By | August 5, 2021

ਸਾਸਰੀ ਕਾਲ ਜੀ ਇੱਕ ਹੋਰ ਨਵੀਂ ਵੱਡੀ ਖ਼ਬਰ ਲੈ ਕੇ ਆਏ ਹਾਂ ਦਿਨੋਂ ਦਿਨ ਕੀਤੀਆਂ ਕਰਤੂਤਾਂ ਵਿਧੀਆਂ ਸਾਹਮਣੇ ਆਰੀਆ ਨੇ ਏਦਾਂ ਹੀ ਇੱਕ ਹੋਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਦੋ ਹਜਾਰ ਦੱਸ ਦੇ ਵਿੱਚ ਕੁੜੀ ਬਾਈ ਲੱਖ ਜਲਦਬਾਜ਼ੀ ਯੂ ਕੇ ਜਾਂਦੀ ਹੈ ਜਦੋਂ ਤੋਂ ਯੂ ਕੇ ਲਈ ਤੁਰਦੀ ਤਾਂ ਸੱਤ ਮਹੀਨੇ ਕੁੜੀ ਪ੍ਰੈਗਨੈਂਟ ਹੁੰਦੀ ਹੈ ਕੁੜੀ ਯੂ ਕੇ ਪਹੁੰਚ ਜਦ ਜਾਂਦੀ ਦੋ ਮਹੀਨਿਆਂ ਬਾਅਦ ਜਦ ਉਸ ਦੇ ਘਰੇ ਜਵਾਬ ਹੁੰਦਾ ਹੈ ਤੇ ਉਸਦੀ ਬੇਸ ਤੇ ਅਪਣੀ ਪੀਅਰ ਦੀ ਫਾਈਲ ਲਾ ਦਿੰਦੀ ਸੀ ਵਰਿੰਦਰ ਬੈਠੇ ਉਸ ਮੁੰਡੇ ਵੱਲ ਇੱਕ ਵਰ੍ਹਾ ਵੀ ਨਿਗ੍ਹਾ ਨੀ ਮਰਦੀ ਜਿੰਨੇ ਬਾਈ ਲੱਖ ਲਾ ਕੇ ਯੂਕੀ ਘੱਲਿਆ ਉਸ ਦਾ ਨਾਂ ਫੋਨ ਚੁੱਕਦੀ ਸੀ ਤੇ ਨਾ ਹੀ ਕੋਈ ਰਿਪਲਾਈ ਦਿੰਦੀ ਉੱਥੇ ਹੀ ਮੁੰਡੇ ਦੇ ਸਿਰ ਤੇ ਪੱਕੀ ਹੋ ਜਾਂਦੀ ਤੇ ਓਧਰ ਕਿਸੇ ਹੋਰ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾ ਲੈਂਦੀ ਹੈ ਪੁੱਤ ਵੀ ਪੈਸੇ ਲੈਂਦੀ ਉਹਨੂੰ ਪੱਕਾ

ਕਰਵਾਉਣ ਲਈ ਪਰ ਉਹ ਉਹਦੇ ਨਾਲ ਸਰ ਕਰ ਲੈਂਦਾ ਸੀ ਉਸ ਨੂੰ ਤਲਾਕ ਨਹੀਂ ਦਿੰਦਾ ਸੀ ਇਹ ਦੋਵੇਂ ਇਕੱਠੇ ਹੋ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰ ਲੈਂਦੇ ਪਰ ਜੋ ਗ਼ਰੀਬ ਇਧਰ ਇੰਡੀਆ ਵਿਚ ਬੈਠਾ ਜਿਸ ਨੇ ਬਾਈ ਲੱਖ ਲਾ ਕੇ ਘੱਲਿਆ ਉਸਦੀ ਵੱਲ ਇੱਕ ਵਾਰ ਵੀ ਝਾਤੀ ਨਹੀਂ ਮਾਰੀ ਜਦ ਹੁਣ ਦਸ ਸਾਲਾਂ ਬਾਅਦ ਕਿਹਾ ਜਾਂਦਾ ਹੈ ਕਿ ਇੰਡੀਆ ਆਈ ਉਹ ਆਪਣੇ ਘਰਵਾਲੇ ਉਰਸ ਨਹੀਂ ਆਈ ਸਿੱਧਾ ਆਪਣੇ ਪੇਕੇ ਘਰ ਗਈ ਜਦ ਮੁੰਡਾ ਪੇਕੇ ਘਰ ਪਹੁੰਚਿਆ ਜਿਸ ਨੂੰ ਜ਼ਲੀਲ ਕਰ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਉਹਨੇ ਪੁਲਸ ਪ੍ਰਸ਼ਾਸਨ ਨੂੰ ਵੀ ਦੋ ਹਜਾਰ ਗਿਆਰਾਂ ਵਿੱਚ ਦੱਸਿਆ ਸੀ ਪਰ ਉਦੋਂ ਕਿਸੇ ਨੇ ਕੋਈ ਅਗਲੀ ਸੁਣਵਾਈ ਨਹੀਂ ਕੀਤੀ ਸਾਰੇ ਪੈਸੇ ਦੇ ਹੀ ਭੁੱਖੇ ਨੇ ਜੇ ਪੈਸੇ ਦੇ ਦਿੰਦੀ ਤਾਂ ਸੇਂਟ ਸੁਣਵਾਈ ਹੋ ਜਾਂਦੀ ਪਰ ਉਸ ਕੋਲ ਕੋਈ ਪੈਸਾ ਨਹੀਂ ਰਹਿ ਗਿਆ ਸੀ ਸਾਰਾ ਪੈਸਾ ਕੁੜੀ ਉੱਤੇ ਲਾ ਦਿੱਤਾ

ਹੁਣ ਵੀ ਉਨ੍ਹਾਂ ਨੇ ਝੂਠੇ ਦਾਅਵੇ ਲਾ ਕੇ ਮੁੰਡੇ ਤੇ ਇਹ ਉਸ ਤੋਂ ਦਬੋਚ ਲੈਣ ਦੀ ਤਾਕਤ ਲਾ ਦਿੱਤੇ ਪਰ ਜੇ ਦੇਖਿਆ ਜਾਵੇ ਜੀ ਏਕਮ ਮੁੰਡੇ ਨੇ ਕਰਵਾਇਆ ਹੁੰਦਾ ਤਾਂ ਉਹਨੂੰ ਕਦੋਂ ਦਾ ਉਸ ਤੇ ਪਰਚਾ ਪੁੱਜਣਾ ਸੀ ਪਰ ਕੁੜੀ ਤੇ ਕੋਈ ਪ੍ਰਚਾਰ ਨਹੀਂ ਹੋਇਆ ਸਿਰਫ਼ ਇੱਕ ਪੈਸੇ ਕਰਕੇ ਜਦ ਇੱਕ ਵਿਆਹ ਹੋਇਆ ਹੋਵੇ ਜਿੰਨਾ ਚਿਰ ਉਸ ਨੂੰ ਤਲਾਕ ਨਾ ਦਿੱਤਾ ਜਾਵੇ ਕਾਨੂੰਨੀ ਤੌਰ ਤੇ ਉਨ੍ਹਾਂ ਚਿਰ ਦੂਜਾ ਵਿਆਹ ਨਹੀਂ ਕਰਾ ਸਕਦੀ ਪਰ ਉਸ ਕੁੜੀ ਨੇ ਇਕ ਨੂੰ ਤੂੰ ਉੱਠੋ ਹੀ ਕੰਮ ਕੀਤਾ ਹੈ ਦੇਖਦੇ ਹਾਂ ਪੁਲੀ ਨੂੰ ਸਜ਼ਾ ਮਿਲਦੀ ਤੇ ਮੁੰਡੇ ਨੂੰ ਹੱਕ ਮਿਲਦਾ ਹੈ ਕਿ ਨਹੀਂ ਜਾਂ ਫਿਰ ਪੁਲੀਸ ਪ੍ਰਸ਼ਾਸਨ ਪੈਸਿਆਂ ਤੇ ਹੀ ਮੰਗ ਕਰਦੀ ਹੈ

Leave a Reply

Your email address will not be published. Required fields are marked *