭੜਕਾ ਦੇਂਦਾ ਹੈ ਤੇ ਕੁੜੀ ਦੇ ਬਾਰੇ ਗਲਤ ਮਲਤ ਗੱਲਾਂ ਦੱਸਦਾ ਹੈ

Leave a Reply

Your email address will not be published. Required fields are marked *